ਰਿਸ਼ਤੇ ਕਈ ਨਾਤੇ ਕਈ rate ਜੋੜ ਦੇ
ਮੇਰੇ ਨਾਲ ਕੋਠੀਆਂ ਕਈ ਖੇਤ ਜੋੜ ਦੇ
ਜੋੜ ਦੇ ਨੇ ਕਾਫਿਰ ਕਰੋਪੀ ਫੁਕਰਾ
ਮੇਰੇ ਨਾਲ ਧਰਮਾ ਦੇ ਪੇਚ ਜੋੜ ਦੇ
ਹੁਸਨਾ ਨਾਲ ਚਿੰਬੜੀ ਜ਼ਮੀਰ ਦੱਸਦੇ
ਕਿੰਨੇ ਤੱਕ ਕਿੰਨੀ ਕੇਹ ਜ਼ਮੀਨ ਦੱਸਦੇ
ਦੱਸਦੇ ਬੇਖੌਫ਼ ਪਰਵਾਨਾ ਜੱਟ ਨੂੰ
ਆਸ਼ਿਕ ਕਈ ਲੁੱਚਿਆਂ ਦਾ ਪੀਰ ਦੱਸਦੇ
ਜਿੰਨੀਆਂ ਜ਼ੁਬਾਨਾਂ ਹੋਣ ਗੱਲਾਂ ਓਨੀਆਂ
ਸੱਚ ਦੱਸਾਂ ਕਿਸੇ ਮੈਨੂੰ ਸੈਦ ਪਾਇਆ ਨੀ
ਕਿੰਨੀ ਕੇਹ ਹਲੀਮੀ ਕਿੰਨਾ ਪਿਆਰ ਕਰਾਂ ਮੈਂ
ਮਾਪਿਆਂ ਤੋਂ ਬਿਨਾ ਕਿਸੇ ਭੇਦ ਪਾਇਆ ਨੀ
ਕਿੰਨੀ ਕੇਹ ਹਲੀਮੀ ਕਿੰਨਾ ਪਿਆਰ ਕਰਾਂ ਮੈਂ
ਮਾਪਿਆਂ ਤੋਂ ਬਿਨਾ ਕਿਸੇ ਭੇਦ ਪਾਇਆ ਨੀ
ਆਪਦੇ ਮੁਤਾਬਕ ਮੇਰੇ ਦੁੱਖ ਲਿਖਦੇ ego ਭਰੀ ਕਰਮਾ ਦਾ ਪੁੱਤ ਲਿਖਦੇ magazine ਆ headline
ਆ ਜੋੜ ਜੋੜ ਕੇ ਗੀਤਾਂ ਮੇਰੀਆਂ ਦੀ ਸਾਲੇ hook ਲਿਖਦੇ
ਆਪਦੇ ਮੁਤਾਬਕ ਮੇਰੇ ਦੁੱਖ ਲਿਖਦੇ ego ਭਰੀ ਕਰਮਾ ਦਾ ਪੁੱਤ ਲਿਖਦੇ papper ਆ
ਤੇ headline ਆ ਜੋੜ ਜੋੜ ਕੇ ਗੀਤਾਂ ਮੇਰੀਆਂ ਦੀ ਸਾਲੇ hook ਲਿਖਦੇ game
ਮੇਰੇ ਫਿਰਦੇ ਚੁਫੇਰੇ ਪਾਉਣ ਨੂੰ fame ਮੇਰੀ ਫਿਰਦੀ ਖਨੇੜੇ ਬਾਉਣ ਨੂੰ
ਮਾਰ ਕੇ ਬਹਾਨਾ ਕਈ ਦੂਰ ਹੋ ਗਏ ਲੱਭਦੇ ਬਹਾਨਾ ਕਈ ਨੇੜੇ ਹੋਣ ਨੂੰ
ਭਲਿਮਾਂਸੀ ਦਾ ਮੇਰਾ ਫਾਇਦਾ ਚੱਕ ਗਏ ਇਸੇ ਗੱਲੋਂ ਵੱਧੂ ਨਾਲ ਹੇਜ ਪਾਇਆ ਨੀ
ਕਿੰਨੀ ਕੇਹ ਹਲੀਮੀ ਕਿੰਨਾ ਪਿਆਰ ਕਰਾਂ ਮੈਂ
