LyricFind Logo
LyricFind Logo
Profile image icon
Lyric cover art

Wait

Apple Music logo
Deezer logo
Spotify logo
Lyrics
ਪਹਿਲੀ ਵਾਰੀ ਤੱਕਿਆ ਜਦ
ਤੈਨੂੰ ਉਸ ਮੋੜ ਤੇ
ਤੱਕਦੇ ਹੀ ਲੱਗਿਆ ਬਸ ਤੇਰੀ ਹੁਣ ਲੋੜ ਐ
ਵੇਖ ਬੈਠਾ ਸੁਪਨੇ ਪਗਾਉਣੇ ਤੇਰੇ ਹੱਥ 'ਚ
ਤੇਰੇ ਬਿਨਾਂ ਕੱਖ 'ਚ
ਨਾਲ ਤੇਰੇ ਲੱਖ 'ਚ

ਉਡੀਕ ਕਿਵੇਂ ਕਰਾਂ ਸੋਹਣੀ
ਲੰਘੇ ਨਾ ਐ ਦਿਨ ਨੀ
ਰਾਤ ਕੱਢਦਾ ਸਾਰੀ ਕੁੜੇ
ਪਲਾਂ ਨੂੰ ਮੈਂ ਗਿਣ ਨੀ
ਪਿਆਰ ਇਜ਼ਹਾਰ ਨੀ ਕਰਾਂ ਕਿਵੇਂ ਸੋਹਣੀਏ
ਮੰਨੇਗੀ ਤੂੰ ਇੱਕ ਦਿਨ
ਬੈਠੇ ਐ ਉਮੀਦ ਤੇ

ਚੰਨ ਦੀ ਉਡੀਕ ਜਿਵੇਂ
ਕਰਦੇ ਆ ਈਦ ਤੇ
ਤੇਰੀ ਨੀ ਉਡੀਕ ਮੁੰਡਾ
ਕਰੇ ਉਹੀ ਦੀਦ ਸੇ
ਚੰਨ ਦੀ ਉਡੀਕ ਜਿਵੇਂ
ਕਰਦੇ ਆ ਈਦ ਤੇ
ਤੇਰੀ ਨੀ ਉਡੀਕ ਮੁੰਡਾ
ਕਰੇ ਉਹੀ ਦੀਦ ਸੇ

ਕਾਲੀ ਰਾਤ ਮੇਰੀ ਬਾਤ
ਮੁੱਕੇ ਨਾ ਨੀ ਸੋਹਣੀਏ
ਸੱਚਾ ਪਿਆਰ ਕਦੇ ਲੁੱਕੇ ਨਾ ਨੀ ਸੋਹਣੀਏ
ਚੋਰੀ ਤੂੰ ਵੀ ਵੇਖੇ ਮੈਂਨੂੰ
ਮੁਖੜਾ ਨੂ ਮੋੜ ਕੇ
ਪਾਪ ਨਾ ਤੂੰ ਕਰੀ
ਕਿੱਤੇ ਦਿਲ ਸਾਡਾ ਤੋੜ ਕੇ

ਜ਼ੁਲਫ਼ਾਂ ਦੇ ਓਹਲੇ ਨੈਣ
ਖੋ ਕੇ ਲੈ ਗਏ ਮੇਰੇ ਚੈਨ
ਖ਼ਾਬ ਤੇਰੇ ਮੈਂਨੂੰ ਨੀ
ਦਿਨ ਰਾਤ ਆਉਂਦੇ ਰਹਿਣ
ਮੰਨ ਤੂੰ ਵੀ ਚਾਹੇ ਮੈਂਨੂੰ
ਲਾਰੇ ਜਾਣੇ ਲਾਏ ਮੈਂਨੂੰ
ਕਰਦੀ ਐ ਗੱਲਾਂ ਨੀ
ਤੂੰ ਸੁਣਿਆ ਮੈਂ ਨੀਂਦ 'ਚ

ਚੰਨ ਦੀ ਉਡੀਕ ਜਿਵੇਂ
ਕਰਦੇ ਆ ਈਦ ਤੇ
ਤੇਰੀ ਨੀ ਉਡੀਕ ਮੁੰਡਾ
ਕਰੇ ਉਹੀ ਦੀਦ ਸੇ
ਚੰਨ ਦੀ ਉਡੀਕ ਜਿਵੇਂ
ਕਰਦੇ ਆ ਈਦ ਤੇ
ਤੇਰੀ ਨੀ ਉਡੀਕ ਮੁੰਡਾ
ਕਰੇ ਉਹੀ ਦੀਦ ਸੇ

Bebe, I won't let you go
Slowly our love will grow
The only thing I want you to hold on
Bebe, I won't let you go
Slowly our love will grow
Slowly our love will grow
Hold on

ਚੰਨ ਦੀ ਉਡੀਕ ਜਿਵੇਂ
ਕਰਦੇ ਆ ਈਦ ਤੇ
ਤੇਰੀ ਨੀ ਉਡੀਕ ਮੁੰਡਾ
ਕਰੇ ਉਹੀ ਦੀਦ ਸੇ
ਚੰਨ ਦੀ ਉਡੀਕ ਜਿਵੇਂ
ਕਰਦੇ ਆ ਈਦ ਤੇ
ਤੇਰੀ ਨੀ ਉਡੀਕ ਮੁੰਡਾ
ਕਰੇ ਉਹੀ ਦੀਦ ਸੇ
ਚੰਨ ਦੀ ਉਡੀਕ ਜਿਵੇਂ
ਕਰਦੇ ਆ ਈਦ ਤੇ
ਤੇਰੀ ਨੀ ਉਡੀਕ ਮੁੰਡਾ
ਕਰੇ ਉਹੀ ਦੀਦ ਸੇ
ਚੰਨ ਦੀ ਉਡੀਕ ਜਿਵੇਂ
ਕਰਦੇ ਆ ਈਦ ਤੇ
ਤੇਰੀ ਨੀ ਉਡੀਕ ਮੁੰਡਾ
ਕਰੇ ਉਹੀ ਦੀਦ ਸੇ

WRITERS

eryxse music

PUBLISHERS

Lyrics © O/B/O DistroKid, CREATE MUSIC

Share icon and text

Share


See A Problem With Something?

Lyrics

Other