ਤੇਰਾ ਨਾਮ ਲੈਕੇ ਕੰਮ ਕਰਦੇ ਆ ਸ਼ੁਰੂ
ਨਾ ਬੁਰਾ ਸੁਣਦੇ ਨਾ ਬੁਰਾ ਕਹਿਣੇ ਆਂ
ਅਸੀਂ ਤੁਰਦੇ ਆਂ ਸ਼ੇਰਾਂ ਦੀ ਚਾਲ
ਓ ਅਸੀਂ ਤੁਰਦੇ ਆਂ ਸ਼ੇਰਾਂ ਦੀ ਚਾਲ
ਸਾਡਾ swag ਕਰਦਾ ਹੈ trend set ਨੀ
ਹਰ ਗੱਲ ਵਿਚ ਅਸੀਂ perfect ਨੀ
ਸਾਡਾ swag ਕਰਦਾ ਹੈ trend set ਨੀ
ਹਰ ਗੱਲ ਵਿਚ ਅਸੀਂ perfect ਨੀ
Suit boot ਵਿਚ ਲੱਗਦੇ ਹਾਂ ਸੋਹਣੇ
ਹਮੇ ਜਚਦੇ ਹਨ ਵਾਲ wet wet ਨੀ
ਓ ਸਾਡੇ collar ਖੜੇ ਅਸੀਂ ਦੇਸੀ ਵੱਡੇ
ਓ ਸਾਡੇ collar ਖੜੇ ਅਸੀਂ ਦੇਸੀ ਵੱਡੇ
ਪੰਗਾ ਲਈ ਨਾ ਤੂੰ ਸਾਨੂੰ ਕੁਝ ਕਹਿ ਕੇ..
ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ
ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ
Life ਕੱਟਦੇ ਆ ਮੌਜਾਂ ਵਿਚ ਰਹਿ ਕੇ
Life ਕੱਟਦੇ ਆ ਮੌਜਾਂ ਵਿਚ ਰਹਿ ਕੇ
Don't need bars or fancy cars
Don't put a price on my love
You can steal my heart for free
Take a good look, but don't put a price on my love
Show me you're for me, it's easy, you know
ਰੋਜ਼ ਰਾਤ full full ਐਸ਼ ਲੁੱਟਦੇ
ਮੈਨੂੰ ਕੁੜੀ ਕਹਿੰਦੀ ਯਾਰਾ be my bae
ਨੈਣ ਨੀਲੇ ਨੀਲੇ ਮੇਰਾ ਦਿਲ ਲੁੱਟਦੇ
ਸਾਰੀ ਦੁਨੀਆ ਨੂੰ bye bye ਕਹਿ ਕੇ ਓਏ!
ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ ਓਏ!
ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ
ਓਏ ਜੱਟ Jaguar ਉੱਤੇ ਬੈਹ ਕੇ
ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ
ਓ ਆਇਆ ਸੋਹਣੀ ਸੋਹਣੀ ਸੋਹਣੀ ਸੋਹਣੀ
ਸਾਰਿਆਂ ਦਾ ਅਸੀਂ ਸਤਿਕਾਰ ਕਰਦੇ
ਛੋਟੇ ਵੱਡੇ ਸਾਰਿਆਂ ਨੂੰ ਪਿਆਰ ਕਰਦੇ
ਸਾਰਿਆਂ ਦਾ ਅਸੀਂ ਸਤਿਕਾਰ ਕਰਦੇ
ਛੋਟੇ ਵੱਡੇ ਸਾਰਿਆਂ ਨੂੰ ਪਿਆਰ ਕਰਦੇ
ਸ਼ੇਰਾਂ ਵਾਲੀ ਕੌਮ ਨਾਲ ਹੈ ਸਾਡਾ ਰਿਸ਼ਤਾ
ਪੀਠ 'ਤੇ ਕਿਸੇ ਦੀ ਨਹੀਂ ਵਾਰ ਕਰਦੇ
ਐਵੇਂ ਫ਼ਾਲਤੂ ਦੇ ਚੱਕਰਾਂ 'ਚ ਰਹਿ ਕੇ
Life ਕੱਟਦੇ ਆ ਮੌਜਾਂ ਵਿਚ ਰਹਿ ਕੇ
Life ਕੱਟਦੇ ਆ ਮੌਜਾਂ ਵਿਚ ਰਹਿ ਕੇ
ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ ਓਏ
ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ
ਆਇਆ ਸੋਹਣੀ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ
ਓ ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