LyricFind Logo
LyricFind Logo
Profile image icon
Lyric cover art

Jannat

Apple Music logo
Deezer logo
Spotify logo
Lyrics
ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ
ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ
ਹੁਣ ਤੇਰੇ ਬਿਨ ਨਾਮੁਨ ਕਿਨ ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ ਅੱਲਾਹ ਦੀ ਕਸਮ
ਤੂੰ ਮੈਨੂੰ ਏਨਾ ਪਿਆਰਾ ਹੋ ਗਿਆ
ਹੁਣ ਤੇਰੇ ਬਿਨ ਨਾਮੁਮਕਿਨ ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ ਅੱਲਾਹ ਦੀ ਕਸਮ
ਤੂੰ ਮੈਨੂੰ ਏਨਾ ਪਿਆਰਾ ਹੋ ਗਿਆ
ਤੇਰਾ ਲੜਨਾ ਵੀ ਜੰਨਤ ਏ ਤੇਰੀ ਤਮੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਹੱਸਣਾ ਤੇਰੀ ਹਰ ਚੀਜ਼ ਜੰਨਤ ਏ
ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ
ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ

ਹਾ ਸੜ੍ਹੇਆ ਨਹੀ ਮਰੇਆ ਨਹੀ
ਦੁੱਪਟਾ ਤੇਰਾ ਜਿਂਨੂ ਛੂਹ ਗਿਆ
ਤੂੰ ਚੁਮਿਆ ਸੀ ਜੋ ਪਰਿੰਦਾ ਕਦੇ ਓ
ਮੈਂ ਸੁਨਿਆ ਅਮਰ ਹੋ ਗਿਆ
ਹਾ ਸੜ੍ਹੇਆ ਨਹੀ ਮਰੇਆ ਨਹੀ
ਦੁੱਪਟਾ ਤੇਰਾ ਜਿਂਨੂ ਛੂਹ ਗਿਆ
ਤੂੰ ਚੁਮਿਆ ਸੀ ਜੋ ਪਰਿੰਦਾ ਕਦੇ ਓ
ਮੈਂ ਸੁਨਿਆ ਅਮਰ ਹੋ ਗਿਆ
ਤੇਰੀ ਝਾੰਝਰ ਵੀ ਜੰਨਤ ਏ ਤੇਰੀ ਕਮੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਹੱਸਣਾ ਤੇਰੀ ਹਰ ਚੀਜ਼ ਜੰਨਤ ਏ
ਹੋ ਤੇਰੇ ਪੈਰ ਵੀ ਜੱਨਤ ਹੈ
ਤੇਰੇ ਸ਼ਹਿਰ ਵੀ ਜਨਤ ਹੈ
ਓ ਅਸੀਂ ਪੀ ਜਾਣੇ ਇਕੋ ਸਾਹ
ਤੇਰੇ ਜ਼ਹਿਰ ਵੀ ਜੱਨਤ ਹੈ
ਓ ਜੱਨਤ ਹੈ ਤੇਰੀ ਗਲੀਆਂ
ਤੇਰੀ ਦਹਿਲੀਜ ਜੱਨਤ ਹੈ
ਓ ਜੱਨਤ ਹੈ ਤੇਰਾ ਹੱਸਣਾ
ਤੇਰੀ ਹਰ ਚੀਜ਼ ਜੱਨਤ ਹੈ

WRITERS

RAJU SINGH

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other