LyricFind Logo
LyricFind Logo
Profile image icon
Lyric cover art

Hazoor

Apple Music logo
Deezer logo
Spotify logo
Lyrics
ਵੇ ਤੂ ਨਾ ਤੜਪਾਯਾ ਕਰ
ਕੁਝ ਕਰ ਹੀ ਜਾਵਾਂ ਨਾ
ਤੇਰੇ ਇਸ਼੍ਕ਼ ਚ ਕਮਲਿ ਮੈਂ
ਕਿੱਤੇ ਮਰ ਹੀ ਜਾਵਾਂ ਨਾ
ਕ੍ਯੋਂ ਰੁੱਸੇਯਾ ਰਿਹਨਾ ਆਏ
ਮੇਰਾ ਦੱਸ ਦੇ ਤੂ ਕਸੂਰ
ਤੇਰੇ ਤੋਂ ਸ਼ੁਰੂ
ਤੇਰੇ ਤੇ ਖਤਮ
ਮੇਰੀ ਜ਼ਿੰਦਗੀ ਹਜ਼ੂਰ
ਮੇਰੀ ਜ਼ਿੰਦਗੀ ਹਜ਼ੂਰ
ਤੇਰੇ ਤੋਂ ਸ਼ੁਰੂ
ਤੇਰੇ ਤੇ ਖਤਮ
ਮੇਰੀ ਜ਼ਿੰਦਗੀ ਹਜ਼ੂਰ
ਮੇਰੀ ਜ਼ਿੰਦਗੀ ਹਜ਼ੂਰ

ਜੱਦ ਤੂ ਨਾ ਬੁਲਾਵੇਈਂ
ਮੇਰੀ ਜਿੰਦ ਕੁਂਬਲਾ ਜਾਂਦੀ
ਸਚ ਜਾਣੀ ਮੇਰੇ ਯਾਰਾ
ਮੈਨੂ ਮੌਤ ਹੀ ਆ ਜਾਂਦੀ
ਜੱਦ ਤੂ ਨਾ ਬੁਲਾਵੇਈਂ
ਮੇਰੀ ਜਿੰਦ ਕੁਂਬਲਾ ਜਾਂਦੀ
ਸਚ ਜਾਣੀ ਮੇਰੇ ਯਾਰਾ
ਮੈਨੂ ਮੌਤ ਹੀ ਆ ਜਾਂਦੀ
ਆਦਤ ਵਾਂਗੂ ਮੈਨੂ
ਤੇਰੇ ਪ੍ਯਾਰ ਦਾ ਸਰੂਰ
ਤੇਰੇ ਤੋਂ ਸ਼ੁਰੂ
ਤੇਰੇ ਤੇ ਖਤਮ
ਮੇਰੀ ਜ਼ਿੰਦਗੀ ਹਜ਼ੂਰ
ਮੇਰੀ ਜ਼ਿੰਦਗੀ ਹਜ਼ੂਰ
ਤੇਰੇ ਤੋਂ ਸ਼ੁਰੂ
ਤੇਰੇ ਤੇ ਖਤਮ
ਮੇਰੀ ਜ਼ਿੰਦਗੀ ਹਜ਼ੂਰ
ਮੇਰੀ ਜ਼ਿੰਦਗੀ ਹਜ਼ੂਰ

ਜਦ ਦੂਰ ਕੀਤੇ ਹੋਵੇ
ਐਸਾ ਇਹਸਾਸ ਹੁੰਦਾ
ਰੁਸਿਆ ਆਲਮ ਸਾਰਾ
ਖੋਯਾ ਕੁੱਜ ਖਾਸ ਹੁੰਦਾ
ਜਦ ਦੂਰ ਕੀਤੇ ਹੋਵੇ
ਐਸਾ ਇਹਸਾਸ ਹੁੰਦਾ
ਰੁਸਿਆ ਆਲਮ ਸਾਰਾ
ਖੋਯਾ ਕੁੱਜ ਖਾਸ ਹੁੰਦਾ
ਬਿਨ ਤੇਰੇ ਲੱਗਦਾ ਹੈ ਰੂਹ ਨਿਕਲੂ ਮੇਰੀ ਜਰੂਰ
ਤੇਰੇ ਤੋਂ ਸ਼ੁਰੂ
ਤੇਰੇ ਤੇ ਖਤਮ
ਮੇਰੀ ਜ਼ਿੰਦਗੀ ਹਜ਼ੂਰ
ਮੇਰੀ ਜ਼ਿੰਦਗੀ ਹਜ਼ੂਰ
ਤੇਰੇ ਤੋਂ ਸ਼ੁਰੂ
ਤੇਰੇ ਤੇ ਖਤਮ
ਮੇਰੀ ਜ਼ਿੰਦਗੀ ਹਜ਼ੂਰ
ਮੇਰੀ ਜ਼ਿੰਦਗੀ ਹਜ਼ੂਰ

ਪਰਵਾਹ ਨਈ ਦੁਨਿਯਾ ਦੀ
ਦੁਨਿਯਾ ਸਾਰੀ ਕਿ ਕਹੁ
ਬਣ ਕੇ ਪਰਚਹਾਵਾਂ ਮੈਂ
ਮਾਨ ਤੇਰੇ ਨਾਲ ਰਹੁ
ਪਰਵਾਹ ਨਈ ਦੁਨਿਯਾ ਦੀ
ਦੁਨਿਯਾ ਸਾਰੀ ਕਿ ਕਹੁ
ਬਣ ਕੇ ਪਰਚਹਾਵਾਂ ਮੈਂ
ਮਾਨ ਤੇਰੇ ਨਾਲ ਰਹੁ
ਤੇਰੀ ਖਾਤਿਰ ਸਾਜ੍ਣਾ
ਹਰ ਦੁਖ ਮੈਨੂ ਮਨਜ਼ੂਰ
ਤੇਰੇ ਤੋਂ ਸ਼ੁਰੂ
ਤੇਰੇ ਤੇ ਖਤਮ
ਮੇਰੀ ਜ਼ਿੰਦਗੀ ਹਜ਼ੂਰ
ਮੇਰੀ ਜ਼ਿੰਦਗੀ ਹਜ਼ੂਰ
ਤੇਰੇ ਤੋਂ ਸ਼ੁਰੂ
ਤੇਰੇ ਤੇ ਖਤਮ
ਮੇਰੀ ਜ਼ਿੰਦਗੀ ਹਜ਼ੂਰ
ਮੇਰੀ ਜ਼ਿੰਦਗੀ ਹਜ਼ੂਰ

WRITERS

MAN MANDEEP, SUNNY VIK

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other