LyricFind Logo
LyricFind Logo
Profile image icon
Lyric cover art

Lexus

Apple Music logo
Deezer logo
Spotify logo
Lyrics
Complexities come with my complexion for you
Shut me down let me reach my level first
You all be too proud to do the devil's work
All I acting and faking I can't take part of it

ਅੱਖ ਚੜ੍ਹੀ ਹੋਈ ਖੂਨ ਦੀ ਪਿਆਸੀ ਹੁੰਦੀ ਨੀ
ਹੌਂਦ ਨਾਲ ਨਾਲ ਹੱਥਾਂ ’ਚ glassy ਹੁੰਦੀ ਨੀ
ਟੱਟੂ ਬਿਡਕਾ ਤੇ ਕਿੱਥੇ ਆ ਜਵਾਨੀ ਗੋਲਦੀ
ਮੌਤ ਸਿਰ ਉੱਤੇ dub ’ਚ ਪਚਾਸੀ ਹੁੰਦੀ ਨੀ

ਥਾਂ ਝੋਟੇ ਜਿੰਨੀ ਰਾਹਾਂ ਵਿੱਚ ਮੱਲਾ ਸੋਹਣੀਏ
ਮੱਲਾ ਸੋਹਣੀਏ ਮੱਲਾ ਸੋਹਣੀਏ
ਥੱਲੇ Lexus ਜਿੱਥੇ ਜਿੱਥੇ ਚੱਲਾ ਸੋਹਣੀਏ
ਥੱਲੇ Lexus ਜਿੱਥੇ ਜਿੱਥੇ ਚੱਲਾ ਸੋਹਣੀਏ
ਜੱਟ road ਉੱਤੇ ਘੁੰਮਦਾ ਏ ਕੱਲਾ ਸੋਹਣੀਏ
ਥੱਲੇ Lexus ਜਿੱਥੇ ਜਿੱਥੇ ਚੱਲਾ ਸੋਹਣੀਏ

ਚੱਲਾ ਸੋਹਣੀਏ ਚੱਲਾ ਸੋਹਣੀਏ

San-B, play this beat

ਕੋਈ ਏਰੀ ਗੇਰੀ ਗੱਡੀ ਕਿੱਥੇ ਮੁਹਰੇ ਖੰਘਦੀ
ਜਦੋਂ ਦਿੰਦਾ ਥੋੜੀ race ਹੱਥੋਂ ਪਾਰ ਲੰਘਦੀ
ਜੱਟ ਮੰਗੇ ਪਰਤਾਪੀ ਖੌਰੀ ਜਾਣ ਰੱਤਾਂ ਤੋਂ
Car ਮੱਲੋਮੱਲੀ ਮੁੱਲ ਦੀ ਲੜਾਈ ਮੰਗਦੀ

ਘੱਟ ਚਾਨਣੇ ’ਚ ਰਾਤਾਂ ਨੂੰ ਸਿਆਣੀ ਦਿਖਦੀ
ਰਹਿੰਦੀ field ’ਤੇ ਘਰੇ ਕਿੱਥੇ ਰਾਣੀ ਟਿਕਦੀ
Four zero zero ਜਿਵੇਂ ਸੀਗੀ bull bull ਦੀ
ਉਂਝ ਗੱਡੀ ਮੇਰੀ ਰਾਹਾਂ ’ਤੇ ਕਹਾਣੀ ਲਿਖਦੀ

Four zero zero ਜਿਵੇਂ ਸੀਗੀ bull bull ਦੀ
ਉਂਝ ਗੱਡੀ ਮੇਰੀ ਰਾਹਾਂ ’ਤੇ ਕਹਾਣੀ ਲਿਖਦੀ

ਇਹੀ ਲੋਹਾਰ ਵਿੱਚ gas ਨੂੰ ਦਬੱਲਾ ਸੋਹਣੀਏ
ਦਬੱਲਾ ਸੋਹਣੀਏ ਦਬੱਲਾ ਸੋਹਣੀਏ
ਥੱਲੇ Lexus ਜਿੱਥੇ ਜਿੱਥੇ ਚੱਲਾ ਸੋਹਣੀਏ
ਥੱਲੇ Lexus ਜਿੱਥੇ ਜਿੱਥੇ ਚੱਲਾ ਸੋਹਣੀਏ
ਜੱਟ road ਉੱਤੇ ਘੁੰਮਦਾ ਏ ਕੱਲਾ ਸੋਹਣੀਏ
ਥੱਲੇ Lexus ਜਿੱਥੇ ਜਿੱਥੇ

