LyricFind Logo
LyricFind Logo
Profile image icon
Lyric cover art

Gaddi

Apple Music logo
Deezer logo
Spotify logo
Lyrics
ਗੱਡੀ ਵਿਚ ਮੈਂ ਨਾਲੇ ਬੈਠੇ ਮੇਰੇ ਯਾਰ ਨੇ
ਵੱਖਰਾ ਜਿਹਾ ਰੌਬ ਵੱਖਰੇ ਹੀ ਕਿਰਦਾਰ
ਮੈਂ ਨਾਲ ਬੈਠੇ ਮੇਰੇ ਯਾਰ ਨੇ
ਵੱਖਰਾ ਜਿਹਾ ਰੌਬ ਵੱਖਰੇ ਹੀ ਕਿਰਦਾਰ
ਮੈਂ ਨਾਲ ਬੈਠੇ ਮੇਰੇ ਯਾਰ ਨੇ
ਵੱਖਰਾ ਜਿਹਾ ਰੌਬ
ਵੱਖਰੇ ਹੀ ਕਿਰਦਾਰ
ਅਲ੍ਹੜਾਂ ਦੇ ਹੌਲ ਪੈਂਦੇ ਵੇਖ ਸਾਡੀ ਟੌਰ ਨੀ
ਟੌਰ ਸਾਡੀ ਵੇਖ ਪਈ ਏ ਮਚਦੀ ਲਗਾਉਣ ਦੀ
ਸਾਹ ਕਾਲੇ ਸ਼ਡੇ ਬਿੱਲੋ ਕਾਲੇ ਕਾਲੇ ਕੁਰਤੇ ਆ
ਪੈਸੇ ਪੂਹਾ ਡਿੱਗੀਆਂ ਚ ਭਰਿਆ ਕੋਈ ਥੋੜ ਨੀ
ਬਿੱਲੋ ਕਰ ਗੌਰ ਨੀ ਸਾਡੇ ਜਿਹਾ ਹੋਰ ਨੀ
ਅੱਖ ਜੇ ਨਸ਼ੀਲੀ ਤੇਰੀ ਗੱਬਰੂ ਚ ਲੋਹਰ ਨੀ
ਦੱਸ ਕਿਦੇ ਕਿਦੇ ਉੱਤੋਂ ਦਿਲ ਹਾਰੀਏ
ਪਹੁੰਚ ਚੱਜ ਨਾ ਤੱਕ ਕਰਦੀ
ਪਹੁੰਚ ਨਾਲੋ ਬਾਹਰ ਨੇ
ਵਿਚ ਮੈਂ ਨਾਲ ਬੈਠੇ ਮੇਰੇ ਯਾਰ ਨੇ
ਵੱਖਰਾ ਜਿਹਾ ਰੌਬ ਵੱਖਰੇ ਹੀ ਕਿਰਦਾਰ
ਮੈਂ ਨਾਲ ਬੈਠੇ ਮੇਰੇ ਯਾਰ ਨੇ
ਵੱਖਰਾ ਜਿਹਾ ਰੌਬ ਵੱਖਰੇ ਹੀ ਕਿਰਦਾਰ
ਸੁਖ ਨਾਲ ਰੱਬ ਨੇ ਕਰਾਈ
ਬੱਲੇ ਬੱਲੇ ਆ
ਸ਼ਿਖਰ ਤੇ ਚੋਬਰ ਗੋਡੇ ਥੱਲੇ ਆ
One man army
ਤੇ ਗੱਲ ਮਾੜੀ ਝੱਲੇ ਨਾ
ਅਜੇ ਜਿੰਨੇ ਆਉਣਾ
ਟੱਕਰੂੰ ਮੈਂ ਕੱਲੇ ਕੱਲੇ ਨਾਲ
ਸਿਰ ਖੋਲ ਦਈ ਏ
ਦਿਲ ਕੱਟ ਖੋਲ ਦੇ
ਸਿਰ ਖੋਲ ਦਈ ਏ
ਦਿਲ ਕੱਟ ਖੋਲ ਦੇ
Old school ਬਿੱਲੋ
ਜੱਟ ਦੇ ਵਿਚਾਰ ਨੇ
ਵਿਚ ਮੈਂ ਨਾਲ ਬੈਠੇ ਮੇਰੇ ਯਾਰ ਨੇ
ਵੱਖਰਾ ਜਿਹਾ ਰੌਬ
ਵੱਖਰੇ ਹੀ ਕਿਰਦਾਰ
ਮੈਂ ਨਾਲ ਬੈਠੇ ਮੇਰੇ ਯਾਰ ਨੇ
ਵੱਖਰਾ ਜਿਹਾ ਰੌਬ
ਵੱਖਰੇ ਹੀ ਕਿਰਦਾਰ
ਬਨਾਇਆ ਰੱਬ ਰੀਝ ਨਾਲ
ਤੇ ਚੱਬਰ ਦੀ ਰੀਸ ਨਾਲ
ਸਾਡੇ ਜਿਹੀ ਲੱਬਣੀ
ਵੀ ਦੂਜੀ ਕੋਈ ਚੀਜ਼ ਨਾ
ਰੱਖ ਥੋੜਾ ਗੈਪ
ਫਿਰੇ ਮੰਗਦੀ snap
Next level ਏ ਚੀਜ਼
ਮੁੰਡਾ ਹੋਣਾ ਤੈਥੋਂ tease ਨਾ
ਕਿਵੇਂ ਕੱਟੂ ਕੋਈ leak
ਮੁੰਡਾ ਚੱਲੇ on peak
ਹਜੇ ਸਾਡੇ ਬਾਰੇ ਜਾਣਦੀ ਨਾ
ਕੁੜੇ ਤੂੰ brief
ਅੰਦਾਜ਼ੇ ਬਿੱਲੋ ਲਾਈ ਨਾ
ਤੂੰ ਗੱਲਾਂ ਵਿਚ ਆਈ ਨਾ
ਸ਼ਕਲੋਂ ਤਾਂ ਓਹਦੋਂ ਹੀ
ਮੁੰਡਾ ਲੱਗਦਾ ਸ਼ਰੀਫ਼
ਅੰਵੀ ਅੰਵੀ ਕਰਦੀ
ਤੇ ਨੇੜੇ ਨੇੜੇ ਖੱਡੀ
ਬੱਚ ਰਹ ਮੁੰਡਿਆਂ
ਤੋਂ ਸ਼ਿਕਾਰ ਨੇ

ਗੱਡੀ ਵਿਚ ਮੈਂ
ਨਾਲੇ ਬੈਠੇ ਮੇਰੇ ਯਾਰ ਨੇ
ਵੱਖਰਾ ਜਿਹਾ ਰੌਬ
ਵੱਖਰੇ ਹੀ ਕਿਰਦਾਰ
ਮੈਂ ਨਾਲ ਬੈਠੇ ਮੇਰੇ ਯਾਰ ਨੇ
ਵੱਖਰਾ ਜਿਹਾ ਰੌਬ
ਵੱਖਰੇ ਹੀ ਕਿਰਦਾਰ
ਮੈਂ ਨਾਲ ਬੈਠੇ ਮੇਰੇ ਯਾਰ ਨੇ
ਵੱਖਰਾ ਜਿਹਾ ਰੌਬ
ਵੱਖਰੇ ਹੀ ਕਿਰਦਾਰ

WRITERS

Avvy Ballagan, Vicky

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist