LyricFind Logo
LyricFind Logo
Profile image icon
Lyric cover art

BENTLEY

Apple Music logo
Deezer logo
Spotify logo
Lyrics
ਹਾਂ ਜੀ Nishen Kayos ਆ ਗਿਆ ਓਏ
ਓਹ ਮਿੱਤਰ ਦੀ ਗੱਡੀ ਜਾਂਦੀ ਭੱਜਦੀ
ਅੱਖਾਂ ਕੱਢ ਕੱਢ ਵੇਖ ਦਿਆਂ ਨਾਰਾ ਵੇ
ਪੂਰਾ ਸ਼ਹਿਰ ਕੀਤਾ ਗੱਭਰੂ ਨੇ ਮੋਨ ਨੀ
ਜਦੋਂ ਵੱਜਦੇ ਪਟਾਕੇ ਬੋਰੇ 12 ਦੀ
ਓਹ ਮਿੱਤਰ ਦੀ ਗੱਡੀ ਜਾਂਦੀ ਭੱਜਦੀ
ਅੱਖਾਂ ਕੱਢ ਕੱਢ ਵੇਖ ਦਿਆਂ ਨਾਰਾ ਵੇ
ਪੂਰਾ ਸ਼ਹਿਰ ਕੀਤਾ ਗੱਭਰੂ ਨੇ ਮੋਨ ਨੀ
ਜਦੋਂ ਵੱਜਦੇ ਪਟਾਕੇ ਬੋਰੇ 12 ਦੇ

ਓਹ ਮੁੰਡੇ ਲੈ ਕੇ ਗੱਡੀ ਕਾਲੀ ਲੋਡ ਰੱਖਦੇ ਦੁਨਾਲੀ
ਤੜਕੇ ਹੀ ਉੱਠ ਮੁੰਡੇ ਚੈਕ ਲੈਂਦੇ ਕਾਲੀ
ਓਹ ਡੇਲੀ ਮੁੰਡੇ ਮੌਤ ਕਰੇ ਫੇਸ
ਮੌਤ ਕਰੇ ਫੇਸ
ਓਹ ਮਿੱਤਰ ਦੀ Bentley ਨੂ ਮਾਮੇ ਕਰੇ chase
D Town ਵਿੱਚ ਗੇੱਡੀਆਂ ਤੇ ਖੁਲਾ ਚੱਡਾ ਬੇਸ
ਕੀਤੀ half window down ਵਿੱਚ ਗੱਡੀਆਂ ਚੋਂ fire
ਓਹ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੀ ਹੁੰਦੀ ਏਥੇ race

ਓਹ ਮਿੱਤਰ ਦੀ Bentley ਨੂ ਮਾਮੇ ਕਰੇ chase
D Town ਵਿੱਚ ਗੇੱਡੀਆਂ ਤੇ ਖੁਲਾ ਚੱਡਾ ਬੇਸ
ਕੀਤੀ half window down ਵਿੱਚ ਗੱਡੀਆਂ ਚੋਂ fire
ਓਹ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੀ ਹੁੰਦੀ ਏਥੇ race

Maseratiਆਂ ਦੇ tyre ਬਿੱਲੋ ਛੱਡ ਦੇਆ ਧੂੰਆਂ
ਓਹ ਮੁੰਡਿਆਂ ਨੇ ਗੱਡੀਆਂ ਦੇ ਸ਼ੀਸ਼ੇ ਕੀਤੇ ਕਾਲੇ
ਓਹ ਜੇਬਾ ਵਿੱਚ cash dashboard ਉੱਤੇ gun
ਫਿਰ ਪੈਂਦਾ ਏ ਖੜਕਾ ਜਦੋਂ ਆਉਣ ਪਿੰਡਾਂ ਆਲੇ
ਓਹ ਕੱਰ ਕੱਰ ਮੇਹਨਤਾਂ ਵੇ ਬਦਲਿਆ time
At a time ਹੁੰਦੇ scene ਮੁੰਡੇ ਕਰਦੇ crime
ਓਹ ਵੇਖ ਵੇਖ ਟੇਡਾ ਮੈਨੂੰ ਨਾਰਾ ਲੈਂਦੀ feel
ਓਹ Harry ਭਾਈ ਨਾਲ ਬਿੱਲੋ ਕੱਲ ਕੀਤੀ deal
ਡੱਬ ਲੱਗਾ ਰਹਿੰਦਾ ਕਾਲ ਤੁਰੇ ਵੇਲੀਆਂ ਦੀ ਚਾਲ
ਲੱਗਾ ਰਹਿੰਦਾ ਕਾਲ ਤੁਰੇ ਵੇਲੀਆਂ ਦੀ ਚਾਲ
ਓਹ pendingਆਂ ਚ ਚੱਲੇ ਸਾਡੇ case

