LyricFind Logo
LyricFind Logo
Profile image icon
Lyric cover art

Jatt Att

Apple Music logo
Deezer logo
Spotify logo
Lyrics
ਕੱਲੀ ਕੇਹੜੀ ਨਿਕਲੀ ਪਟੋਲਾ ਬਣਕੇ
ਦੇਖ ਦੇਖ ਮੁੰਡਿਆਂ ਦਾ ਦਿਲ ਧੜਕੇ
ਕੱਲੀ ਕੇਹੜੀ ਨਿਕਲੀ ਪਟੋਲਾ ਬਣਕੇ
ਦੇਖ ਦੇਖ ਮੁੰਡਿਆਂ ਦਾ ਦਿਲ ਧੜਕੇ
ਪਹਿਲਾਂ ਹੀ ਬਥੇਰੀ ਅੱਤ ਚੱਕੀ ਫਿਰਦੇ
ਪਹਿਲਾਂ ਹੀ ਬਥੇਰੀ ਅੱਤ ਚੱਕੀ ਫਿਰਦੇ
ਤੁਵੀ ਕੋਲੋਂ ਲੱਕ ਲਾਚਕਾ ਕੇ ਲੰਘ ਨਾ
ਨੀ ਜੱਟ ਖਿੱਚ ਜੁ , ਖਿੱਚ ਜੁਗਾ ਸੁਫਲੇ ਦੀ ਲਾਰੇ ਵਾਂਗਰਾਂ
ਨੀ ਜੱਟ ਖਿੱਚ ਜੁ , ਖਿੱਚ ਜੁਗਾ ਸੁਫਲੇ ਦੀ ਲਾਰੇ ਵਾਂਗਰਾਂ
ਨੀ ਜੱਟ ਖਿੱਚ ਜੁ

ਮੱਥੇ ਉੱਤੇ ਫਿਰੇਂ ਲੰਕਈ ਲੱਤ ਨੂੰ
ਹਾਥਲ ਕਰੇਂਗੀ ਤੂੰ ਜ਼ਮੀਨੋ ਜੱਟ ਨੂੰ
ਮੱਥੇ ਉੱਤੇ ਫਿਰੇਂ ਲੰਕਈ ਲੱਤ ਨੂੰ
ਹਾਥਲ ਕਰੇਂਗੀ ਤੂੰ ਜ਼ਮੀਨੋ ਜੱਟ ਨੂੰ
ਅੱਜ ਤੈਨੂੰ ਮੋੜ ਉੱਤੇ ਖੜਾ ਤੱਕਰੁ
ਨੀ ਆਜੀ , ਅੱਜ ਤੈਨੂੰ ਮੋੜ ਉੱਤੇ ਖੜਾ ਤੱਕਰੁ
ਨੀ ਤੇਰੇ ਲਈ ਆ ਫਿਰਦਾ ਬਨਾਈ ਕੰਗਣਾ
ਨੀ ਜੱਟ ਖਿੱਚ ਜੁ
ਖਿੱਚ ਜੁਗਾ ਸੁਫਲੇ ਦੀ ਲਾਰੇ ਵਾਂਗਰਾਂ
ਨੀ ਜੱਟ ਖਿੱਚ ਜੁ
ਖਿੱਚ ਜੁਗਾ ਸੁਫਲੇ ਦੀ ਲਾਰੇ ਵਾਂਗਰਾਂ
ਨੀ ਜੱਟ ਖਿੱਚ ਜੁ

ਹੋ ਮੁੰਡਾ ਖਾਨਦਾਨੀ ਫਿਰੇ ਲਾਬੇ ਸ਼ਡ ਦਾ
ਖੜਕੇ ਰਾਹਾਂ ਚ ਤੇਰਾ Time ਚੱਕਦਾ
ਹੋ ਮੁੰਡਾ ਖਾਨਦਾਨੀ ਫਿਰੇ ਲਾਬੇ ਸ਼ਡ ਦਾ
ਖੜਕੇ ਰਾਹਾਂ ਚ ਤੇਰਾ Time ਚੱਕਦਾ
ਅੱਤ ਦੀ ਸ਼ੁਕੀਨੀ ਸੀਰ ਛੱਡ ਬੋਲਦੀ ਨੀ
ਅੱਤ ਦੀ ਸ਼ੁਕੀਨੀ ਸੀਰ ਛੱਡ ਬੋਲਦੀ ਨੀ
ਨੀ ਤੇਰੇ ਦਿਲ ਤੇ ਪਿਆਰ ਦਾ ਬਾਰੋਤਾ ਸ਼ਡਣਾ ਨੀ
ਨੋ ਜੱਟ ਖਿੱਚ ਜੁ
ਖਿੱਚ ਜੁਗਾ ਸੁਫਲੇ ਦੀ ਲਾਰੇ ਵਾਂਗਰਾਂ
ਨੋ ਜੱਟ ਖਿੱਚ ਜੁ
ਖਿੱਚ ਜੁਗਾ ਸੁਫਲੇ ਦੀ ਲਾਰੇ ਵਾਂਗਰਾਂ
ਨੀ ਜੱਟ ਖਿੱਚ ਜੁ

ਸੁਖਚੈਨ ਦਾ ਤੂੰ ਨਾਮ ਹੁਣ ਰਹਿੰਦੀ ਜਾਪਦੀ
ਹੰਸ ਪਿਛੇ Judge ਬਨੇਰੇ ਟੱਪਦੀ
ਸੁਖਚੈਨ ਦਾ ਤੂੰ ਨਾਮ ਹੁਣ ਰਹਿੰਦੀ ਜਾਪਦੀ
ਹੰਸ ਪਿਛੇ Judge ਬਨੇਰੇ ਟੱਪਦੀ
ਤੇਰੇ ਪਿੰਡ ਦੀ ਹਿੱਕ ਉੱਤੇ ਦੀਵਾਲੀ ਬਾਲ ਕੇ
ਨੀ ਹਾਂ , ਪਿੰਡ ਦੀ ਹਿੱਕ ਉੱਤੇ ਦੀਵਾਲੀ ਬਾਲ ਕੇ
ਨੀ ਤੇਰੇ ਨਾਲ ਨੰਦ ਬੜੀ ਕਰਾਉਣ ਮੰਗਣਾ
ਨੋ ਜੱਟ ਖਿੱਚ ਜੁ
ਖਿੱਚ ਜੁਗਾ ਸੁਫਲੇ ਦੀ ਲਾਰੇ ਵਾਂਗਰਾ
ਨੋ ਜੱਟ ਖਿੱਚ ਜੁ
ਖਿੱਚ ਜੁਗਾ ਸੁਫਲੇ ਦੀ ਲਾਰੇ ਵਾਂਗਰਾਂ
ਨੀ ਜੱਟ ਖਿੱਚ ਜੁ

WRITERS

Sukhchain

PUBLISHERS

Lyrics © IPRS

Share icon and text

Share


See A Problem With Something?

Lyrics

Other