ਹੋਇਏ ਕੋਠੇ ਉੱਤੇ ਦੋਵੇਂ ਹੱਥ ਫੜਿਆ ਹੋਵੇ
ਹੋਵੇ ਰਾਤ ਦਾ ਵੇਲਾ ਤੇ ਚੰਨ ਚੜ੍ਹਿਆ ਹੋਵੇ
ਤੁ ਮੇਰੇ ਵੱਲ ਵੇਖੇ ਨਿਗ੍ਹ ਇਸ਼ਕੇ ਦਾ ਸੇਕੇਂ
ਮੇਰਾ ਸੰਗ ਨਾਲ ਲੂ ਕੰਡਾ ਖੜ੍ਹਿਆ ਹੋਵੇ
ਹੋਵੇ ਕੱਲਾ ਕੱਲਾ ਤਾਰਾ ਦੇਵੇ ਪਿਆਰ ਨੂੰ ਹੁਲਾਰਾ
ਬੇਹ ਕੇ ਬੁੱਕਲ ਚ ਦੇਖਾ ਆਸਮਾਨ ਨੂੰ
ਵੇ ਹੋਰ ਦੱਸ ਕੀ ਚਾਹੀਦੇ ਕੀ ਚਾਹੀਦੇ
ਕੀ ਚਾਹੀਦਾ ਵੇ ਤੇਰੀ ਜਾਨ ਨੂੰ
ਵੇ ਹੋਰ ਦੱਸ ਕੀ ਚਾਹੀਦੇ ਕੀ ਚਾਹੀਦੇ
ਕੀ ਚਾਹੀਦਾ ਵੇ ਤੇਰੀ ਜਾਨ ਨੂੰ
ਮੱਠੀ ਮੱਠੀ ਹਵਾ ਚੱਲੇ ਜੁਲਫਾਂ ਉਡਾਉਂਦੀ ਹੋਵੇ
ਅੱਖਾਂ ਵਾਲੀ ਗੱਲ ਤੇਰੇ ਕੰਨਾ ਤਾਈ ਪਛਾਉਂਦੀ ਹੋਵੇ
ਚਾਹੁੰਦੀ ਹੋਵੇ ਰੂਹ ਤੇਰੇ ਨਾਲ ਸਾਥ ਸਦੀਆਂ ਦੇ
ਬਦੀਆ ਦੇ ਭਰੇ ਬੰਦੇ ਗੰਗਾ ਜੀਵੇ ਧੋਂਦੀ ਹੋਵੇ
ਤੈਨੂੰ ਫੁੱਲਾਂ ਵਾਂਗੂ ਵਾਲਾਂ ਚ ਸਜਾ ਕੇ ਰੱਖਲੈ
ਵੇਖੇ ਹੋਰ ਨਾ ਕੋਈ ਜੱਗ ਤੋਂ ਲੁਕਾ ਕੇ ਰੱਖਲਾ
ਵੇ ਚੱਲ ਲਾਈਏ ਚਾਰ ਲਾਵਾਂ ਤੇਰਾ ਜਿੱਥੇ ਪਰਛਾਵਾਂ
ਵੇ ਮੈਂ ਓਹੁ ਨੂੰ ਵੀ ਹਏ ਕਾਲਾ ਟਿੱਖਾ ਲਾ ਕੇ ਰੱਖਲਾਂ
ਫਿਰ ਹੋਜੇ ਕਿਆ ਬਾਤ ਮੰਨ ਕਿਮਤੀ ਸੌਗਾਤ
ਰੱਖੀ ਸਾਂਭ ਸਾਂਭ ਸਾਂਹਾਂ ਦੇ ਸਮਾਨ ਨੂੰ
ਵੇ ਹੋਰ ਦੱਸ ਕੀ ਚਾਹੀਦੇ ਕੀ ਚਾਹੀਦੇ
ਕੀ ਚਾਹੀਦਾ ਵੇ ਤੇਰੀ ਜਾਨ ਨੂੰ
ਵੇ ਹੋਰ ਦੱਸ ਕੀ ਚਾਹੀਦੇ ਕੀ ਚਾਹੀਦੇ
