Golden ਜੱਟੀ Gurlez Akhtar
Vicky heron coming together
ਚੜ੍ਹਦੀ ਜਵਾਨੀ ਤੇਰੀ ਮੁੱਛ ਵੇ ਖੜੀ
ਹੋ ਕੀ ਪਤਾ ਕਿੱਥੇ ਸੱਡੀ ਹੋ ਜਾਏ ਨੀ ਅੱਡੀ
ਓ ਚੜ੍ਹਦੀ ਜਵਾਨੀ ਤੇਰੀ ਮੁੱਛ ਵੇ ਖੜੀ
ਕੀ ਪਤਾ ਕਿੱਥੇ ਸੱਡੀ ਹੋ ਜਾਏ ਨੀ ਅੱਡੀ
ਓ ਚੜ੍ਹਦੀ ਜਵਾਨੀ ਤੇਰੀ ਮੁੱਛ ਵੇ ਖੜੀ
ਕੀ ਪਤਾ ਕਿੱਥੇ ਸੱਡੀ ਹੋ ਜਾਏ ਨੀ ਅੱਡੀ
ਦਿਨੋਂ ਦਿਨ ਗੁੱਡੀ ਬਾਬਾ ਚਾੜੀ ਜਾਂਦਾ ਵੇ
ਓ ਦਿਨੋਂ ਦਿਨ ਗੁੱਡੀ ਬਾਬਾ ਚਾੜੀ ਜਾਂਦਾ ਵੇ
ਤਾਈਓਂ ਤਾਂ ਸ਼ਰੀਕ ਸਾਲੇ ਪਏ ਮੱਛਰੇ
ਵੇ ਤੂੰ ਲੈਣਾ ਏ ਨਜ਼ਾਰਿਆਂ ਨਾਲ ਯਾਰ ਪੱਕੇ ਨੇ
Tension ਲੈਣ ਲਈ ਤਾਂ ਲੋਕ ਰਖੇ ਨੇ
ਓ ਵੇ ਤੂੰ ਲੈਣਾ ਏ ਨਜ਼ਾਰਿਆਂ ਨਾਲ ਯਾਰ ਪੱਕੇ ਨੇ
Tension ਲੈਣ ਲਈ ਤਾਂ ਲੋਕ ਰਖੇ ਨੇ
ਜੇ ਭਾਵੇਂ ਤੈਨੂੰ Leader ਆ ਦਾ ਸ਼ੌਂਕ ਕੋਈ ਨਾ
ਹੋ Leader’ਆਂ ਤੋਂ ਵੱਧ ਤੇਰੇ ਹੋਣ ਚਰਚੇ
ਅਸੀਂ ਕਹਿਦਾ ਕਿਸੇ ਕੋਲੋਂ ਮੰਗ ਖਾਣੇ ਆਂ
ਫੇਰ ਵੀ ਨਾ ਸਾਡੇ ਜੋੜੀ ਜਾਂਦੇ ਖ਼ਰਚੇ
ਜਿੱਥੇ ਛੇੜ ਦੇ ਨੀ ਗੱਲ ਹੁਣ ਤੇਰੀਆਂ ਤਾਰੀਫਾਂ
ਵੇ ਛੇੜ ਦੇ ਨੀ ਗੱਲ ਹੁਣ ਤੇਰੀਆਂ ਤਾਰੀਫਾਂ
ਯਾਰੀਆਂ ਦੇ ਵਿੱਚ ਬੜੇ ਖਾਏ ਧੱਕੇ ਨੇ
ਵੇ ਤੂੰ ਲੈਣਾ ਏ ਨਜ਼ਾਰਿਆਂ ਨਾਲ ਯਾਰ ਪੱਕੇ ਨੇ
Tension ਲੈਣ ਲਈ ਤਾਂ ਲੋਕ ਰਖੇ ਨੇ
ਓ ਵੇ ਤੂੰ ਲੈਣਾ ਏ ਨਜ਼ਾਰਿਆਂ ਨਾਲ ਯਾਰ ਪੱਕੇ ਨੇ
Tension ਲੈਣ ਲਈ ਤਾਂ ਲੋਕ ਰਖੇ ਨੇ
ਵੱਢ ਦੇਣੇ ਫਿਰਦੇ ਓ ਜਣਾਂ ਤੇਰੀਆਂ
ਓ ਕਮਲੇ ਆ ਤੂੰ ਤਾਂ ਲੈ ਜਾਨਾ ਵੇ easy
ਮਾਰਦੇ ਜੋ ਸਾਨੂੰ ਉੱਤੇ ਰੱਬ ਮਾਰ ਦੂ
ਅਸੀਂ ਹਾਂ ਤਾਂ ਆਪਣੇ ਹੀ ਕੰਮਾਂ 'ਚ busy
ਵੇ ਬੰਨੇਆ ਦੇ ਵਾਂਗ ਤੇਰੀ ਮੁੱਠੀ 'ਚ ਰਾਜ
ਬੰਨੇਆ ਦੇ ਵਾਂਗ ਤੇਰੀ ਮੁੱਠੀ 'ਚ ਰਾਜ
ਕੰਨ ਖੋਲਣੇ ਜੋ ਪਰਦੇ 'ਚ ਟੱਕਰੇ
ਵੇ ਤੂੰ ਲੈਣਾ ਏ ਨਜ਼ਾਰਿਆਂ ਨਾਲ ਯਾਰ ਪੱਕੇ ਨੇ
Tension ਲੈਣ ਲਈ ਤਾਂ ਲੋਕ ਰਖੇ ਨੇ
ਓ ਵੇ ਤੂੰ ਲੈਣਾ ਏ ਨਜ਼ਾਰਿਆਂ ਨਾਲ ਯਾਰ ਪੱਕੇ ਨੇ
Tension ਲੈਣ ਲਈ ਤਾਂ ਲੋਕ ਰਖੇ ਨੇ
ਚੰਗੇ ਬੰਦੇ ਕਰਦੇ Support ਤੇਰੀ ਵੇ
ਆ ਲੱਲੀ ਸ਼ੱਲੀ ਦਾ ਹੀ ਚੋਲਾ ਤੇਰੇ ਨਾਲ ਅੱਡੇ
ਸਾਰੇ ਪਿੰਡ ਦਾ ਨੀ ਗੰਧ ਮੈਨੂੰ ਦਿੰਦੇ ਜੋ ਮਤਾਂ
ਖ਼ੁਦ ਸਾਲਿਆਂ ਨਾਲ ਇੱਕ ਬੰਦਾ ਨਾ ਖੜੇ
ਵੇ Heron ਵਾਲਾ Vicky ਓਹਨਾ ਹੱਥ ਜੋੜਣੇ
Heron ਵਾਲਾ Vicky ਓਹਨਾ ਹੱਥ ਜੋੜਣੇ
ਕਰਦੇ ਨੇ ਜਦੋਂ ਅਸੀਂ ਜਾਮ ਚੱਕਦੇ ਨੇ
ਵੇ ਤੂੰ ਲੈਣਾ ਏ ਨਜ਼ਾਰਿਆਂ ਨਾਲ ਯਾਰ ਪੱਕੇ ਨੇ
Tension ਲੈਣ ਲਈ ਤਾਂ ਲੋਕ ਰਖੇ ਨੇ
ਓ ਵੇ ਤੂੰ ਲੈਣਾ ਏ ਨਜ਼ਾਰਿਆਂ ਨਾਲ ਯਾਰ ਪੱਕੇ ਨੇ
Tension ਲੈਣ ਲਈ ਤਾਂ ਲੋਕ ਰਖੇ ਨੇ