LyricFind Logo
LyricFind Logo
Profile image icon
Lyric cover art

BODY COUNT

Apple Music logo
Deezer logo
Spotify logo
Lyrics
Yeah Vicky Kaler 949

ਹੁਸਨਾਂ ਦੇ ਚੋਰ ਨੇ ਬੁੱਲ ਮੇਰੇ ਭੋਰ ਨੇ
ਅੱਖਾਂ ਵਿੱਚ ਹੋਰ ਮੇਰੇ ਮਨ ਵਿੱਚ ਹੋਰ ਨੇ
ਜੋੜ ਨਾ ਤੂੰ ਨਾਤੇ ਮੇਰੇ ਪਾਸਟ ਨੇ ਤੋੜ ਨੇ
ਮੰਨਦਾ ਸੁਨਖੀ ਪਰ ਖ਼ੁਆਬ ਮੇਰੇ ਕੋੜ ਨੇ
ਰਾਤ ਬੀਤੇ ਪਿੱਛੋਂ ਸਭ ਡਨ ਸਮਝੀ
ਮੈਨੂੰ ਨਾ ਤੂੰ ਸੋਹਣੀਏ ਕੋਈ ਚੰਨ ਸਮਝੀ
ਸਮਝੀ ਨਾ ਦਿਲ ਮੇਰਾ ਮਨ ਸਮਝੀ
ਗਮਾਂ ਨੂੰ ਭੁਲਾਕੇ ਬਸ ਫਨ ਸਮਝੀ
ਮੈਨੂੰ ਨਾ ਤੂੰ ਸੋਹਣੀਏ ਕੋਈ ਚੰਨ ਸਮਝੀ
ਸਮਝੀ ਨਾ ਦਿਲ ਮੇਰਾ ਮਨ ਸਮਝੀ
ਗਮਾਂ ਨੂੰ ਭੁਲਾਕੇ ਬਸ ਫਨ ਸਮਝੀ
ਫਨ ਸਮਝੀ

ਦਿਲ ਵਿੱਚ ਤੇਰੇ ਮੇਰੇ ਸਿਰ ਤੇ ਸਵਾਰ ਏ
ਪਹਿਲੀ ਵਾਰ ਲੱਗੂ ਪਰ ਹੋਇਆ ਬਾਰ ਬਾਰ ਏ
ਇਸ਼ਕਾ ਤੋਂ ਦੂਰ ਮੈਨੂੰ ਜਿਸਮਾਂ ਦੀ ਸਾਰ ਏ
ਤੇਰਾ ਐਤਬਾਰ ਮੈਨੂੰ ਲੱਗਦਾ ਬੇਕਾਰ ਏ
ਮਾਸ ਦਾ ਏ ਭੁੱਖਾ ਮੇਰਾ ਤਨ ਸਮਝੀ
ਮੈਨੂੰ ਨਾ ਤੂੰ ਸੋਹਣੀਏ ਕੋਈ ਚੰਨ ਸਮਝੀ
ਸਮਝੀ ਨਾ ਦਿਲ ਮੇਰਾ ਮਨ ਸਮਝੀ
ਗਮਾਂ ਨੂੰ ਭੁਲਾਕੇ ਬਸ ਫਨ ਸਮਝੀ
ਮੈਨੂੰ ਨਾ ਤੂੰ ਸੋਹਣੀਏ ਕੋਈ ਚੰਨ ਸਮਝੀ

ਮੈਨੂੰ ਤੂੰ ਨਿਹਾਰੇ ਨੀ ਮੈਂ ਪਿੰਡੇ ਨੂੰ ਨਿਹਾਰਦਾ
ਬਣਦੀ ਸਹਾਰਾ ਨੀ ਮੈਂ ਯਾਦਾਂ ਨੂੰ ਸਹਾਰਦਾ
ਤੜਫ਼ੇ ਜਵਾਨੀ ਨੀ ਮੈਂ ਜ਼ਿੰਦਗੀ ਨੂੰ ਮਾਰਦਾ
ਜਿੱਤ ਮਾਣੇ ਮੈਨੂੰ ਨੀ ਮੈਂ ਪਲ ਪਲ ਹਾਰਦਾ
ਹੇਰੀਆਂ ਵਾਲੇ ਵਿੱਕੀ ਨੂੰ ਤੂੰ ਧੰਨ ਸਮਝੀ
ਸਮਝੀ ਨਾ ਦਿਲ ਮੇਰਾ ਮਨ ਸਮਝੀ
ਗਮਾਂ ਨੂੰ ਭੁਲਾਕੇ ਬਸ ਫਨ ਸਮਝੀ
ਮੈਨੂੰ ਨਾ ਤੂੰ ਸੋਹਣੀਏ ਕੋਈ ਚੰਨ ਸਮਝੀ
ਸਮਝੀ ਨਾ ਦਿਲ ਮੇਰਾ ਮਨ ਸਮਝੀ
ਗਮਾਂ ਨੂੰ ਭੁਲਾਕੇ ਬਸ ਫਨ ਸਮਝੀ

ਇੱਕ ਰਿਸ਼ਤਾ ਸੀ ਨੇੜ ਦਾ ਬਾਰ ਬਾਰ ਘੇਰਦਾ
ਸ਼ਕਲ ਸਤੌਂਦੀ ਓਹਦਾ ਥਾਟ ਮੈਨੂੰ ਛੇੜਦਾ
ਮਨ ਤੋਂ ਨਾ ਮੁੱਕੇ ਤਾਹੀਓ ਮਾਸ ਨਾਲ ਨਿਬੇੜਦਾ
ਭੁੱਲ ਜਾਵਾਂ ਮੈਂ ਓਹਨੂੰ ਤਾਹੀਓ ਰਾਤਾਂ ਨੂੰ ਮੈਂ ਖੇਡਦਾ
ਰੱਬ ਸੀ ਓਹ ਮੇਰਾ ਨਾ ਕੋਈ ਰੰਨ ਸਮਝੀ
ਮੈਨੂੰ ਨਾ ਤੂੰ ਸੋਹਣੀਏ ਕੋਈ ਚੰਨ ਸਮਝੀ
ਸਮਝੀ ਨਾ ਦਿਲ ਮੇਰਾ ਮਨ ਸਮਝੀ
ਗਮਾਂ ਨੂੰ ਭੁਲਾਕੇ ਬਸ ਫਨ ਸਮਝੀ
ਮੈਨੂੰ ਨਾ ਤੂੰ ਸੋਹਣੀਏ ਕੋਈ ਚੰਨ ਸਮਝੀ
ਸਮਝੀ ਨਾ ਦਿਲ ਮੇਰਾ ਮਨ ਸਮਝੀ
ਗਮਾਂ ਨੂੰ ਭੁਲਾਕੇ ਬਸ ਫਨ ਸਮਝੀ
ਫਨ ਸਮਝੀ

WRITERS

Babandeep Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other