LyricFind Logo
LyricFind Logo
Profile image icon
Lyric cover art

Zindagi Jeena Chaundi Aa

Apple Music logo
Deezer logo
Spotify logo
Lyrics
ਡਰ ਜੇਹਾ ਮੈਨੂੰ ਖੁੱਲ ਨਈ ਹੁੰਦਾ
ਬੋਲੇ ਦੁਨੀਆ ਭੁੱਲ ਨਈ ਹੁੰਦਾ
ਸੌਦੇ ਹੁੰਦੇ ਜਜ਼ਬਾਤਾਂ ਵਾਲੇ
ਦਿਲ ਦਾ ਕੋਈ ਮੁੱਲ ਨਈ ਹੁੰਦਾ
ਫੱਟ ਸਾਰੇ ਸੀਨਾ ਚਾਉਣੀ ਆ
ਹਾਏ ਸੀਨਾ ਚਾਉਣੀ ਆ
ਜ਼ਿੰਦਗੀ ਜੀਣਾ ਚਾਉਣੀ ਆ
ਮੈਂ ਜ਼ਿੰਦਗੀ ਜੀਣਾ ਚਾਉਣੀ ਆ
ਮੈਂ ਜ਼ਿੰਦਗੀ ਜੀਣਾ ਚਾਉਣੀ ਆ
ਮੈਂ ਜ਼ਿੰਦਗੀ ਜੀਣਾ ਚਾਉਣੀ ਆ

ਜੀਣਾ ਚਾਉਣੀ ਆ
ਮੈਂ ਜ਼ਿੰਦਗੀ ਜੀਣਾ ਚਾਉਣੀ ਆ

ਪਿਆਰ ਜੇ ਕੀਤਾ ਰੋਕਿਆ ਮੈਨੂੰ
ਬੋਲੀ ਆ ਜੇ ਟੋਕਿਆ ਮੈਨੂੰ
ਇਸ਼ਕ਼ਾਂ ਨੇ ਤਾਂ ਅਧੂਰਾ ਕਰਤਾ
ਪੂਰਾ ਕਰਤਾ ਧੋਖਿਆ ਮੈਨੂੰ
ਰੰਗ ਸਾਰੇ ਪੀਣਾ ਚਾਉਣੀ ਆ
ਹਾਏ ਪੀਣਾ ਚਾਉਣੀ ਆ
ਜ਼ਿੰਦਗੀ ਜੀਣਾ ਚਾਉਣੀ ਆ
ਮੈਂ ਜ਼ਿੰਦਗੀ ਜੀਣਾ ਚਾਉਣੀ ਆ
ਮੈਂ ਜ਼ਿੰਦਗੀ ਜੀਣਾ ਚਾਉਣੀ ਆ
ਮੈਂ ਜ਼ਿੰਦਗੀ ਜੀਣਾ ਚਾਉਣੀ ਆ

ਹੁੰਦਾ ਕਤਲ ਹਾਏ ਰੀਜਾਂ ਦਾ ਨੀ
ਦੋਸ਼ ਲੋਕਾਂ ਦਾ ਨਸੀਬਾਂ ਦਾ ਨੀ
ਸਹਿ ਨਹੀਓ ਹੁੰਦਾ ਹੋਰ ਨਾ ਮੈਥੋਂ
ਮੁਹੱਬਤ ਕੰਮ ਗਰੀਬਾਂ ਦਾ ਨੀ
ਰੱਬ ਦੀ ਮੈਂ ਲੀਲਾ ਚਾਉਣੀ ਆ
ਹਾਏ ਲੀਲਾ ਚਾਉਣੀ ਆ
ਜ਼ਿੰਦਗੀ ਜੀਣਾ ਚਾਉਣੀ ਆ
ਮੈਂ ਜ਼ਿੰਦਗੀ ਜੀਣਾ ਚਾਉਣੀ ਆ
ਮੈਂ ਜ਼ਿੰਦਗੀ ਜੀਣਾ ਚਾਉਣੀ ਆ
ਮੈਂ ਜ਼ਿੰਦਗੀ ਜੀਣਾ ਚਾਉਣੀ ਆ

ਜ਼ਿੰਦਗੀ ਜੀਣਾ ਚਾਉਣੀ ਆ
ਮੈਂ ਜ਼ਿੰਦਗੀ ਜੀਣਾ ਚਾਉਣੀ ਆ
ਮੈਂ ਜ਼ਿੰਦਗੀ ਜੀਣਾ ਚਾਉਣੀ ਆ
ਮੈਂ ਜ਼ਿੰਦਗੀ ਜੀਣਾ ਚਾਉਣੀ ਆ

WRITERS

VICKY KALER

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other