ਓਹ ਮਿੱਤਰ ਦੀ Bentley ਨੂ ਮਾਮੇ ਕਰੇ chase
D Town ਵਿੱਚ ਗੇੱਡੀਆਂ ਤੇ ਖੁਲਾ ਚੱਡਾ ਬੇਸ
ਕੀਤੀ half window down ਵਿੱਚ ਗੱਡੀਆਂ ਚੋਂ fire
ਓਹ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੀ ਹੁੰਦੀ ਏਥੇ race
ਓਹ ਮਿੱਤਰ ਦੀ Bentley ਨੂ ਮਾਮੇ ਕਰੇ chase
D Town ਵਿੱਚ ਗੇੱਡੀਆਂ ਤੇ ਖੁਲਾ ਚੱਡਾ ਬੇਸ
ਕੀਤੀ half window down ਵਿੱਚ ਗੱਡੀਆਂ ਚੋਂ fire
ਓਹ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੀ ਹੁੰਦੀ ਏਥੇ race

ਓਹ ਕੱਨੀ ਪਾਵਾ ਨੱਟੀਆਂ ਦੇ ਅੱਖਾਂ ਤੇ Dior
ਓਹ ਗਾਉਂਦਾ ਏ Nishen ਬੇਬੇ ਕੰਮਦਾ floor
ਓਹ ਭੱਜਦੇ ਆ ਲੰਡੂ ਜਦ ਵੱਜਦੇ ਆ ਸੱਟ
ਗੱਲੀ ਉੱਤੇ ਅਜੇ ਫਿਰ ਅੱਡ ਦੇਆ ਜੱਟ
ਓਹ ਸਾਡਾ ਕਾਫਲਾ black ਉੱਤੇ hood mafia ਦਾ
ਓਹ ਪਿੰਡਾਂ ਆਲੇ ਜੱਟ ਵੇਖ ਜੋਰ ਭਗੀਆਂ ਦਾ
ਓਹ ਧਰਤੀ ਦਾ ਮੱਥਾ ਵੇਖ ਚੁੰਮਦੀ ਕਾਰ
ਕਦੇ ਸ਼ਹਿਰ ਤੇਰੇ ਹੁੰਦੇ ਕਦੇ ਹੁੰਦੇ ਨੇ ਫਰਾਰ
ਓਹ ਆਉਣ ਦੇ ਤੂੰ time ਸਾਰੇ ਕੱਢ ਦੂੰ ਮੈਂ ਵੇਹਮ
ਆਉਣ ਦੇ ਤੂੰ time ਸਾਰਾ ਕੱਢ ਦੇਣਾ ਵੇਹਮ
ਓਹ ਵੇਖੀ ਸਾਰੇ ਕਰਦੇ ਨੇ replace

ਓਹ ਮਿੱਤਰ ਦੀ Bentley ਨੂ ਮਾਮੇ ਕਰੇ chase
D Town ਵਿੱਚ ਗੇੱਡੀਆਂ ਤੇ ਖੁਲਾ ਛਡਾ ਬੇਸ
ਕੀਤੀ half window down ਵਿੱਚ ਗੱਡੀਆਂ ਚੋਂ fire
ਓਹ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੀ ਹੁੰਦੀ ਏਥੇ race
ਓਹ ਮਿੱਤਰ ਦੀ Bentley ਨੂ ਮਾਮੇ ਕਰੇ chase
D Town ਵਿੱਚ ਗੇੱਡੀਆਂ ਤੇ ਖੁਲਾ ਚੱਡਾ ਬੇਸ
ਕੀਤੀ half window down ਵਿੱਚ ਗੱਡੀਆਂ ਚੋਂ fire
ਓਹ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੀ ਹੁੰਦੀ ਏਥੇ race

WRITERS

DEVEN NATH

PUBLISHERS

Lyrics © IPRS

Share icon and text

Share


See A Problem With Something?

Lyrics

Other