ਮੇਰੀ ਅੱਖੀਆਂ ਚ ਤੂੰ, ਕਿਉਂ, ਰੁੰਹ ਰੁੰਹ ਬਨਕੇ ਰਹਿ ਗਿਆ
ਜਦ ਤੱਕਾ ਤੇਰਾ ਮੁਹ, ਰੁਹ ਨੂੰ ਕਿਉਂ ਪੈਂਦਾ ਖੋ ਜਿਹਾ
ਮੇਰੇ ਚੱਲਦੇ ਜੋ ਸਾਂਹ, ਹਾੰ, ਨਾ, ਲਾ, ਤੇਰੇ ਮੈਂ ਦਵਾਂ
ਕੋਈ ਰਹੀ ਨਾ ਵਜ੍ਹਾ, ਨਾ, ਸਾਂਹ ਦਾ, ਰਹਾ ਏ ਪਤਾ
ਉਹਨਾਂ ਦਾ ਤਾ ਖੁਦ ਖੁਦਾ ਨੂੰ ਵੀ ਖੁਮਾਰ ਏ
ਹੋਸ਼ ਚ ਨਾ ਰਹੀ ਸਾਰੀ ਪਰੀਆਂ ਬੀਮਾਰ ਏ
ਉਹਨਾਂ ਦਾ ਤੇ ਸਾਡਾ ਕੱਢਾ ਮੇਲ ਜੋਲ ਰੱਬਾ ਵੇ
ਸਾਥ ਸੋਹਣਾ ਹਾਏ ਓਏ ਉਹਨਾਂ ਦਾ ਰੁਮਾਲ ਏ
ਹੁਣ ਇਕ ਇਕ ਸਾਲ, ਸਾਲ, ਨਾਲ ਨਾਲ ਤੇਰੇ ਮੈਂ ਰਹਿਣਾ
ਕੋਈ ਚੱਲੀ ਏ ਤੂੰ ਚਾਲ, ਜਾਲ , ਭਾਲ, ਹਾਲ ਔਖਾ ਏ ਸਹਿਣਾ
ਤੇਰੀ ਅੱਖ ਗਈ ਚੀਰ, ਲੀਰ, ਲੀਰ, ਪੀਰ ਕੋਈ ਨਾ ਛਡਿਆ
ਮੰਗੀ ਤੇਰੇ ਲਈ ਦੁਆ, ਹਾਂ, ਵਾਰ ਵਾਰ ਜਾਕੇ ਥਾ ਥਾ
ਮੇਰੀ ਅੱਖੀਆਂ ਚ ਤੂੰ, ਕਿਉਂ, ਰੁੰਹ ਰੁੰਹ
ਕਾਤਿਲ ਅਦਾਵਾਂ ਨੇ, ਜੁਲਫ਼ ਘਟਾਵਾਂ ਨੇ
ਤੇਰੀ ਅਦਾਵਾਂ ਨੇ, ਐਸਾ ਕੁਝ ਕਰਿਆ ਏ
ਮੁੰਡਾ ਏ ਡਰਦਾ ਨਹੀਂ, ਕਿਸੇ ਨਾਲ ਕਰਦਾ ਨਹੀਂ
ਤੇਰੇ ਬਿਨ ਸਰਦਾ ਨਹੀਂ, ਤੇਰੇ ਤੇ ਮਰਿਆ ਏ
ਹੋਰ ਕਿਸੇ ਵੱਲ ਹੁਣ ਤੱਕਦਾ ਨਹੀਂ
ਪਾਸੇ ਏ ਦੁਨੀਆ ਤੇ ਇਕ ਪਾਸੇ ਤੂੰ
ਤੇਰੇ ਲਈ ਸਾਲਾ ਪਿਆਰ ਇਹ ਮੁੱਕਦਾ ਨਹੀਂ
ਦਿਨ ਕਟਾ ਤੇਰੇ ਬਿਨ, ਬਿਨ ਰਤਾਂ ਤਾਰੇ ਗਿਣ ਗਿਣ
ਇਹ ਤੇਰੇ ਨਖ਼ਰੇ ਅਦਾ ਨਾ ਦਿਖਾ
ਮੇਰੇ ਸੁੱਕਦੇ ਨੇ ਸਾਂਹ ਬੇਵਜ੍ਹਾ ਹਾਂ
ਮੇਰੇ ਜਿਹੇ ਕਿੰਨੇ ਪਹਿਲਾਂ ਹੋਏ ਨੇ ਤਬਾਹ
ਕਿੰਨਿਆਂ ਦਾ ਖੜੇ ਪੈਰੀ ਕੀਤਾ ਤੂੰ ਕਤਲ
ਜਦ ਨਜ਼ਾਰਾ ਤੋਂ ਜੁਲਫਾਂ ਹਟਾਈਆਂ ਤੂੰ
ਆਸ਼ਕਾਂ ਦੀ ਕਬਰਾਂ ਤੇ ਰੱਖ ਕੇ ਤੂੰ ਫੁੱਲ
ਜਦ ਨਜ਼ਾਰਾ ਤੋਂ ਜੁਲਫਾਂ ਹਟਾਈਆਂ ਤੂੰ
ਆਸ਼ਕਾਂ ਦੀ ਕਬਰਾਂ ਤੇ ਰੱਖ ਕੇ ਤੂੰ ਫੁੱਲ