LyricFind Logo
LyricFind Logo
Profile image icon
Lyric cover art

Why So Far

Apple Music logo
Deezer logo
Spotify logo
Lyrics
why so far baby?
I wanna love you girl
I wanna love uh girl
ਨਾਂ ਤੇਰਾ ਘਾਟਾ ਮੈਨੂੰ ਛੱਡ
ਮੇਰਾ ਹੋਈ ਜਾਂਦਾ ਏ
ਮੈਨੂੰ ਤੱਕ ਕੇ ਤਾਂ
ਦਿਲ ਤੇਰਾ ਰੋਈ ਜਾਂਦਾ ਏ
ਫਾਇਦਾ ਕੀ ਏ ਸੱਜਣਾ ਵੇ
ਐਸੀਆਂ ਜੁਦਾਈਆਂ ਦਾ
ਜਿੱਦੇ ਵਿੱਚ ਦੋਨੋ ਦਿਲ
ਖੋਈ ਜਾਂਦਾ ਏ
ਨਾਂ ਤੇਰਾ ਘਾਟਾ ਮੈਨੂੰ ਛੱਡ
ਮੇਰਾ ਹੋਈ ਜਾਂਦਾ ਏ
ਮੈਨੂੰ ਤੱਕ ਕੇ ਤਾਂ
ਦਿਲ ਤੇਰਾ ਰੋਈ ਜਾਂਦਾ ਏ
ਫਾਇਦਾ ਕੀ ਏ ਸੱਜਣਾ ਵੇ
ਐਸੀਆਂ ਜੁਦਾਈਆਂ ਦਾ
ਜਿੱਦੇ ਵਿੱਚ ਦੋਨੋ ਦਿਲ
ਖੋਈ ਜਾਂਦਾ ਏ
ਮੈਨੂੰ ਹੋਈ ਜਾਂਦਾ ਏ
ਪਿਆਰ ਤੈਨੂੰ ਕੀ ਦੱਸਾਂ
ਜੱਦ ਆਵੇ ਕੋਈ ਨੇੜੇ ਮੇਰੇ
ਜਿੰਦ ਤੂੰ ਹੀ ਆ
ਆ ਕੇ ਦੱਸ ਜਾ ਵੇ ਹਾਣੀਆਂ ਕੀ
ਕੀਤੀ ਮੈਂ ਖ਼ਤਾ
ਜੋ ਇੱਕੋ ਵਾਰੀ ਮੁੜ ਕੇ ਨਾ ਮੈਨੂੰ
ਤੱਕਿਆ
ਮੈਂ ਪਿਆਰ ਕਿਸੇ ਹੋਰ ਦਾ
ਖ਼ਵਾਇਸ਼ ਕਿਸੇ ਹੋਰ ਦੀ
ਗ਼ਮ ਕਿਸੇ ਹੋਰ ਦਾ
ਨਮਾਇਸ਼ ਕਿਸੇ ਹੋਰ ਦੀ
ਫ਼ਰਕ ਨੀ ਦੁਨੀਆਂ ਦਾ
ਫ਼ਰਕ ਐ ਤੂੰ
ਤੇਰੀ ਲਈ ਕੀ ਐ ਮੈਂ
ਮੇਰਾ ਮਰਜ਼ ਐ ਤੂੰ
ਹੋਣੇ ਕੀ ਐ ਮੇਰਾ
ਮੈਂ ਤਾਂ ਕੱਟ ਲਾਂਗਾ ਸਾਲ
ਪਹਿਲਾਂ ਵੀ ਸੀ ਕੱਲਾ
ਫਿਰ ਮਿਲੀ ਤੂੰ ਵੇ ਜਾਂ
ਬਣਗੀ ਤੂੰ ਜਿੰਦ
ਸੋਚ ਬੈਠਾ ਸਾਰੇ ਖ਼ਵਾਬ
ਫਿਰ ਬੀਚ ਰਾਹ ਛੱਡ ਚਲੀ
ਕਰ ਕੇ ਬੇਹਾਲ
ਨਾਂ ਤੇਰਾ ਘਾਟਾ ਮੈਨੂੰ ਛੱਡ
ਮੇਰਾ ਹੋਈ ਜਾਂਦਾ ਏ
ਮੈਨੂੰ ਤੱਕ ਕੇ ਤਾਂ
ਦਿਲ ਤੇਰਾ ਰੋਈ ਜਾਂਦਾ ਏ
ਫਾਇਦਾ ਕੀ ਏ ਸੱਜਣਾ ਵੇ
ਐਸੀਆਂ ਜੁਦਾਈਆਂ ਦਾ
ਜਿੱਦੇ ਵਿੱਚ ਦੋਨੋ ਦਿਲ
ਖੋਈ ਜਾਂਦਾ ਏ
ਨਾਂ ਤੇਰਾ ਘਾਟਾ ਮੈਨੂੰ ਛੱਡ
ਮੇਰਾ ਹੋਈ ਜਾਂਦਾ ਏ
ਮੈਨੂੰ ਤੱਕ ਕੇ ਤਾਂ
ਦਿਲ ਤੇਰਾ ਰੋਈ ਜਾਂਦਾ ਏ
ਫਾਇਦਾ ਕੀ ਏ ਸੱਜਣਾ ਵੇ
ਐਸੀਆਂ ਜੁਦਾਈਆਂ ਦਾ
ਜਿੱਦੇ ਵਿੱਚ ਦੋਨੋ ਦਿਲ
ਖੋਈ ਜਾਂਦਾ ਏ

