LyricFind Logo
LyricFind Logo
Profile image icon
Lyric cover art

Kudiyaan Di Chup

Apple Music logo
Deezer logo
Spotify logo
Lyrics
ਨਾ ਦਿਲ ਤੋੜਨ ਵਿਹਲੇ ਸੋਚੇ
ਕਰ ਗਲਤੀ ਮਾਰੇ ਪੋਚੇ
ਨਾ ਦਿਲ ਤੋੜਨ ਵਿਹਲੇ ਸੋਚੇ
ਕਰ ਗਲਤੀ ਮਾਰੇ ਪੋਚੇ
ਖੂਨ ਚ ਰਚ ਕੇ ਹਾਣ ਦਿਆਂ ਨਹੀਂ ਪਰਦਾ ਰੱਖੀ ਦ
ਕੁੜੀਆਂ ਦੀ ਚੁਪ ਦਾ ਸੱਜਣਾ ਨਈ
ਕਦੇ ਫਾਇਦਾ ਚੱਕੀ ਦਾ
ਕੁੜੀਆਂ ਦੀ ਚੁਪ ਦਾ ਸੱਜਣਾ ਨਈ
ਕਦੇ ਫਾਇਦਾ ਚੱਕੀ ਦਾ

ਲੌਂ ਤੋਂ ਪਹਿਲਾਂ ਕਿਹੰਦਾ ਸੀ
ਹਰ ਸਾਹ ਨਾ ਲਾ ਦੂੰਗਾ
ਇਨ੍ਹਾਂ ਪਿਆਰ ਕਰੂੰਗਾ
ਸਾਰੀ ਦੁਨੀਆਂ ਭੁਲਾ ਦੂੰਗਾ
ਲੌਂ ਤੋਂ ਪਹਿਲਾਂ ਕਿਹੰਦਾ ਸੀ
ਹਰ ਸਾਹ ਨਾ ਲਾ ਦੂੰਗਾ
ਇਨ੍ਹਾਂ ਪਿਆਰ ਕਰੂੰਗਾ
ਸਾਰੀ ਦੁਨੀਆਂ ਭੁਲਾ ਦੂੰਗਾ
ਕਰੀਏ ਜਦੋਂ ਜ਼ੁਬਾਨ ਫੇਰ ਨਈ ਪਿੱਛੇ ਹੱਟੀ ਦਾ
ਕੁੜੀਆਂ ਦੀ ਚੁਪ ਦਾ ਸੱਜਣਾ ਨਈ
ਕਦੇ ਫਾਏਦਾ ਚੱਕੀ ਦਾ
ਕੁੜੀਆਂ ਦੀ ਚੁਪ ਦਾ ਸੱਜਣਾ ਨਈ
ਕਦੇ ਫਾਏਦਾ ਚੱਕੀ ਦਾ

ਜੇ ਕਿਹੰਦੀ ਨਈ ਤਾਂ ਏ ਨਾ ਸਮਝੀ
ਕੁਝ ਨਾ ਜਾਣਦੀ ਆਂ
ਇਨ੍ਹਾਂ ਕ ਤੇਰਾ ਭੇਦ ਪਾ ਲਿਆ
ਅੱਖ ਪਛਾਣ ਦੀ ਆਂ
ਜੇ ਕਿਹੰਦੀ ਨਈ ਤਾਂ ਏ ਨਾ ਸਮਝੀ
ਕੁਝ ਨਾ ਜਾਣਦੀ ਆਂ
ਇਨ੍ਹਾਂ ਕ ਤੇਰਾ ਭੇਦ ਪਾ ਲਿਆ
ਅੱਖ ਪਛਾਣ ਦੀ ਆਂ
ਗਲ ਵੱਖਰੀ ਆਕੇ ਮੂੰਹੋਂ
ਕਦੇ ਬੋਲੀ ਦੱਸੀ ਦਾ
ਕੁੜੀਆਂ ਦੀ ਚੁਪ ਦਾ ਸੱਜਣਾ ਨਈ
ਕਦੇ ਫਾਏਦਾ ਚੱਕੀ ਦਾ
ਕੁੜੀਆਂ ਦੀ ਚੁਪ ਦਾ ਸੱਜਣਾ ਨਈ
ਕਦੇ ਫਾਏਦਾ ਚੱਕੀ ਦਾ

ਹੋਣਾ ਤਾਂ ਓਹੀ ਏ ਜੋ
ਲੇਖਾਂ ਵਿਚ ਲਿਖਿਆ ਏ
ਕੋਕੀ ਦੀਪ ਪਰ ਪਿਆਰ ਸਿਰਫ
ਵਿਸ਼ਵਾਸ ਤੇ ਟਿਕਿਆ ਏ
ਹੋਣਾ ਤਾਂ ਓਹੀ ਏ ਜੋ
ਲੇਖਾਂ ਵਿਚ ਲਿਖਿਆ ਏ
ਕੋਕੀ ਦੀਪ ਪਰ ਪਿਆਰ ਸਿਰਫ
ਵਿਸ਼ਵਾਸ ਤੇ ਟਿਕਿਆ ਏ
ਕਦੇ ਟੁੱਟਣ ਨਾ ਦਈਏ
ਜਾਂ ਤੋਂ ਪਿਆਰਾ ਰੱਖੀ ਦਾ
ਕੁੜੀਆਂ ਦੀ ਚੁਪ ਦਾ ਸੱਜਣਾ ਨਈ
ਕਦੇ ਫਾਏਦਾ ਚੱਕੀ ਦਾ
ਕੁੜੀਆਂ ਦੀ ਚੁਪ ਦਾ ਸੱਜਣਾ ਨਈ
ਕਦੇ ਫਾਏਦਾ ਚੱਕੀ ਦਾ

WRITERS

BEAT MINISTER, KOKI DEEP

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other