ਸਾਡੇ ਦਿਲ ਨੂ ਸਮਝ ਕੇ ਖਿਲੋਨਾ
ਹਾਏ ਤੋਡ਼ ਗਯੀ, ਹਾਏ ਤੋਡ਼ ਗਯੀ
ਮੈਨੂ ਇਸ਼ਕ਼ਾਂ ਦੀ ਰਾਹਾਂ ਵਿਚੋਂ ਲਾਕੇ
ਹਾਏ ਚਹੋਡ਼ ਗਯੀ, ਹਾਏ ਚਹੋਡ਼ ਗਯੀ
ਹਾਏ ਦੇ ਗਯੀ, ਮੈਨੂ ਗਰਦਿਸ਼ ਵਾਲਾ ਤਾਰਾ
ਮੈਂ ਤਾਂ ਪ੍ਯਾਰ ਨੀ ਕਰਾਂਗਾ ਵੇ ਦੌਬਾਰਾ
ਮੈਂ ਤਾਂ ਪ੍ਯਾਰ ਨੀ ਕਰਾਂਗਾ ਵੇ ਦੌਬਾਰਾ
ਮੈਂ ਤਾਂ ਪ੍ਯਾਰ ਨੀ ਕਰਾਂਗਾ ਵੇ ਦੌਬਾਰਾ
ਮੈਂ ਤਾਂ ਪ੍ਯਾਰ ਨੀ ਕਰਾਂਗਾ ਵੇ ਦੌਬਾਰਾ
ਮੈਂ ਸੁਨਿਯਾ ਜੋ ਇਸ਼੍ਕ਼ ਮੀਨ ਟੂਟੇ
ਮੈਂ ਸੁਨਿਯਾ ਜੋ ਇਸ਼੍ਕ਼ ਮੀਨ ਟੂਟੇ
ਹਾਏ ਦੇ ਗਾਯੀ, ਮੈਨੂ ਗਰਦਿਸ਼ ਵਾਲਾ ਤਾਰਾ
ਮੈਂ ਤਾਂ ਪ੍ਯਾਰ ਨੀ ਕਰਾਂਗਾ ਵੇ ਦੌਬਾਰਾ
ਮੈਂ ਤਾਂ ਪ੍ਯਾਰ ਨੀ ਕਰਾਂਗਾ ਵੇ ਦੌਬਾਰਾ
ਮੈਂ ਤਾਂ ਪ੍ਯਾਰ ਨੀ ਕਰਾਂਗਾ ਵੇ ਦੌਬਾਰਾ
ਮੈਂ ਤਾਂ ਪ੍ਯਾਰ ਨੀ ਕਰਾਂਗਾ ਵੇ ਦੌਬਾਰਾ
ਸੈਕੀ ਕਿਹੰਦਾ ਮਿਹਂਗੀ ਪਦ ਗਯੀ
ਦਿਲ ਦੀ ਸੌਦੇਬਾਜ਼ੀ ਲੂਟ ਕੇ ਲ ਗਯੀ
ਕਰ ਗਯੀ ਧੋਖੇ -ਬਾਜ਼ੀ ਸੈਕੀ ਕਿਹੰਦਾ ਮਿਹਂਗੀ ਪਦ ਗਯੀ
ਦਿਲ ਦੀ ਸੌਦੇਬਾਜ਼ੀ ਲੂਟ ਕੇ ਲ ਗਯੀ ਸੁਪਨੇ ਸਾਰੇ
ਹੋ ਮੇਰਾ ਚਾਂਦ ਫਲਕ ਤੋਂ ਲ ਗਾਯੀ
ਹਾਏ ਦੇ ਗਯੀ, ਮੈਨੂ ਗਰਦਿਸ਼ ਵਾਲਾ ਤਾਰਾ
ਮੈਂ ਤਾਂ ਪ੍ਯਾਰ ਨੀ ਕਰਾਂਗਾ ਵੇ ਦੌਬਾਰਾ
ਮੈਂ ਤਾਂ ਪ੍ਯਾਰ ਨੀ ਕਰਾਂਗਾ ਵੇ ਦੌਬਾਰਾ
ਮੈਂ ਤਾਂ ਪ੍ਯਾਰ ਨੀ ਕਰਾਂਗਾ ਵੇ ਦੌਬਾਰਾ
ਮੈਂ ਤਾਂ ਪ੍ਯਾਰ ਨੀ ਕਰਾਂਗਾ ਵੇ ਦੌਬਾਰਾ
PUBLISHERS
Lyrics © IPRS, Royalty Network, Sony/ATV Music Publishing LLC, Peermusic Publishing