LyricFind Logo
LyricFind Logo
Profile image icon
Lyric cover art

Street

Apple Music logo
Deezer logo
Spotify logo
Lyrics
ਹੋ ਖੁਸ਼ ਹੋਂਦੇ ਦਸ ਅੱਗੇ ਲੈਣਾ ਕੀ ਆ ਬੋਲ ਕੇ
ਮਿਹਨਤ ਨਾਲ ਦੇਣੇ ਆ ਜਵਾਬ ਤੋਲ ਤੋਲ ਕੇ
ਤਾਹੀਂ ਮੰਜ਼ਿਲਂ ਤੇ ਪੌਂਚਣ ਦੀ ਅੱਗ ਐ
ਪੁੱਛਦੀ street ਅੱਜਕਲ ਕਿੱਥੇ ਜੱਟ ਐ
ਪੁੱਛਦੀ street ਅੱਜਕਲ ਕਿੱਥੇ ਜੱਟ ਐ
ਪੁੱਛਦੀ street ਕਿੱਥੇ ਜੱਟ ਐ
ਅੱਜਕਲ ਪੁੱਛਦੀ street ਕਿੱਥੇ ਜੱਟ ਐ

ਜੋ ਭੀਡ ਵਿਚੋ ਆਯਾ ਐਥੇ ਤੁੱਕਾ ਨਈ ਓ ਲਗਦਾ
ਕਲ ਦਾ ਪਤਾ ਨੀ ਵੇਖੀ ਅੱਜ ਜੱਟ ਚਲ ਦਾ
ਉਂਗਲਾਂ ਤੇ ਗਿਣ ਪਿਛੇ ਦਿਨ ਕਿਨੇ ਬਾਕੀ ਆ
ਖਿਚ ਲੇ ਤਾਰੀ ਮੈਂ ਰੇਕਾਰ੍ਡ ਤੋੜੂ ਜੱਗ ਦਾ
ਦਿਲਾਂ ਵਿਚ ਬਸਦਾ ਨਾ ਰੁਤਬਾ ਜਾ ਘਟ ਏ
ਪੁੱਛਦੀ street ਅੱਜਕਲ ਕਿੱਥੇ ਜੱਟ ਐ
ਪੁੱਛਦੀ street ਅੱਜਕਲ ਕਿੱਥੇ ਜੱਟ ਐ
ਪੁੱਛਦੀ street ਅੱਜਕਲ ਕਿੱਥੇ ਜੱਟ ਐ
ਪੁੱਛਦੀ street ਕਿੱਥੇ ਜੱਟ ਐ
ਅੱਜਕਲ ਪੁੱਛਦੀ street ਕਿੱਥੇ

ਹੋ filmy ਜਾ seen ਓਹਨੇ ਰਖਯਾ ਬਣਾ ਕੇ
ਸਿਰ ਤੇ ਗ੍ਲੋਕ ਵੈਰੀ ਗੋੱਡੇਯਾ ਦੇ ਭਾਰ ਤੇ
ਕੱਲੀ ਕੱਲੀ ਗੋਲੀ ਵੇਖੀ ਸੀਨਾ ਪਾਰ ਕਰਦੀ
Town ਤੇਰਾ ਗਲ ਵੇਖ ਮਿੱਤਰਾਂ ਦੀ ਚਲ ਦੀ
ਦਿਲ ਨੀ ਮੈਂ ਤੋਡ਼ ਦਾ ਤੋਡ਼ੇ ਬੜੇ ਹੱਡ ਐ
ਪੁੱਛਦੀ street ਅੱਜਕਲ ਕਿੱਥੇ ਜੱਟ ਐ
ਪੁੱਛਦੀ street ਅੱਜਕਲ ਕਿੱਥੇ ਜੱਟ ਐ
ਪੁੱਛਦੀ street ਕਿੱਥੇ ਜੱਟ ਐ
ਅੱਜਕਲ ਪੁੱਛਦੀ street ਕਿੱਥੇ

ਓ ਡਰ ਦਾ ਨਾ ਜੱਟ ਸੀਨੇ ਜਿਗਰਾ ਵੀ ਬੋਤ ਨੀ
ਜੁਰਤ ਨਾ ਰੋਕੁੰਗਾ identity ਦੀ ਵੀ ਲੋਡ ਨੀ
ਸਬ change ਕਰ ਦੂ ਜ਼ਮਾਨਾ change ਭਾਲਦਾ
Direct ਹੀ ਦੱਸਣਾ ਗਲ ਕਰਾ ਨਾ ਮੈਂ ਗੋਲ ਨੀ
ਬੋਲ ਸਹੀ ਦੇ ਟਿਕਾਣੇ ਲੌਂਦੇ ਸੱਟ ਐ
ਪੁੱਛਦੀ street ਅੱਜਕਲ ਕਿੱਥੇ ਜੱਟ ਐ
ਪੁੱਛਦੀ street ਅੱਜਕਲ ਕਿੱਥੇ ਜੱਟ ਐ
ਪੁੱਛਦੀ street ਕਿੱਥੇ ਜੱਟ ਐ
ਅੱਜਕਲ ਪੁੱਛਦੀ street ਕਿੱਥੇ

Street ਕਿੱਥੇ ਜੱਟ ਐ
Street ਕਿੱਥੇ ਜੱਟ ਐ

WRITERS

Watan Sahi

PUBLISHERS

Lyrics © TuneCore Inc., IPRS

Share icon and text

Share


See A Problem With Something?

Lyrics

Other