ਦਿਲ ਟੁੱਟ ਜਾਵੇ ਤੇ ਜੁੜਦਾ ਨਾ
ਫੁੱਲ ਦਿਲਾ ਦੇ ਨ੍ਹੀ ਉੱਗਦੇ ਵਿਚ ਬਹਾਰ
ਆਸ਼ਕ ਲੋਕੀ ਦੁਨੀਆ ਉੱਤੇ ਲੱਖਾਂ ਵਿਚ ਹਜ਼ਾਰ
ਨ੍ਹੀ ਲਭਦੇ ਭਾਵੇ ਫਿਰ ਕੇ ਵੇਖ ਲਈ ਤੂੰ ਸਾਰੇ ਬੇਜ਼ਾਰ
ਲੱਭ ਜਾਂਦੇ ਮੂਲ ਯਾਰ ਬਥੇਰੇ ਮੂਲ ਨਹੀ ਲਭਦਾ ਪਿਆਰ
ਲੱਭ ਜਾਂਦੇ ਮੂਲ ਯਾਰ ਬਥੇਰੇ ਮੂਲ ਨਹੀ ਲਭਦਾ ਪਿਆਰ
ਲੱਭ ਜਾਂਦੇ ਮੂਲ ਯਾਰ ਬਥੇਰੇ ਮੂਲ ਨਹੀ ਲਭਦਾ ਪਿਆਰ
ਲੱਭ ਜਾਂਦੇ ਮੂਲ ਯਾਰ ਬਥੇਰੇ ਮੂਲ ਨਹੀ ਲਭਦਾ ਪਿਆਰ
She looking real good on ya arm she make you feel like a king
Oh yea you living on the outside but you dying within
Coz she aint hooked on you she hooked up on the size of the bling
So you know if the money run out then her hook she go'n sling
Coz if it wasn't about the money if it wasn't about the gain
She'd be lovin' you when up and still believe in you when you drained
When the lovin's about the money the lovin's about the gain
She be lovin' you when it's sunny but be leavin' you when it rain
ਇਸ਼ਕ ਤੇ ਆਸ਼ਕ ਮਰਦੇ ਨਾ ਹੀ ਮਰ ਜਾਂਦੇ ਨੇ ਲੋਕੀ
ਡੁੱਬ ਜਾਂਦੇ ਜਿਹੜੇ ਇਸ਼ਕ ਝਨਾਹ ਵਿਚ ਤਰ ਜਾਂਦੇ ਨੇ ਲੋਕੀ
ਓ ਲਭਦੇ ਫਿਰਦੇ ਵਿਚ ਡਰਦਾ ਦੇ ਕਰਾਰ
ਫੁੱਲ ਦਿਲਾ ਦੇ ਨ੍ਹੀ ਉੱਗਦੇ ਵਿਚ ਬਹਾਰ
ਆਸ਼ਕ ਲੋਕੀ ਦੁਨੀਆ ਉੱਤੇ ਲੱਖਾਂ ਵਿਚ ਹਜ਼ਾਰ
ਨ੍ਹੀ ਲਭਦੇ ਭਾਵੇ ਫਿਰ ਕੇ ਵੇਖ ਲੈ ਤੂੰ ਸਾਰੇ ਬੇਜ਼ਾਰ
ਲੱਭ ਜਾਂਦੇ ਮੂਲ ਯਾਰ ਬਥੇਰੇ ਮੂਲ ਨਹੀ ਲਭਦਾ ਪਿਆਰ
ਲੱਭ ਜਾਂਦੇ ਮੂਲ ਯਾਰ ਬਥੇਰੇ ਮੂਲ ਨਹੀ ਲਭਦਾ ਪਿਆਰ
ਲੱਭ ਜਾਂਦੇ ਮੂਲ ਯਾਰ ਬਥੇਰੇ ਮੂਲ ਨਹੀ ਲਭਦਾ ਪਿਆਰ
ਲੱਭ ਜਾਂਦੇ ਮੂਲ ਯਾਰ ਬਥੇਰੇ ਮੂਲ ਨਹੀ ਲਭਦਾ ਪਿਆਰ
Girls was at your beckon call now they never call back
yea you used to get 'em all not coz you was all that
No you only stood up tall coz you had a tall stack
Trouble is when it fall everybody fall back
Here alone was the last thing
I had visioned after thinkin' aint no cash thing
Went on a mission lookin' for love everlasting
Got tunnel vision and forgot about the cash thing
She took every last thing
ਲੱਖ ਵਾਰੀ ਮੈਂ ਦਿਲ ਨੂੰ ਰੋਕਾ ਲੱਖ ਵਾਰੀ ਹਰ ਜਾਵਾ
ਸਮਝ ਨਾ ਆਵੇ ਕਿੰਝ ਮੈਂ ਆਪਣੇ ਦਿਲ ਨੂ ਮੈਂ ਸਮਝਾਵਾਂ
ਏ ਦਰਦ ਕੰਮਾਂ ਕੇ ਦੇ ਦੇਵੇ ਖੁਸ਼ੀਆਂ ਵਾਰ
ਫੁੱਲ ਦਿਲਾ ਦੇ ਨ੍ਹੀ ਉੱਗਦੇ ਵਿਚ ਬਹਾਰ
ਆਸ਼ਿਕ਼ ਲੋਕਿ ਦੁਨਿਯਾ ਉੱਤੇ ਲਾਖਾ ਵਿਚ ਹਜ਼ਾਰ