LyricFind Logo
LyricFind Logo
Profile image icon
Lyric cover art

Pandh Nottan Di

Apple Music logo
Deezer logo
Spotify logo
Lyrics
Desi crew
ਗੱਫਿਆਂ ਚ ਫਿਰ ਤੀਰ ਪਾਊਡ ਵੰਡ ਦੇ
ਝੱਫਿਆਂ ਚ ਲੈ ਕੇ ਦੁੱਖ ਤੋੜ ਦਿੰਨੇ ਆਂ
ਇੱਕੋ ਇਕ ਐਬ ਤੇਰੇ ਤਿੰਨ ਜਾਹਿ ਦਾ
ਕੱਲੇ ਖਾਂਦੇ ਨਹੀਓਂ ਯਾਰਾਂ ਨੂੰ ਵੀ ਲੋੜ ਦਿੰਨੇ ਆਂ
ਗੱਲਾਂ ਕਰਦੇ ਨੀ
ਗੱਲਾਂ ਤਾਂ ਕਰਾਉਣ ਆਲਿਆਂ
ਅਸੀਂ ਘੁੰਡੀਆਂ ਕਰ ਭਾਈਆਂ ਪਾਉਣ ਆਲਿਆਂ
ਇੱਕ ਕਿਹੜੀ ਸੋਣੀਏ
ਤੇ ਦੂਜਾ ਵੈਰੀ ਸੋਣੀਏ
ਨੀ ਇੱਕ ਮਰ ਲੈਨੇ ਆਂ
ਤੇ ਇੱਕ ਮਾਰ ਦਿੰਨੇ ਆਂ
ਪੰਡ ਨੋਟਾਂ ਦੀ ਰਕਾਨੇ
ਗੰਢ ਲੋਕਾਂ ਦੀ ਰਕਾਨੇ
ਇੱਕ ਵਾਰ ਦਿੰਨੇ ਆਂ
ਤੇ ਦੂਜੀ ਚਾੜ੍ਹ ਦਿੰਨੇ ਆਂ
ਪੰਡ ਨੋਟਾਂ ਦੀ ਰਕਾਨੇ
ਗੰਢ ਲੋਕਾਂ ਦੀ ਰਕਾਨੇ
ਇੱਕ ਵਾਰ ਦਿੰਨੇ ਆਂ
ਤੇ ਦੂਜੀ ਚਾੜ੍ਹ ਦਿੰਨੇ ਆਂ
ਨੀ ਇੱਕ ਵਾਰ ਦਿੰਨੇ ਆਂ
ਤੇ ਦੂਜੀ ਚਾੜ੍ਹ ਦਿੰਨੇ ਆਂ

ਥੱਲੇ ਰੋਲ ਸਿੱਟੇ ਗੁੱਟ ਤੇਰੇ
ਲੈਗਸ ਕੁੜੇ ਤੇਜੀ ਗਰੇਵਾਲ ਦੀ
ਆਰ ਪੱਕੀ ਡੱਬ ਚ ਰੱਖ ਆਲੀ
ਦਿਲ ਚਿੱਟੇ ਆਲਿਆਂ ਲਈ ਜਿਗਰਾ ਕੁੜੇ
ਲੱਤ ਵੈਰੀ ਤੇ ਹੁੰਦੀ ਐ
ਜਾਫ ਜੱਬ ਚ ਰੱਖ ਓ
ਜੱਟ ਕਾਹਦਾ ਜਿਹਦੇ ਤੇ ਨੀ ਹੋਇਆ ਪਰਚਾ
ਨਾਲ ਕਾਹਦੀ ਜਿਹਨੇ ਨੀ ਕਰਾਇਆ ਖਰਚਾ
ਕਿੰਨਾ ਕਰਿਆ ਨਾ ਚੇਤੇ ਰੱਖ ਖਰਚਾ ਕੁੜੇ
ਦੂਜਾ ਵੈਰੀ ਬਣੇ ਮਿੱਤਰਾਂ ਦਾ ਬੜਕਾ ਕੁੜੇ
ਜਦੋਂ ਭਰ ਦਿੰਨੇ ਆਂ
ਨੀ ਅਸੀਂ ਪਾਰ ਦਿੰਨੇ ਆਂ
ਪੰਡ ਨੋਟਾਂ ਦੀ ਰਕਾਨੇ
ਗੰਢ ਲੋਕਾਂ ਦੀ ਰਕਾਨੇ
ਇੱਕ ਵਾਰ ਦਿੰਨੇ ਆਂ
ਤੇ ਦੂਜੀ ਚਾੜ੍ਹ ਦਿੰਨੇ ਆਂ
ਪੰਡ ਨੋਟਾਂ ਦੀ ਰਕਾਨੇ
ਗੰਢ ਲੋਕਾਂ ਦੀ ਰਕਾਨੇ
ਇੱਕ ਵਾਰ ਦਿੰਨੇ ਆਂ
ਤੇ ਦੂਜੀ ਚਾੜ੍ਹ ਦਿੰਨੇ ਆਂ
ਇੱਕ ਵਾਰ ਦਿੰਨੇ ਆਂ
ਤੇ ਦੂਜੀ ਚਾੜ੍ਹ ਦਿੰਨੇ ਆਂ

