LyricFind Logo
LyricFind Logo
Profile image icon
Lyric cover art

Asla

Apple Music logo
Deezer logo
Spotify logo
Lyrics
It's Syphr

ਕੱਟਾ ਬਹਾਰਦਾ ਰਕਾਣੇ ਵੈਰੀ ਠਾਰਦਾ ਰਕਾਣੇ
ਜਾਂਦੇ ਸਾਹਮਣੇ ਜੇ ਇਕ ਗੇੜਾ ਮਾਰਦਾ ਰਕਾਣੇ
ਪੈਸੇ ਲਈ ਵੀ ਜਾਂਦੇ ਨੇ ਨਾਲੇ ਰੋਈ ਵੀ ਜਾਂਦੇ ਨੇ
ਨੀ ਤੂੰ ਸੱਚ ਪੁੱਛੇ ਜਿਗਰਾ ਤਾਂ ਯਾਰ ਦਾ ਰਕਾਣੇ
ਹੋ ਜਿੰਨਾ ਦੇ ਇਸ਼ਾਰਿਆਂ ਤੇ ਤੂੰ ਡੁਲਦੀ
ਓਹ ਤਾਂ ਬੰਦੇ ਸਾਡੇ ਮੁਹਰੇ ਝਗ ਨਿਕਲੇ
ਹੋ ਅਸਲੇ ਨੂੰ ਚੱਕ ਗੱਡੀ ਵਿੱਚ ਬੈਹ ਗਿਆ
ਤੇ ਸੋਹਣੀਏ ਨੀ ਸੜਕਾਂ ਤੇ ਅੱਗ ਨਿਕਲੇ
ਅਸਲੇ ਨੂੰ ਚੱਕ ਗੱਡੀ ਵਿੱਚ ਬੈਹ ਗਿਆ
ਤੇ ਸੋਹਣੀਏ ਨੀ ਸੜਕਾਂ ਤੇ ਅੱਗ ਨਿਕਲੇ

ਕੰਮ ਪਾਰ ਦਾ ਕਰਾਂ ਮੈਂ ਖੁੱਜ ਵਾਰਦਾ ਕਰਾਂ engine ਵੈਰੀ ਦਾ ਰਕਾਣੇ ਕਦੇ car ਦਾ ਕਰਾਂ
ਵੈਸੇ ਤੇ ਏਹ ਵੀ ਜ਼ਰੂਰੀ ਵੈਸੇ ਪਿਆਰ ਵੀ ਜ਼ਰੂਰੀ
ਮੋਹ ਤੇਰੇ ਨਾਲੋਂ ਵੱਧ ਹਥਿਆਰ ਦਾ ਕਰਾਂ
ਹੋ ਬਚਦੇ ਹੀ ਰਹਿੰਦੇ ਆ ਤਰੀਫ ਕਿੱਥੇ ਕਰਨੀ
ਰੁਕਣਾ ਨੀ ਜੱਟ ਦੀ ਆ ਰੀਸ ਕਿੱਥੇ ਕਰਨੀ
ਮੈਂ ਵੀ ਤੱਤਾ ਆ ਰਕਾਣੇ ਨੀ ਜਵਾਬ ਦੇਣ ਨੂੰ
ਬੁੱਝੀ ਜੱਟ ਦੀ ਰਕਾਣੇ ਉਹਨਾ ਸੱਟ ਕਿੱਥੇ ਜਰਨੀ
ਹੋ ਸੋਹਣੀਏ ਨੀ ਮੁੱਲ ਤਾਂ crore ਆ ਵਿੱਚ ਐ highway ਦੇ ਥੱਲੋਂ 3 ਤੱਕ ਨਿਕਲੇ
ਹੋ ਅਸਲੇ ਨੂੰ ਚੱਕ ਗੱਡੀ ਵਿੱਚ ਬੈਹ ਗਿਆ
ਤੇ ਸੋਹਣੀਏ ਨੀ ਸੜਕਾਂ ਤੇ ਅੱਗ ਨਿਕਲੇ
ਅਸਲੇ ਨੂੰ ਚੱਕ ਗੱਡੀ ਵਿੱਚ ਬੈਹ ਗਿਆ
ਤੇ ਸੋਹਣੀਏ ਨੀ ਸੜਕਾਂ ਤੇ ਅੱਗ ਨਿਕਲੇ

ਹੋ ਲੱਗ ਚੱਕੀ ਫਿਰਦੇ ਸ਼ਿਕਾਰੀ ਕੁੱਤੀ ਵਰਗਾ
ਤੇ ਉਹਨਾ ਦੇ ਡੱਬਾਂ ਨੂੰ pistol ਲੱਗਣਾ
ਉੱਡ ਉੱਡ ਆਉਂਦੇ ਆ ਸਵਾਦ ਲੈਣ ਨੂੰ
ਤੇ ਹਵਾ ਵਾਂਗ ਸਾਲਿਆਂ ਦਾ time ਲੰਘਣਾ
ਹੋ ਆਖਦੇ ਹੁੰਦੇ ਸੀ ਸਹੀ ਤੂੰ ਨੀ ਚਲਦਾ
ਚੰਗਾ ਹੋਇਆ ਉਹਨਾ ਦੇ ਵੀ ਸ਼ੱਕ ਨਿਕਲੇ
ਹੋ ਅਸਲੇ ਨੂੰ ਚੱਕ ਗੱਡੀ ਵਿੱਚ ਬੈਹ ਗਿਆ
ਤੇ ਸੋਹਣੀਏ ਨੀ ਸੜਕਾਂ ਤੇ ਅੱਗ ਨਿਕਲੇ
ਅਸਲੇ ਨੂੰ ਚੱਕ ਗੱਡੀ ਵਿੱਚ ਬੈਹ ਗਿਆ
ਤੇ ਸੋਹਣੀਏ ਨੀ ਸੜਕਾਂ ਤੇ ਅੱਗ ਨਿਕਲੇ

WRITERS

Gurminder Kajla, Arshdeep Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other