ਤੂੰ ਬੱਸ ਮੈਨੂੰ ਚੁੱਪ ਹੀ ਰਹਿਣ ਦੇ
ਤੂੰ ਬੱਸ ਮੈਨੂੰ ਚੁੱਪ ਹੀ ਰਹਿਣ ਦੇ
ਤੂੰ ਬੱਸ ਮੈਨੂੰ ਚੁੱਪ ਹੀ ਰਹਿਣ ਦੇ
ਤੂੰ ਬੱਸ ਮੈਨੂੰ ਚੁੱਪ ਹੀ ਰਹਿਣ ਦੇ
ਸੱਚ ਪੁੱਛਣ ਮੈਂ ਤੇਰੇ ਬੁੱਲਾਂ ਤੇ
ਕਿਉਂ ਨਾਮ ਈ ਘੁੰਮਦਾ ਹੋਰਾਂ ਦਾ
ਦਿਲਵਾਲੇ ਤਾਂ ਰੁੱਲ ਹੀ ਜਾਂਦੇ ਨੇ
ਐਥੇ ਮੁੱਲ ਹੈ ਇਸ਼ਕ ਦੇ ਚੋਰਾਂ ਦਾ
ਤੂੰ ਬੱਸ ਮੈਨੂੰ ਚੁੱਪ ਹੀ ਰਹਿਣ ਦੇ
ਤੂੰ ਬੱਸ ਮੈਨੂੰ ਚੁੱਪ ਹੀ ਰਹਿਣ ਦੇ
ਤੂੰ ਬੱਸ ਮੈਨੂੰ ਚੁੱਪ ਹੀ ਰਹਿਣ ਦੇ
ਤੂੰ ਬੱਸ ਮੈਨੂੰ ਚੁੱਪ ਹੀ ਰਹਿਣ ਦੇ