LyricFind Logo
LyricFind Logo
Profile image icon
Lyric cover art

Pocso

Apple Music logo
Deezer logo
Spotify logo
Lyrics
ਰੈੱਡ ਲਾਈਟ ਤੈਨੂੰ ਰੋਕ ਨਾ ਪਾਏ
ਚੱਕ ਸਕੂਟੀ ਉੱਡਦੀ ਜਾਏਂ
ਔਫ ਸ਼ੋਲਡਰ ਪਾ ਕੇ ਕਪੜੇ
ਧੜਕਨ ਮੇਰੀ ਰੋਜ਼ ਵਦਾਏਂ

ਓ ਕਰ ਲੀਂ ਕਰ ਲੀਂ ਸਭ ਕੁਛ ਕਰ ਲੀਂ
ਦਿਲ ਮੇਰਾ ਲੈ ਲੀਂ ,ਕੁਝ ਵੀ ਕਰ ਲੀਂ ,
ਪਹਿਲਾਂ ਥੋੜੀ ਵੱਡੀ ਹੋ ਲੈ,
ਡੇਟਿੰਗ ਸ਼ੇਟਿੰਗ ਬਾਦ ਚ ਕਰ ਲੀਂ ,
ਮਰ ਜਾ ਠਾਰਾਂ ਦੀ ਤਾਂ ਹੋ ਲੈ ।

ਓ ਨਾ ਨਾ ਏਡਾ ਜ਼ੁਲਮ ਨਾ ਕਰ,ਜ਼ੁਲਮ ਨਾ ਕਰ,ਦਿਲ ਦੇ ਬੀਮਾਰਾਂ ਤੇ,
ਓ ਨਾ ਨਾ ਏਡਾ ਜ਼ੁਲਮ ਨਾ ਕਰ,ਜ਼ੁਲਮ ਨਾ ਕਰ,ਦਿਲ ਦੇ ਬੀਮਾਰਾਂ ਤੇ ।

ਹਜੇ ਹੋਈ ਐਂ ਸੋਲਾਂ ਦੀ ਤੂੰ, ਕਹਿਰ ਕਰੇਂਗੀ ਠਾਰਾਂ ਦੀ ਤੂੰ,
ਹੁਣੇ ਤੂੰ ਬੱਸ ਕਰਾ ਤੀ ਐ,ਫੇਰ ਜਾਨ ਕੱਡੇਂਗੀ ਯਾਰਾਂ ਦੀ ਤੂੰ

ਓ ਨਾ ਨਾ ਏਡਾ ਜ਼ੁਲਮ ਨਾ ਕਰ,ਜ਼ੁਲਮ ਨਾ ਕਰ,ਦਿਲ ਦੇ ਬੀਮਾਰਾਂ ਤੇ,
ਓ ਨਾ ਨਾ ਏਡਾ ਜ਼ੁਲਮ ਨਾ ਕਰ,ਜ਼ੁਲਮ ਨਾ ਕਰ,ਦਿਲ ਦੇ ਬੀਮਾਰਾਂ ਤੇ ।

ਮੌਲਾਂ ਵਿੱਚ ਫਿਰਦੀ ਲੂਰ ਲੂਰ,ਹੋਈ ਪੜਨ ਲਿਖਣ ਤੋਂ ਦੂਰ ਦੂਰ
ਤੂੰ ਦੇਖੇਂ ਮੈਨੂੰ ਘੂਰ ਘੂਰ, ਪੋਕ੍ਸੋ ਲਗਵਾਏਂਗੀ ਜ਼ਰੂਰ ।

ਓ ਕਰ ਲੀਂ ਕਰ ਲੀਂ ਸਭ ਕੁਝ ਕਰ ਲੀਂ
ਵੇਪ ਸ਼ੇਪ ਜੋ ਚਾਹੇ ਕਰ ਲੀਂ ,
ਪਹਿਲਾਂ ਥੋੜੀ ਵੱਡੀ ਹੋ ਲੈ,
ਡੇਟਿੰਗ ਸ਼ੇਟਿੰਗ ਬਾਦ ਚ ਕਰ ਲੀਂ ,
ਮਰ ਜਾ ਠਾਰਾਂ ਦੀ ਤਾਂ ਹੋ ਲੈ ।

