ਤੂੰ ਸੁਣ ਸੋਹਣੀਏ, ਐ ਦਿਲ ਜੋ ਕਹੇ
ਤੂੰ ਸੁਣ ਸੋਹਣੀਏ, ਦਿਲ ਕਹਿੰਦਾ ਜੋ ਰਹੇ
ਹੈ ਤੂੰਹੀਓਂ ਮੇਰੀ ਜਾਨ, ਮੈਂ ਮਰ ਮਰ ਜਾਣ
ਮੈਂ ਕਿੰਨਾ ਤੈਨੂੰ ਚਾਹਵਾਂ, ਐ ਕਾਸ਼ ਤੈਨੂੰ ਕਹਿ ਪਾਵਾਂ
ਮੈਂ ਕਿੰਨਾ ਤੈਨੂੰ ਚਾਹਵਾਂ, ਐ ਕਾਸ਼ ਤੈਨੂੰ ਕਹਿ ਪਾਵਾਂ
ਜਗ ਜਗ ਅੱਖੀਆਂ ਨੇ ਤੇਰਾ ਇੰਤਜ਼ਾਰ ਕੀਤਾ
ਤੂੰ ਜੋ ਕੋਲ ਆਉਣ ਲੱਗੀ, ਜਾਣ ਲੱਗੀਆਂ ਨੇ ਦੂਰੀਆਂ
ਤੇਰੇ ਲਈ ਰੱਬ ਤੋਂ ਮੈਂ ਸਜਦੇ ਸੌ ਵਾਰ ਕੀਤੇ
ਤੂੰ ਜੋ ਮਿਲ ਜਾਵੇਂ ਮੈਨੂੰ, ਖੁਆਹਿਸ਼ਾਂ ਹੋ ਜਾਣ ਪੂਰੀਆਂ
ਤੂੰ ਹੈ ਮੇਰਾ ਜਹਾਨ, ਨਾ ਕਦੇ ਵੀ ਰਵਾਂ