ਡੱਬ ਕੰਮ ਡੀਰ ਉੱਤੇ
ਵੈਲ ਨੀ ਸਰੀਰ ਉੱਤੇ
ਕਦੇ ਜੁੱਤੀ ਉੱਤੇ ਲੀਰ
ਕਦੇ ਜੁੱਤੀ ਹੁੰਦੀ ਲੀਰ ਉੱਤੇ
ਛਪਿਆ ਪਟਾਰੀ ਪਾਇਆ
ਹੱਥਾਂ ਦੀ ਲਕੀਰ ਉੱਤੇ
ਕੈਥੋਂ ਮੋਹਾਲੀ ਬਣੇ ਜਾਣੂ
ਹਰ ਹਲਕੇ ਚ ਭਾਰੀ ਪੈਜੂ
ਲਿਆ ਨੀ ਪਰਿੰਦਾ ਤੈਨੂੰ
ਹਲਕੇ ਚ ਗੱਡੀਆਂ ਦੇ ਆਏ ਵੀ
ਰਿਮ ਚੇਂਜ ਹੁੰਦੇ ਆ
ਯਾਰ ਬਸ ਉਹੀ ਗੱਲੇ ਸਿਮ ਚੇਂਜ ਹੁੰਦੇ ਆ
ਪਾਰੀ ਤਾਈ ਕੀ ਸੋਣੀਏ
ਤੇ ਦੂਜਾ ਐਂਟੀ ਸੋਣੀਏ
ਮਾਰ ਸੈਲਫ ਰਗੜੀ ਦੀ
ਦਮ ਐਸੇ ਸਾਲ ਦਿੰਨੇ ਆਂ
ਪੰਡ ਨੋਟਾਂ ਦੀ ਰਕਾਨੇ
ਗੰਢ ਲੋਕਾਂ ਦੀ ਰਕਾਨੇ
ਇੱਕ ਵਾਰ ਦਿੰਨੇ ਆਂ
ਤੇ ਦੂਜੀ ਚਾੜ੍ਹ ਦਿੰਨੇ ਆਂ
ਪੰਡ ਨੋਟਾਂ ਦੀ ਰਕਾਨੇ
ਗੰਢ ਲੋਕਾਂ ਦੀ ਰਕਾਨੇ
ਇੱਕ ਵਾਰ ਦਿੰਨੇ ਆਂ
ਤੇ ਦੂਜੀ ਚਾੜ੍ਹ ਦਿੰਨੇ ਆਂ
ਇੱਕ ਵਾਰ ਦਿੰਨੇ ਆਂ
ਤੇ ਦੂਜੀ ਚਾੜ੍ਹ ਦਿੰਨੇ ਆਂ

ਕਾਲਰ ਟਿਊਨ ਸਾਡੇ ਕਾਲਰ ਦੇ ਡੌਨ
ਦਿਨ ਵੈਲੀਆਂ ਆਲਿਆਂ
ਯਾਰ ਸਾਡੇ ਗੱਲੇ ਲਾਉਂਦੇ
ਮਹਿਫਿਲਾਂ ਨੀ ਕਬਜ਼ੇ ਤੇ ਰੈਲੀਆਂ ਆਲਿਆਂ
ਮਿੱਤਰਾਂ ਦੇ ਵੈਰੀ ਲੱਗ ਆਖਰੀ
ਨੀ ਯਾਰ ਪਰ ਪਹਿਲੀਆਂ ਆਲਿਆਂ
ਹੋਵੇ ਫੀਲਿੰਗ ਜਿੰਨ੍ਹਾਂ ਦੇ ਬਿੱਲੋ
ਸਿਰ ਨੂੰ ਚੜ੍ਹੀ ਨੀ
ਅਸੀਂ ਤਾਰ ਦਿੰਨੇ ਆਂ
ਨੀ ਅਸੀਂ ਤਾਰ ਦਿੰਨੇ ਆਂ
ਪੰਡ ਨੋਟਾਂ ਦੀ ਰਕਾਨੇ
ਗੰਢ ਲੋਕਾਂ ਦੀ ਰਕਾਨੇ
ਇੱਕ ਵਾਰ ਦਿੰਨੇ ਆਂ
ਤੇ ਦੂਜੀ ਚਾੜ੍ਹ ਦਿੰਨੇ ਆਂ
ਪੰਡ ਨੋਟਾਂ ਦੀ ਰਕਾਨੇ
ਗੰਢ ਲੋਕਾਂ ਦੀ ਰਕਾਨੇ
ਇੱਕ ਵਾਰ ਦਿੰਨੇ ਆਂ
ਤੇ ਦੂਜੀ ਚਾੜ੍ਹ ਦਿੰਨੇ ਆਂ
ਇੱਕ ਵਾਰ ਦਿੰਨੇ ਆਂ
ਤੇ ਦੂਜੀ ਚਾੜ੍ਹ ਦਿੰਨੇ ਆਂ

WRITERS

GURPREET SINGH, JATINDER SINGH, SATPAL SINGH

PUBLISHERS

Lyrics © IPRS

Share icon and text

Share


See A Problem With Something?

Lyrics

Other