{why so far baby?
I wanna love you girl
I wanna love uh girl
ਤੇਰਾ ਫੋਨਾਂ ਵਿੱਚ ਫੋਟੋ ਮੇਰੀ
ਦੱਸ ਦੇ ਵੇ ਕਿਉਂ
ਤੈਨੂੰ ਪਿਆਰ ਨੀ ਵੇ ਨਾਲ ਮੇਰੇ
ਮੰਨ ਲਵਾਂ ਕਿਉਂ
ਭੁੱਲ ਨਾ ਸਕਿਆ ਮੈਂ
ਤੇਰੇ ਬੁੱਲ੍ਹਾਂ ਦੀ ਹੱਸੀ
ਤੇਰੀ ਮੇਰੀ ਗੱਲ ਬਾਤ
ਅੱਜ ਦਿਲ ਤੇ ਵੱਸੀ
ਮੈਂ ਫੈਨ ਬੱਸ ਤੇਰਾ
ਮੇਰੇ ਬਣਜਾਂਗੇ ਫੈਨ
ਲਿਖਾਂ ਤੇਰੇ ਬਾਰੇ ਗੀਤ
ਆਵੇ ਮੈਨੂੰ ਵੇਖ ਚੈਨ
ਕਹਿੰਦੇ ਲੋਕੀ
ਲੱਭ ਲੈ ਕਿਸੇ ਹੋਰ ਨੂੰ
ਕੀ ਦੱਸਾਂ
ਥੋਥੋਂ ਪੂਰੀ ਹੋਣੀ ਤੇਰੀ ਇਹ ਕਮੀ
ਨਾਂ ਤੇਰਾ ਘਾਟਾ ਮੈਨੂੰ ਛੱਡ
ਮੇਰਾ ਹੋਈ ਜਾਂਦਾ ਏ
ਮੈਨੂੰ ਤੱਕ ਕੇ ਤਾਂ
ਦਿਲ ਤੇਰਾ ਰੋਈ ਜਾਂਦਾ ਏ
ਫਾਇਦਾ ਕੀ ਏ ਸੱਜਣਾ ਵੇ
ਐਸੀਆਂ ਜੁਦਾਈਆਂ ਦਾ
ਜਿੱਦੇ ਵਿੱਚ ਦੋਨੋ ਦਿਲ
ਖੋਈ ਜਾਂਦਾ ਏ
ਨਾਂ ਤੇਰਾ ਘਾਟਾ ਮੈਨੂੰ ਛੱਡ
ਮੇਰਾ ਹੋਈ ਜਾਂਦਾ ਏ
ਮੈਨੂੰ ਤੱਕ ਕੇ ਤਾਂ
ਦਿਲ ਤੇਰਾ ਰੋਈ ਜਾਂਦਾ ਏ
ਫਾਇਦਾ ਕੀ ਏ ਸੱਜਣਾ ਵੇ
ਐਸੀਆਂ ਜੁਦਾਈਆਂ ਦਾ
ਜਿੱਦੇ ਵਿੱਚ ਦੋਨੋ ਦਿਲ
ਖੋਈ ਜਾਂਦਾ ਏ
why so far baby?
I wanna love you girl
I wanna love uh girl
ਨਾਂ ਤੇਰਾ ਘਾਟਾ ਮੈਨੂੰ ਛੱਡ
ਮੇਰਾ ਹੋਈ ਜਾਂਦਾ ਏ
ਮੈਨੂੰ ਤੱਕ ਕੇ ਤਾਂ
ਦਿਲ ਤੇਰਾ ਰੋਈ ਜਾਂਦਾ ਏ
ਫਾਇਦਾ ਕੀ ਏ ਸੱਜਣਾ ਵੇ
ਐਸੀਆਂ ਜੁਦਾਈਆਂ ਦਾ
ਜਿੱਦੇ ਵਿੱਚ ਦੋਨੋ ਦਿਲ
ਖੋਈ ਜਾਂਦਾ ਏ

PUBLISHERS

Lyrics © Sentric Music

Share icon and text

Share


See A Problem With Something?

Lyrics

Other

LyricIQ Analysis

Top Emotion

Sadness

Sentiment
Thumbsup Icon
Theme

None