ਪੈਰ ਸੱਜਣਾ ਦੇ ਘਰ ਵਲ ਖਿਚ ਕ ਲੈ ਜਾਂਦੇ
ਮੈਨੂ ਰਾਤਾਂ ਨੂ ਸੁਪਨੇ ਤੇਰੇ ਹੀ ਔਂਦੇ
ਹਲੇ ਵੀ ਏ ਦਿੱਲ, ਉਲਝਣ ਵਿਚ ਰਿਹੰਦਾ
ਹਲੇ ਵੀ ਏ ਕਦੇ ਕਦੇ ਨਾ ਤੇਰਾ ਲੈਂਦਾ
ਹਲੇ ਵੀ ਏ ਦਿੱਲ, ਉਲਝਣ ਵਿਚ ਰਿਹੰਦਾ
ਹਲੇ ਵੀ ਏ ਕਦੇ ਕਦੇ ਨਾ ਤੇਰਾ ਲੈਂਦਾ
ਇਹੀ ਕਿਹ ਲਵਾ ਦਿਲ ਨੂ ਮੈਂ ਸਮਝਾ
ਇਹੀ ਤਾ ਹੋਣਾ ਸੀ ਯਾਰਾ ਹਾਲ ਦਿਲ ਦਾ
ਇਹੀ ਤਾ ਹੁੰਦਾ ਆਏ ਦਿਲ ਟੁੱਟਣੇ ਤੋ ਬਾਦ
ਇਹੀ ਤਾ ਹੋਣਾ ਸੀ ਯਾਰਾ ਹਾਲ ਦਿਲ ਦਾ
ਇਹੀ ਤਾ ਹੁੰਦਾ ਆਏ ਦਿਲ ਟੁੱਟਣੇ ਤੋ ਬਾਦ
ਰੋਜ਼ ਲਗਦਾ ਮਿਲੇੰਗਾ ਮੈਨੂ ਅੱਜ ਸ਼ਾਮ ਨੂ
ਰੋਜ਼ ਲਗਦਾ ਲਵੇਂਗਾ ਤੂ ਮੇਰੇ ਨਾਮ ਨੂ
ਹਲੇ ਵੀ ਏ ਲਗਦਾ ਤੂ ਮੈਨੂ ਸਮਝਵੇਂਗਾ
ਝਿੜਕੇਗਾ ਫੇਰ ਮੈਨੂ ਗਲ ਨਾਲ ਲਵੇਂਗਾ
ਹਲੇ ਵੀ ਏ ਲਗਦਾ ਤੂ ਮੈਨੂ ਸਮਝਵੇਂਗਾ
ਝਿੜਕੇਗਾ ਫੇਰ ਮੈਨੂ ਗਲ ਨਾਲ ਲਵੇਂਗਾ
ਹੁਣ ਕਿਹਣੂ ਆਏ ਮਨੌਂਦਾ ਵੇ ਤੂ ਰੁੱਸਨੇ ਤੋ ਬਾਦ
ਇਹੀ ਤਾ ਹੋਣਾ ਸੀ ਯਾਰਾ ਹਾਲ ਦਿਲ ਦਾ
ਇਹੀ ਤਾ ਹੁੰਦਾ ਆਏ ਦਿਲ ਟੁੱਟਣ ਤੋ ਬਾਦ
ਇਹੀ ਤਾ ਹੋਣਾ ਸੀ ਯਾਰਾ ਹਾਲ ਦਿਲ ਦਾ
ਇਹੀ ਤਾ ਹੁੰਦਾ ਆਏ ਦਿਲ ਟੁੱਟਣ ਤੋ ਬਾਦ
ਇਹੀ ਤਾ ਹੁੰਦਾ ਆਏ ਦਿਲ ਟੁੱਟਣ ਤੋ ਬਾਦ
ਇਹੀ ਤਾ ਹੋਣਾ ਸੀ ਯਾਰਾ ਹਾਲ ਦਿਲ ਦਾ
ਇਹੀ ਤਾ ਹੁੰਦਾ ਆਏ ਦਿਲ ਟੁੱਟਣ ਤੋ ਬਾਦ
ਇਹੀ ਤਾ ਹੋਣਾ ਸੀ ਯਾਰਾ ਹਾਲ ਦਿਲ ਦਾ
ਇਹੀ ਤਾ ਹੁੰਦਾ ਆਏ ਦਿਲ ਟੁੱਟਣ ਤੋ ਬਾਦ