ਕੀ ਚਾਹੀਦਾ ਵੇ ਤੇਰੀ ਜਾਨ ਨੂੰ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਅੱਸੀ ਇੱਕੋ ਮਿੱਕ ਹੋ ਜਾਈਏ ਦੂਣਾ ਹੋ ਜਾਵੇ ਮੋਹ ਵੇ ਪੋਣਾ ਵਿਚ ਕੰਡਿਆਂ ਦੇ ਖੁਲੇ ਖੁਸ਼ਬੂ ਵੇ
ਪਤੀਆ ਤੇ ਪਾਣੀ ਜਿਵੇ ਜਾਂਦਾ ਜਿਵੇ ਖਲੋ ਵੇ
ਸਾਹ ਹੋਣ ਤੇਜ ਪਰ ਸਮਾਂ ਹੋਵੇ slow ਵੇ ਸਮਾਂ ਹੋਵੇ slow ਵੇ
Dev ,Sam ਤੇਰੇ ਗੀਤ ਜਿਵੇ ਨਜ਼ਰ ਓ ਤਬੀਤ ਰੱਖਦਾ ਬਚਾ ਕੇ ਸੂਚੀ ਸ਼ਾਨ ਨੂੰ
ਵੇ ਹੋਰ ਦੱਸ ਕੀ ਚਾਹੀਦੇ ਕੀ ਚਾਹੀਦੇ
ਕੀ ਚਾਹੀਦਾ ਵੇ ਤੇਰੀ ਜਾਨ ਨੂੰ
ਵੇ ਹੋਰ ਦੱਸ ਕੀ ਚਾਹੀਦੇ ਕੀ ਚਾਹੀਦੇ
ਕੀ ਚਾਹੀਦਾ ਵੇ ਤੇਰੀ ਜਾਨ ਨੂੰ
ਜੇ ਬਿਨਾ ਕਹੇ ਬੁਝ ਲਾਂਵੈ ਮੇਰੀ ਹਰ ਮੰਗ ਨੂੰ
ਮੈਂ ਸੰਭਾ ਤੇਰਾ ਸਾਥ ਤੂੰ ਸੰਭੇ ਮੇਰੀ ਸੰਗ ਨੂੰ
ਵਰਤ ਕੇ ਪਿਆਰਾਂ ਚ ਅੱਜ ਸਾਲੀਕੇ ਵਾਲਾ ਧੰਗ ਨੂੰ
ਵੇ ਖੁਸ਼ ਹੋਵੇ ਪਾ ਕੇ ਮੇਰੇ ਫੇਵਰੀਟ ਰੰਗ ਨੂੰ
ਵੇ ਤੇਰੀ ਇੰਸਟਾ ਸਟੋਰੀ ਵਿਚ ਮੈਂ ਹੀ ਚਾਹਿਦੀ
ਰੀਲ ਕਰਕੇ ਕੋਲੈਬ ਇਕ ਪੈਨੀ ਚਾਹਿਦੀ
ਸੁਣੋ ਮੇਰੀ ਸਰਕਾਰ ਮੇਰੇ ਨਖਰੇ ਹਜ਼ਾਰ ਚੁੱਕੇ
ਖੁਸ਼ ਨਾਲੇ ਰੱਖੇ ਤੂੰ ਰਕਾਨ ਨੂ
ਵੇ ਹੋਰ ਦੱਸ ਕੀ ਚਾਹੀਦੇ ਕੀ ਚਾਹੀਦੇ
ਕੀ ਚਾਹੀਦਾ ਵੇ ਤੇਰੀ ਜਾਨ ਨੂੰ
ਵੇ ਹੋਰ ਦੱਸ ਕੀ ਚਾਹੀਦੇ ਕੀ ਚਾਹੀਦੇ
ਕੀ ਚਾਹੀਦਾ ਵੇ ਤੇਰੀ ਜਾਨ ਨੂੰ