LyricFind Logo
LyricFind Logo
Profile image icon
Lyric cover art

Jaan Jaan Karda Original

Apple Music logo
Deezer logo
Spotify logo
Lyrics
ਓ ਮਾਹੀ ਸਾਨੂੰ ਪਿਆਰ ਦਿਆਂ ਚੱਕਰਾਂ 'ਚ ਪਾ
ਤੇ ਸਿੱਧੇ ਮੂੰਹ ਗੱਲ ਨਹੀਂਓ ਕਰਦਾ।
ਲੰਘ ਜਾਵੇ ਸਾਡੇ ਕੋਲੋਂ ਨਜ਼ਰਾਂ ਬਚਾ ਕੇ
ਉਹ ਪਹਿਲਾਂ ਵਾਂਗੂੰ ਬਾਹ ਨਹੀਂਓ ਫੜਦਾ।
ਓ ਮਾਹੀ ਸਾਨੂੰ ਪਿਆਰ ਦਿਆਂ ਚੱਕਰਾਂ 'ਚ ਪਾ
ਤੇ ਸਿੱਧੇ ਮੂੰਹ ਗੱਲ ਨਹੀਂਓ ਕਰਦਾ।
ਇਸ ਦਿੱਤੇ ਚੋਟਾਂ ਵੱਜੀਆਂ ਨੇ ਸਭ ਖੁਸ਼ੀਆਂ ਰੱਬ ਨੇ ਠੱਗੀਆਂ ਨੇ।
ਸਾਨੂੰ ਕਰਦਾ ਸੀ ਉਹ ਪਿਆਰ ਬੜਾ ਦੁਨੀਆਂ ਦੀਆਂ ਨਜ਼ਰਾਂ ਲੱਗੀਆਂ ਨੇ।
ਉਹ ਤੁਰ ਗਿਆ ਗੈਰਾਂ ਨਾਲ ਦੁਨੀਆਂ ਵਸਾ ਕੇ
ਰਹਿੰਦਾ ਸੀ ਜੋ ਜਾਨ ਜਾਨ ਕਰਦਾ।
ਓ ਮਾਹੀ ਸਾਨੂੰ ਪਿਆਰ ਦਿਆਂ ਚੱਕਰਾਂ 'ਚ ਪਾ
ਤੇ ਸਿੱਧੇ ਮੂੰਹ ਗੱਲ ਨਹੀਂਓ ਕਰਦਾ।
ਰਹਿ ਜਾਓਗੇ ਤਨਹਾ
ਹੋ ਕਰ ਭੀ ਲਾਖੋਂ ਮੇਂ।
ਲੇ ਕਰ ਚਲੋਗੇ ਤੁਮ
ਮੇਰੀ ਯਾਦ ਸਾਂਸ���ਂ ਮੇਂ।
ਮੇਰੇ ਖਾਬ ਆਂਖੋਂ ਮੇਂ।
ਉਹ ਛੱਡ ਗਿਆ ਕੱਲਿਆਂ ਨੂੰ ਸੁਪਨੇ ਵਖਾ ਕੇ
ਜੋ ਸਾਡੇ ਬਿਨਾਂ ਸਾਹ ਨਹੀਂ ਸੀ ਭਰਦਾ।
ਦਿਨ ਰਾਤ ਉਹ ਮੈਸੇਜ ਕਰਦਾ ਸੀ ਮੇਰੇ ਹਰ ਨਖਰੇ ਤੇ ਮਰਦਾ ਸੀ।
ਕਿਸੇ ਹੋਰ ਦੀ ਹੋ ਨਾ ਜਾਵਾਂ ਮੈਂ ਇਸ ਗੱਲ ਤੋਂ ਵੀ ਉਹ ਡਰਦਾ ਸੀ।
ਕਰੇ ਵੀ ਨਾ ਹੈਲੋ ਦੂਰੋਂ ਹੱਥ ਨੂੰ ਹਿਲਾ ਕੇ
ਜੋ ਲੱਕ ਫੜ ਨਾਲ ਸੀ ਖੜਦਾ।
ਓ ਮਾਹੀ ਸਾਨੂੰ ਪਿਆਰ ਦਿਆਂ ਚੱਕਰਾਂ 'ਚ ਪਾ
ਤੇ ਸਿੱਧੇ ਮੂੰਹ ਗੱਲ ਨਹੀਂਓ ਕਰਦਾ।

PUBLISHERS

Lyrics © TalantonCore

Share icon and text

Share


See A Problem With Something?

Lyrics

Other