ਮਾਪਿਆਂ ਤੋਂ ਬਿਨਾ ਕਿਸੇ ਭੇਦ ਪਾਇਆ ਨੀ ਕਿੰਨੀ ਕੇਹ ਹਲੀਮੀ ਕਿੰਨਾ ਪਿਆਰ ਕਰਾਂ ਮੈਂ
ਅਸਲੇ ਦੇ ਸ਼ੌਂਕ glamorise ਕਰਦੇ ਕਦੇ ਵੱਡੇ ਮੈਨੂੰ advice ਕਰਦੇ
ਲਾਉਂਦੇ ਰਹਿੰਦੇ ਟੁੱਕੇ ਬੋਲਬਾਣੀ ਮੇਰੀ ਤੇ channel ਆ ਤੇ ਗੀਤ criticise ਕਰਦੇ
ਬਿਗੜੀ ਆ ਕਿੱਥੇ ਕਿੱਥੇ ਬਣੀ ਦੇਖਦੇ ਅੱਖ ਮੇਰੀ ਕਿੱਥੇ ਕਿੱਥੇ ਲੜੀ ਦੇਖਦੇ
ਮੰਗਦੇ ਨੇ ਮੌਤ ਮੇਰੀ ਮੇਰੇ ਆਪਣੇ ਸਿਵਿਆਂ ਨੂੰ ਜਾਂਦੇ ਮੇਰੀ ਮਾੜੀ ਦੇਖਦੇ
ਸੂਰਤ ਨੂੰ ਨਿੰਦਣੇ ਤੇ ਜ਼ੋਰ ਲੱਗਿਆ
ਸੀਰਤ ਨੂੰ ਮੇਰੀ ਕੋਈ ਦੇਖ ਪਾਇਆ ਨੀ
ਕਿੰਨੀ ਕੇਹ ਹਲੀਮੀ ਕਿੰਨਾ ਪਿਆਰ ਕਰਾਂ ਮੈਂ
ਮਾਪਿਆਂ ਤੋਂ ਬਿਨਾ ਕਿਸੇ ਭੇਦ ਪਾਇਆ ਨੀ
ਕਿੰਨੀ ਕੇਹ ਹਲੀਮੀ ਕਿੰਨਾ ਪਿਆਰ ਕਰਾਂ ਮੈਂ
ਮਾਪਿਆਂ ਤੋਂ ਬਿਨਾ ਕਿਸੇ ਭੇਦ ਪਾਇਆ ਨੀ
ਤੀਜੇ ਪਿੰਡ ਕਹਿੰਦੇ ਮੁੰਡਾ ਵਾਹ ਵਾਹ ਬਹੁਤੀਆਂ
ਕਿਸੇ ਨਾਲ ਮੇਰਾ ਮੁਕਲਾਵਾ ਸੁੱਟਿਆ
ਅਕੜ ਤੇ ਖੋਰੀ ਕਹਿੰਦੇ ਮੇਰੇ ਖੂਨ 'ਚ
ਆਖਦੇ ਬੇਗਾਨੇ ਮੇਰੇ ਆਵਾ ਉਤਾਇਆ
ਅੰਤਾਂ ਦੇ ਸਵਾਲ ਸਹੀ ਖਾਰ ਮੇਰੀ ਤੇ
ਖੁਸ਼ ਹੁੰਦੇ ਬੜੇ ਲੋਕੀ ਹਾਰ ਮੇਰੀ ਤੇ hater ਆ ਨੂੰ ਮੈਂ ਸੁਪਨੇ 'ਚ ਦਿਖਦਾ
ਨੱਡੀਆਂ ਨੇ ਰੱਖੀ ਅੱਖ ਠਾਰ ਮੇਰੀ ਤੇ
ਲਾਣਾ ਏ Kaler ਨਾਲ ਕਹਿੰਦੇ ਫਿਰਦੇ
ਕਲਮਾਂ ਨੂੰ ਕੋਈ ਪਰ ਮੇਚ ਪਾਇਆ ਨੀ
ਕਿੰਨੀ ਕੇਹ ਹਲੀਮੀ ਕਿੰਨਾ ਪਿਆਰ ਕਰਾਂ ਮੈਂ
ਮਾਪਿਆਂ ਤੋਂ ਬਿਨਾ ਕਿਸੇ ਭੇਦ ਪਾਇਆ ਨੀ
ਕਿੰਨੀ ਕੇਹ ਹਲੀਮੀ ਕਿੰਨਾ ਪਿਆਰ ਕਰਾਂ ਮੈਂ
ਮਾਪਿਆਂ ਤੋਂ ਬਿਨਾ ਕਿਸੇ ਭੇਦ ਪਾਇਆ ਨੀ