ਜਾਮ ਪਰ ਜਾਮ ਪੀਨੇ ਸੇ ਕਯਾ ਫਾਇਦਾ
ਰਾਤ ਗੁਜਰੀ ਤੋਂ ਸਾਰੀ ਉਤਰ ਜਾਏਗੀ
ਤੇਰੀ ਨਜ਼ਰੋਂ ਸੇ ਪੀ ਹੈ ਖੁਦਾ ਕਿ ਕਸਮ
ਉਮਰ ਸਾਰੀ ਨਸ਼ੇ ਮੈਂ ਗੁਜਰ ਜਾਏਗੀ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਤੇਰੇ ਜੇਹਾ ਮੈਨੂੰ ਦਿਸਦਾ ਨਹੀਂ ਕੋਈ
ਤੇਰੇ ਜੇਹਾ ਮੈਨੂੰ ਦਿਸਦਾ ਨਹੀਂ ਕੋਈ
ਜੀ ਕਰਦਾ ਮੈ ਤੈਨੂੰ ਵੇਖੀ ਜਾਵਾਂ
ਜੀ ਕਰਦਾ ਮੈ ਤੈਨੂੰ ਵੇਖੀ ਜਾਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