ਹਾਂ ਕੀ ਦੇਖਦੇ ਵੇ ਜੱਟਾ ਕੀ ਦੇਖਦੇ
ਹੋ ਸ਼ੌਂਕ ਨਾਲ ਕੱਢੀ ਤੇਰੀ ਤੌਰ ਦੇਖਦਾ
ਮਿੱਠਾ ਮਿੱਠਾ sound ਜੱਟਾ ਆਉਂਦਾ ਪੈਰਾਂ 'ਚ
ਓਹ ਅੱਡੀਆਂ ਨਾਲ ਖਾਂਦਾ ਵੋੜ ਦੇਖਦਾ
ਚਿੱਟੀ ਚਿੱਟੀ ਨਖਰੋ ਵੇ cotton ਜਿਹੀ
ਗੱਬਰੂ ਦਾ ਰੰਗ ਥੋੜਾ tan ਜੱਟੀਏ
ਵੇ ਮੁੰਡਿਆ trending'ਆਂ 'ਚ ਕੀ ਚਲਦਾ
ਓਹ ਬਸ ਤੇਰੀ suit'ਆਂ ਦੀ design ਜੱਟੀਏ
ਵੇ ਮੁੰਡਿਆ trending'ਆਂ 'ਚ ਕੀ ਚਲਦਾ
ਓਹ ਬਸ ਤੇਰੀ suit'ਆਂ ਦੀ design ਜੱਟੀਏ
ਕੀ ਸਾਡੇ ਵਾਰੇ ਜੱਟਾ ਤੇਰਾ thought ਪੁੱਛਦੀ
ਹੋ ਨਰਮ ਜਿਹਾ nature'ਆ ਨੀ ਵੱਖਰਾ ਕੁੜੇ
ਵੇ ਥੋੜਾ ਥੋੜਾ ਤੂੰ ਮੈਨੂੰ ਸੌ ਲੱਗਦਾ
ਓਹ ਤੇਰੇ 'ਚ ਵੀ ਥੋੜਾ ਥੋੜਾ ਨਖਰਾ ਕੁੜੇ
ਵੇ ਵੈਸਾ ਤਾਂ ਇਹ ਲੰਬੀਆਂ ਤਰੀਕਾ ਵਾਲੇ ਨੇ
ਭਰੇ ਪੂਰੀ ਰੀਝ ਲਾਂਦੇ ਨੇ ਵਟੀਕਾ ਵਾਲੇ ਨੇ
ਵੇ ਮੈਂ ਸੱਚੀ ਏਹਨੀ ਸੋਹਣੀ ਜਾ ਤੂੰ ਝੂਠ ਬੋਲਦਾ
ਨੀ ਪਹਿਲੇ ਦਿਨੋ ਜੱਟ ਤੇਰਾ fan ਜੱਟੀਏ
ਵੇ ਮੁੰਡਿਆ trending'ਆਂ 'ਚ ਕੀ ਚਲਦਾ
ਓਹ ਬਸ ਤੇਰੀ suit'ਆਂ ਦੀ design ਜੱਟੀਏ
ਵੇ ਮੁੰਡਿਆ trending'ਆਂ 'ਚ ਕੀ ਚਲਦਾ
ਓਹ ਬਸ ਤੇਰੀ suit'ਆਂ ਦੀ design ਜੱਟੀਏ
ਜਦੋਂ ਜੱਟਾ ਹੁੰਦੀ ਆ ਤਿਆਰ ਨਖਰੋ
ਹੋ ਘੱਟੋ ਘੱਟ ਘਟੇ ਓਦੋਂ 2 ਲੱਗਦੇ
ਜਿਨ੍ਹਾਂ ਤੋਂ ਨਾ ਹੁੰਦੀ ਤੇਰੀ ਰੀਸ ਵੇ ਜੱਟਾ
ਮਿੱਤਰਾਂ ਤੇ ਮਿੱਤਰਾਂ ਤੇ ਓਹ ਲੱਗਦੇ
ਕੱਲ ਤਾਲੀ ਆਲਾ ਤੇਰੇ ਨਾਲ ਸ਼ੇਰ ਕਰਾਂ
ਹੋ ਤੈਨੂੰ ਕਿਹਦੇ ਕਿਹਦੇ ਨਾਲ ਨੀ compare ਕਰਾਂ
Dark ਪਸੰਦ ਵੈਸੇ ਰੰਗ ਜੱਟੀ ਨੂੰ
ਹੋ ਜਾਏ ਨਾ ਗੁਲਾਬੀ ਕਿਤੇ ban ਜੱਟੀਏ
ਵੇ ਮੁੰਡਿਆ trending'ਆਂ 'ਚ ਕੀ ਚਲਦਾ
ਓਹ ਬਸ ਤੇਰੀ suit'ਆਂ ਦੀ design ਜੱਟੀਏ
ਵੇ ਮੁੰਡਿਆ trending'ਆਂ 'ਚ ਕੀ ਚਲਦਾ
ਓਹ ਬਸ ਤੇਰੀ suit'ਆਂ ਦੀ design ਜੱਟੀਏ