LyricFind Logo
LyricFind Logo
Profile image icon
Lyric cover art

Chup

Apple Music logo
Deezer logo
Spotify logo
Lyrics
ਹੱਥ ਬੁੱਲਾਂ ਤੇ ਰਖ ਦੇ
ਮੈਨੂ ਸਚ ਨਾ ਕਹਿਣ ਦੇ
ਤੂ ਬਸ ਮੈਨੂ ਚੁਪ ਹੀ ਰਹਿਣ ਦੇ
ਤੂ ਬਸ ਮੈਨੂ ਚੁਪ ਹੀ ਰਹਿਣ ਦੇ
ਤੇਰਾ ਏ ਰਾਜ ਹਾਏ
ਰਾਜ਼ ਕੇ ਖੋਲੁਗਾ
ਨਾਮ ਤੇਰਾ ਆਵੇਗਾ
ਜਦ ਵੀ ਕੁਛ ਬੋਲੂਗਾ
ਬੇਬਸ ਜਿਹਾ ਹੋਯ ਏ ਹੋ ਖੁਦ ਨੂ ਰੋਲੂਗਾ
ਉਠ ਉਠ ਕੇ ਰਾਤਾਂ ਨੂ ਤੈਨੂ ਹੀ ਢੋਲੂਗਾ
ਹਮਦਰਦੀ ਨਾ ਕਰੀ ਮੈਨੂ ਦੁਖ ਹੀ ਸਹਿਣ ਦੇ
ਤੂ ਬਸ ਮੈਨੂ ਚੁਪ ਹੀ ਰਹਿਣ ਦੇ
ਤੂ ਬਸ ਮੈਨੂ ਚੁਪ ਹੀ ਰਹਿਣ ਦੇ

ਸਚ ਪੁੱਛਾਂ ਮੈਂ ਤੇਰੇ ਬੁੱਲਾਂ ਤੇ
ਕ੍ਯੋਂ ਨਾਮ ਏ ਘੁਮਦਾ ਹੋਰਾਂ ਦਾ
ਦਿਲਵਾਲੇ ਤਾਂ ਰੁਲ ਹੀ ਜਾਂਦੇ ਨੇ
ਇੱਥੇ ਮੁੱਲ ਹੈ ਇਸ਼ਕ ਦੇ ਚੋਰਾਂ ਦਾ
ਰਾਤਾਂ ਮੈਂ ਭੁੱਲ਼ੇਯਾ ਨੀ
ਤੇਰੇ ਨਾਲ ਜੋ ਬੀਤੀਯਾਂ ਨੇ
ਤੇਰੇ ਮੈਂ ਜਾਂ ਪਿਛੋਂ
ਸ਼ਰਾਬਾਂ ਪੀਤੀਆਂ ਵੇ
ਕਿਸੀ ਨੂ ਦੱਸਿਆ ਨੀ
ਮੇਰੇ ਨਾਲ ਜੋ ਕੀਤੀਆਂ ਨੇ
ਸਾਰਾ ਕੁਝ ਦੇਖ ਕੇ ਵੀ
ਅੱਖਾਂ ਮੈਂ ਮੀਚੀਆਂ ਵੇ
ਨਜ਼ਰਾਂ ਨੂ ਤਾਂ ਮਿਲਾ
ਤੇਰੇ ਝੂਠੇ ਨੈਣ ਨੇ
ਤੂ ਬਸ ਮੈਨੂ ਚੁਪ ਹੀ ਰਹਿਣ ਦੇ
ਤੂ ਬਸ ਮੈਨੂ ਚੁਪ ਹੀ ਰਹਿਣ ਦੇ

ਹਾਰ ਗਿਆ ਹਾਰ ਗਿਆ
ਆਖਿਰ ਮੈਂ ਹਾਰ ਗਿਆ
ਵਹਿਮ ਸੀ ਜੋ ਇਕ ਮੇਰਾ
ਮੈਨੂ ਹੀ ਮਾਰ ਗਿਆ
ਹਾਰ ਗਿਆ ਹਾਰ ਗਿਆ
ਆਖਿਰ ਮੈਂ ਹਾਰ ਗਿਆ
ਵਹਿਮ ਸੀ ਜੋ ਇਕ ਮੇਰਾ
ਮੈਨੂ ਹੀ ਮਾਰ ਗਿਆ
ਲੋਕਾਂ ਦੇ ਸਾਮਨੇ
ਗੱਲਾਂ ਤੂ ਦੱਬ ਗਈ
ਹੌਲੀ ਹੌਲੀ ਹੌਲੀ ਹੌਲੀ
ਹੱਦਾਂ ਤੂ ਟਪ ਗਈ
ਹੱਦਾਂ ਤੂ ਟਪ ਗਈ
ਬਹਿਯਾ ਏ ਯਾਰਾਂ ਤੂ
ਤੈਨੂ ਲੋਕ ਵੀ ਕਹਿਣਗੇ
ਤੂ ਬਸ ਮੈਨੂ ਚੁਪ ਹੀ ਰਹਿਣ ਦੇ
ਤੂ ਬਸ ਮੈਨੂ ਚੁਪ ਹੀ ਰਹਿਣ ਦੇ

WRITERS

RAJ FATEHPUR, SUNNY VIK

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other