ਓ ਨਾ ਨਾ ਏਡਾ ਜ਼ੁਲਮ ਨਾ ਕਰ,ਜ਼ੁਲਮ ਨਾ ਕਰ,ਦਿਲ ਦੇ ਬੀਮਾਰਾਂ ਤੇ,
ਓ ਨਾ ਨਾ ਏਡਾ ਜ਼ੁਲਮ ਨਾ ਕਰ,ਜ਼ੁਲਮ ਨਾ ਕਰ,ਦਿਲ ਦੇ ਬੀਮਾਰਾਂ ਤੇ ।

ਦੂਰ ਹੀ ਰਹਿ ਮੇਰੇ ਤੋ ਕੁੜੀਏ, ਨਈਂ ਤਾਂ ਹੋਝੂ ਕੰਮ ਖ਼ਰਾਬ,
ਕੋਲਡ ਡਰਿੰਕ ਨਾਲ ਕੰਮ ਚਲਾ ਲੈ ,ਰੱਖ ਸਬਰ ਪੀ ਲਈਂ ਸ਼ਰਾਬ
ਕਰ ਲੀਂ ਕਰ ਲੀਂ ਸਭ ਕੁਛ ਕਰ ਲੀਂ
ਵੋਡਕਾ ਸ਼ੋਡਕਾ ਰੱਜ਼ ਕੇ ਪੀ ਲਈਂ,
ਪਹਿਲਾਂ ਥੋੜੀ ਵੱਡੀ ਹੋ ਲੈ,
ਡੇਟਿੰਗ ਸ਼ੇਟਿੰਗ ਬਾਦ ਚ ਕਰ ਲੀਂ ,
ਮਰ ਜਾ ਠਾਰਾਂ ਦੀ ਤਾਂ ਹੋ ਲੈ ।

ਓ ਨਾ ਨਾ ਏਡਾ ਜ਼ੁਲਮ ਨਾ ਕਰ,ਜ਼ੁਲਮ ਨਾ ਕਰ,ਦਿਲ ਦੇ ਬੀਮਾਰਾਂ ਤੇ,
ਓ ਨਾ ਨਾ ਏਡਾ ਜ਼ੁਲਮ ਨਾ ਕਰ,ਜ਼ੁਲਮ ਨਾ ਕਰ,ਦਿਲ ਦੇ ਬੀਮਾਰਾਂ ਤੇ ।

ਭਰਿਆ ਜਿਸਮ ਨਾ ਕਾਬੂ ਤੇਰੇ,ਬੁੱਲਾਂ ਉੱਤੇ ਜੀਭ ਤੂੰ ਫੇਰੇਂ,
ਆਂਦੀ ਜਾਂਦੀ ਮੈਨੂੰ ਛੇੜੇਂ,ਲਗਦਾ ਡਰ ਨਾਂ ਆਵੀਂ ਨੇੜੇ ।

ਕਰ ਲੀਂ ਕਰ ਲੀਂ ਸਭ ਕੁਛ ਕਰ ਲੀਂ
ਨਾਇਟ ਆਊਟ ਵੀ ਖੁੱਲ੍ਹ ਕੇ ਕਰ ਲੀਂ ,
ਪਹਿਲਾਂ ਥੋੜੀ ਵੱਡੀ ਹੋ ਲੈ,
ਡੇਟਿੰਗ ਸ਼ੇਟਿੰਗ ਬਾਦ ਚ ਕਰ ਲੀਂ ,
ਮਰਜਾ ਠਾਰਾਂ ਦੀ ਤਾਂ ਹੋ ਲੈ ।

ਓ ਨਾ ਨਾ ਏਡਾ ਜ਼ੁਲਮ ਨਾ ਕਰ,ਜ਼ੁਲਮ ਨਾ ਕਰ,ਦਿਲ ਦੇ ਬੀਮਾਰਾਂ ਤੇ,
ਓ ਨਾ ਨਾ ਏਡਾ ਜ਼ੁਲਮ ਨਾ ਕਰ,ਜ਼ੁਲਮ ਨਾ ਕਰ,ਦਿਲ ਦੇ ਬੀਮਾਰਾਂ ਤੇ ।

PUBLISHERS

Lyrics © TalantonCore

Share icon and text

Share


See A Problem With Something?

Lyrics

Other