ਲੋੜ ਟੋਕਕੇ ਦੀ ਨੀ ਕਲਮ ਦਿੰਦੀ ਵੱਢ
ਕੰਡਾ ਦਿੰਦੀ ਕੱਢ ਘੂਰ ਪਾੜ ਦਿੰਦੀ ਛੱਡੇ
ਬੋਲ ਲਫੇੜੇ ਵਾਂਗੂੰ ਛੱਡੇ ਮੁੰਡਾ ਵਹਿਮ ਸਾਰੇ ਕੱਢੇ
ਵੈਰੀ ਲਪੇਟੇ ਵਾਰੀ ਵੱਟੇ, ਕੱਟੇ ਕਿੰਨਿਆਂ ਦੇ ਪੱਤੇ
ਜਿਹੜੇ ਬਾਹਲੇ ਭੌਂਕਦੇ ਸੀ ਸਾਲੇ ਉੱਲੂ ਦੇ ਪੱਥੇ
ਧਾਵਾ ਬੋਲਦਾ ਮੈਂ ਆਵਾ ਪਾਵਾ ਧੱਕ ਪਾਵਾ
Pop Smoke repeat 'ਤੇ ਲਾਵਾ
ਕਹਿਰ ਹੁੰਦਾ ਜਦੋਂ ਬੇਲੀਆਂ 'ਚ ਗੀਤ ਤੇ beat ਸੁਣਾਵਾ
ਕਾਂਵਾਂ ਵਾਂਗੂੰ ਰੌਲਾ ਨਾ ਮੈਂ ਪਾਵਾ ਕੰਮ end ਹੀ ਕਰਾਵਾ
Quality ਦੇ ਪਿੱਛੇ ਹੀ ਮੈਂ ਜਾਵਾ
I don't givva fat fuck whatever you say
Cuz m getting paid everyday
And at the end of the day you'll be runnin to jakes, mubblin
I'm rumbling and juggling you'll muthaphuckers
Don't tryna come close to me you fake fuckers dick suckers
ਚੱਲ ਬਸ ਹੁਣ ਪੰਜਾਬੀ 'ਚ ਦੱਸਾਂ ਤੈਨੂੰ ਨਿੱਕੀ ਜਿਹੀ ਚੀਜ਼
ਪੰਗਾ ਲਈਂ ਨਾ ਮੇਰੇ ਨਾਲ ਪਲਟ ਦੂੰਗਾ ਤਕਦੀਰ
End ਕਰਦੂੰਗਾ life ਤੇਰੀ ਹਿੱਕ ਮੈਂ ਤਾਂ ਚੀਰ
ਤੇਰੀ ਮੌਤ ਦਾ reason ਬਣਜੂਗਾ Ranbir