LyricFind Logo
LyricFind Logo
Profile image icon
Lyric cover art

Dhokha

Apple Music logo
Deezer logo
Spotify logo
Lyrics
ਹੋ ਤੈਨੂੰ ਅਲਾਹ ਵੀ ਨਾ ਮਾਫ ਕਰੇ ਤੂੰ ਏਨਾ ਪਾਪੀ ਏ
ਦਿਲ ਭਰ ਗਯਾ ਹੋਣਾ ਤੇਰਾ ਜਾ ਕੁਛ ਹਾਲੇ ਵੀ ਬਾਕੀ ਏ
ਜਿਸਮਾਂ ਨਾਲ ਰੋਜ ਤੂੰ ਖੇਡੇ ਫਿਰ ਮਾਰਦਾ ਏ ਤੂੰ ਠੇਡੇ
ਮਿਲਦੇ ਜਦ ਮੌਕੇ ਆ
ਹੋ ਪਿਆਰ ਨਿਭਾਉਣੇ ਔਖੇ ਆ
ਧੋਖੇ ਦੇਣੇ ਹੀ ਸੌਖੇ ਆ
ਪਿਆਰ ਨਿਭਾਉਣੇ ਔਖੇ ਆ
ਧੋਖੇ ਦੇਣੇ ਹੀ ਸੌਖੇ ਆ

ਕਦੇ ਪੁੱਛੀ ਤੂੰ ਓਹਨੂੰ ਤੇਰੇ ਲਈ ਬਦਨਾਮ ਹੋਈ ਜੋ
ਕਦੇ ਪੁਛਿ ਤੂੰ ਓਹਨੂੰ ਤੇਰੇ ਨਾਲ ਸੋਈ ਜੋ
ਖ਼ਵਾਬ ਦਿਖਾਉਣਾ ਏ ਤੂੰ ਵੱਡੇ ਫੇਰ ਮਤਲਬ ਆਪਣਾ ਕੱਢੇ
ਤੈਨੂੰ ਰੱਬ ਵੀ ਰੋਕੇ ਨਾ
ਹੋ ਪਿਆਰ ਨਿਭਾਉਣੇ ਔਖੇ ਆ
ਧੋਖੇ ਦੇਣੇ ਹੀ ਸੌਖੇ ਆ
ਪਿਆਰ ਨਿਭਾਉਣੇ ਔਖੇ ਆ
ਧੋਖੇ ਦੇਣੇ ਹੀ ਸੌਖੇ ਆ

ਵੇ ਤੈਨੂੰ ਕਿ ਪਤਾ ਕਿਸੇ ਬਿਨ ਕਿਦਾਂ ਰੋਈ ਦਾ
ਤੈਨੂੰ ਕੀ ਪਤਾ ਕਿਸੇ ਦਾ ਕਿਦਾਂ ਹੋਈ ਦਾ
ਹਾਏ ਤੈਨੂੰ ਤੇ ਬਸ ਆਉਂਦਾ ਹਰ ਇਕ ਨੂੰ ਵੇ ਤੜਪਾਉਣਾ
ਵੇ ਇਕ ਦਿਲ ਭਰਦਾ ਹੌਕੇ ਆ
ਹੋ ਪਿਆਰ ਨਿਭਾਉਣੇ ਔਖੇ ਆ
ਧੋਖੇ ਦੇਣੇ ਹੀ ਸੌਖੇ ਆ
ਪਿਆਰ ਨਿਭਾਉਣੇ ਔਖੇ ਆ
ਧੋਖੇ ਦੇਣੇ ਹੀ ਸੌਖੇ ਆ
ਹੋ ਹੋ ਹੋ ਹੋ

WRITERS

Shubhdeep Singh Sidhu

PUBLISHERS

Lyrics © Royalty Network

Share icon and text

Share


See A Problem With Something?

Lyrics

Other