ਸਚਾ ਹੋਵੇ ਪ੍ਯਾਰ ਮੁਸ਼ਕਿਲਾਂ ਨਾ ਲਭ ਦਾ
ਬੂਹਾ ਖੜਕੋਨਾ ਪੈਂਦਾ ਸੋਹਣੇ ਰੱਬ ਦਾ
ਸਚਾ ਹੋਵੇ ਪ੍ਯਾਰ ਮੁਸ਼ਕਿਲਾਂ ਨਾ ਲਭ ਦਾ
ਬੂਹਾ ਖੜਕੋਨਾ ਪੈਂਦਾ ਸੋਹਣੇ ਰੱਬ ਦਾ
ਸਚਾ ਹੋਵੇ ਪ੍ਯਾਰ ਮੁਸ਼ਕਿਲਾਂ ਨਾ ਲਭ ਦਾ
ਬੂਹਾ ਖੜਕੋਨਾ ਪੈਂਦਾ ਸੋਹਣੇ ਰੱਬ ਦਾ
ਸਚਾ ਹੋਵੇ ਪ੍ਯਾਰ ਮੁਸ਼ਕਿਲਾਂ ਨਾ ਲਭ ਦਾ
ਬੂਹਾ ਖੜਕੋਨਾ ਪੈਂਦਾ ਸੋਹਣੇ ਰੱਬ ਦਾ
ਰੋਂਡੇਆ ਦੀ ਨਗਰੀ ‘ਚ ਹੱਸੇ ਨਹਿਯੋ ਲਭ ਦੇ
ਝੂਠੇ ਹੁੰਦੇ ਹੋਂਸਲੇ ਦਿਲਾਸੇ ਸਬ ਜਗ ਦੇ
ਰੋਂਡੇਆ ਦੀ ਨਗਰੀ ‘ਚ ਹੱਸੇ ਨਹਿਯੋ ਲਭ ਦੇ
ਝੂਠੇ ਹੁੰਦੇ ਹੋਂਸਲੇ ਦਿਲਾਸੇ ਸਬ ਜਗ ਦੇ
ਧੋਖਾ ਓਹੀਓ ਦੇਂਦਾ ਜਿਹਦਾ ਨੇਡੇ ਸ਼ਾ ਰਖ ਦੇ
ਗਲੇ ਲਗ-ਲਗ ਕੇ ਜਾਦਾਂ ਨੇ ਸਬ ਵਾਦ ਦੇ
ਦੁਖਾਂ ਦੇ ਸਿਹਰਾ ‘ਚ ਠੰਡੇ ਝੋਂਕੇ ਨਹਿਯੋ ਚਲਦੇ
ਮੇਲੇ ਅਤੇ ਰੌਣਕਾਂ ‘ਚ ਦਿਲ ਨਹਿਯੋ ਲਗਦਾ
ਸਚਾ ਹੋਵੇ ਪ੍ਯਾਰ ਮੁਸ਼ਕਿਲਾਂ ਨਾ ਲਭ ਦਾ
ਬੂਹਾ ਖੜਕੋਨਾ ਪੈਂਦਾ ਸੋਹਣੇ ਰੱਬ ਦਾ
ਸਚਾ ਹੋਵੇ ਪ੍ਯਾਰ ਮੁਸ਼ਕਿਲਾਂ ਨਾ ਲਭ ਦਾ
ਬੂਹਾ ਖੜਕੋਨਾ ਪੈਂਦਾ ਸੋਹਣੇ ਰੱਬ ਦਾ
ਤਾਣੇ ਮਾਰੇ ਜਗ ਨਾਲੇ ਲੱਗਿਆ ‘ਚ ਰੌਲ਼ਦਾ
ਮੰਜ਼ਿਲਂ ਦੀ ਰਾਹ ਪਾਕੇ ਆਸਾਂ ਸਬ ਤੋਡ਼ ਦਾ
ਤਾਣੇ ਮਾਰੇ ਜਗ ਨਾਲੇ ਲੱਗਿਆ ‘ਚ ਰੌਲ਼ਦਾ
ਮੰਜ਼ਿਲਂ ਦੀ ਰਾਹ ਪਾਕੇ ਆਸਾਂ ਸਬ ਤੋਡ਼ ਦਾ
ਸਹਵਾ ਦੇਖੇ ਜੀਨ ਲਯੀ ਸੰਗਿਆ ਮਰੋਡ ਦਾ
ਬੰਦਾ ਭਾਵੇਂ ਕਖ ਪਾਵੇਂ ਲਖ ਤੇ ਕ੍ਰੋਰੇ ਦਾ
ਸਚੇ ਆਸ਼ਿਕ਼ਾਂ ਨੂ ਜਗ ਕਫੀਰ ਕ੍ਯੋਂ ਬੋਲਦਾ
ਕਿਸੇ ਦਾ ਨਾ ਚਲੇ ਸਿੱਕਾ ਦਿਲ ਦਾ ਨਾ ਜ਼ੋਰ ਦਾ
ਸਚਾ ਹੋਵੇ ਪ੍ਯਾਰ ਮੁਸ਼ਕਿਲਾਂ ਨਾ ਲਭ ਦਾ
ਬੂਹਾ ਖੜਕੋਨਾ ਪੈਂਦਾ ਸੋਹਣੇ ਰੱਬ ਦਾ
ਸਚਾ ਹੋਵੇ ਪ੍ਯਾਰ ਮੁਸ਼ਕਿਲਾਂ ਨਾ ਲਭ ਦਾ
ਬੂਹਾ ਖੜਕੋਨਾ ਪੈਂਦਾ ਸੋਹਣੇ ਰੱਬ ਦਾ
ਸਚਾ ਹੋਵੇ ਪ੍ਯਾਰ ਮੁਸ਼ਕਿਲਾਂ ਨਾ ਲਭ ਦਾ
ਬੂਹਾ ਖੜਕੋਨਾ ਪੈਂਦਾ ਸੋਹਣੇ ਰੱਬ ਦਾ
ਸਚਾ ਹੋਵੇ ਪ੍ਯਾਰ ਮੁਸ਼ਕਿਲਾਂ ਨਾ ਲਭ ਦਾ
ਬੂਹਾ ਖੜਕੋਨਾ ਪੈਂਦਾ ਸੋਹਣੇ ਰੱਬ ਦਾ
ਸਚਾ ਹੋਵੇ ਪ੍ਯਾਰ ਮੁਸ਼ਕਿਲਾਂ ਨਾ ਲਭ ਦਾ
ਬੂਹਾ ਖੜਕੋਨਾ ਪੈਂਦਾ ਸੋਹਣੇ ਰੱਬ ਦਾ ਆ