One case 6 figures on 6 different lawyers
I put my soul in every song with limited support
Focused on the out but not the outcome
Be god is my source spirit of excellence and marching

ਬੋਲ ਨੌਚ ਨੌਚ ਖਾਂਦੇ ਗੀਤ ਜ਼ਹਿਰੀ ਹੁੰਦੇ ਨੇ
ਮੇਰੀ ਗੱਡੀ ਅੱਗੇ ਮਾਮੇ ਪਿੱਛੇ ਵੈਰੀ ਹੁੰਦੇ ਨੇ
ਸੋਚ ਜਿੱਤੀ ਬੈਠਾ ਜੱਟ ਸਰਪਾਂਚੀ ਪਾਪ ਦੀ
ਮੈਨੂੰ ਦੇਖ ਦੇਖ ਪੁੰਨ ਨੰਗੇ ਪੈਰੀ ਹੁੰਦੇ ਨੇ

ਦੇਖ chassis ਦਾ ਵੀ ਭੰਨਿਆ ਏ ਠੱਲਾ ਸੋਹਣੀਏ
ਠੱਲਾ ਸੋਹਣੀਏ ਠੱਲਾ ਸੋਹਣੀਏ
ਥੱਲੇ Lexus ਜਿੱਥੇ ਜਿੱਥੇ ਚੱਲਾ ਸੋਹਣੀਏ
ਥੱਲੇ Lexus ਜਿੱਥੇ ਜਿੱਥੇ ਚੱਲਾ ਸੋਹਣੀਏ
ਜੱਟ road ਉੱਤੇ ਘੁੰਮਦਾ ਏ ਕੱਲਾ ਸੋਹਣੀਏ
ਥੱਲੇ Lexus ਜਿੱਥੇ ਜਿੱਥੇ ਚੱਲਾ ਸੋਹਣੀਏ ਚੱਲਾ ਸੋਹਣੀਏ

ਨਿੱਤ ਕਰੇ ਹੁੰਦੇ ਖ਼ਬਰਾਂ ਨਾਲ page ਜ਼ਖ਼ਮੀ
Head to toe ਭਰੀ ਹੋੜ ਏ teenage ਭੱਖਮੀ
ਦੋਨੋ best in the game ਤੇ ਤਕਾਜੇ ਪੂਰੇ
ਇੰਝ road ਹੁੰਦਾ ਮੇਰਾ stage ਚੱਕਮੀ

Change alloy wheel ਜਿਹੜੇ
ਬੱਗੋ ਬਾਗ ਚੱਲਦੇ
ਦੂਰੋਂ ਲੱਗਦੇ ਜਿਵੇਂ ਆਉਂਦੇ ਨੇ ਜਲਾਦ ਚੱਲਦੇ
ਪੱਕਾ ਲਾਣਾ ਏ ਕਲੇਰ ਮੇਰਾ ਪਿੰਡ ਹੇਰੀਆਂ
ਮੇਰੇ ਰੋਸ਼ ਮੇਰੀ ਗੱਡੀ ’ਤੇ ਵਿਵਾਦ ਚੱਲਦੇ

ਇੰਨਾ ਤੇਲ ਨੀ ਕਿਸੇ ’ਚ ਪਾਲੂ ਠੱਲਾ ਸੋਹਣੀਏ
ਠੱਲਾ ਸੋਹਣੀਏ ਠੱਲਾ ਸੋਹਣੀਏ
ਥੱਲੇ Lexus ਜਿੱਥੇ ਜਿੱਥੇ ਚੱਲਾ ਸੋਹਣੀਏ
ਥੱਲੇ Lexus ਜਿੱਥੇ ਜਿੱਥੇ ਚੱਲਾ ਸੋਹਣੀਏ
ਜੱਟ road ਉੱਤੇ ਘੁੰਮਦਾ ਏ ਕੱਲਾ ਸੋਹਣੀਏ
ਥੱਲੇ Lexus ਜਿੱਥੇ ਜਿੱਥੇ ਚੱਲਾ ਸੋਹਣੀਏ

ਚੱਲਾ ਸੋਹਣੀਏ ਚੱਲਾ ਸੋਹਣੀਏ

WRITERS

Babandeep Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other