LyricFind Logo
LyricFind Logo
Profile image icon
Lyric cover art

Taarh Taarh

Apple Music logo
Deezer logo
Spotify logo
Lyrics
ਓ ਗੱਡੀ ਵਿਚ ਗਾਣੇ ਸਾਰੇ ਤੜ ਤੜ ਜਿਹੇ
ਰਹਿਣ ਦੇ ਵੇ ਜੱਟਾ ਮੈਨੂੰ ਇੱਥੇ ਹੀ ਤਾਰ ਦੇ
ਕਿਹੜੀ ਗੱਲੋ ਪੁੱਠੇ ਸਿੱਧੇ ਕੰਮ ਕਰਦੇ
ਕਿਹੜੀ ਗੱਲੋ ਨਾ ਤੂੰ ਗੁੰਡਾ ਟੱਚ ਛੱਡੇਂ
ਉਂਗਲੀ ਤੇ ਜੱਟਾ ਤੇਰੇ ਕੀ ਲਗਿਆ
ਵੇ ਅੱਖਰਾ ਤੇ ਰਹਿੰਦੀ ਆ ਵੇ ਕਾਟੋ ਫੇਸ ਤੇ
ਓ ਦੇਢ ਨੀ ਦੇਢ ਤੇ ਮੈਂ ਸਾਰੇ ਹੀ ਦੇਢ ਤੇ
ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ
ਦੇਢ ਨੀ ਦੇਢ ਤੇ ਮੈਂ ਸਾਰੇ ਹੀ ਦੇਢ ਤੇ
ਸਾੜਦੇ ਰੱਖਣੇ ਇੰਜ ਨਵੀਂ ਕਰਤਾ
ਏ ਦਿਨ ਚੜ੍ਹ ਜਾਂਦਾ ਇਕ ਪਰਚਾ
ਕੱਢ ਲੈਂਦਾ ਡਮ ਮਾਮਿਆਂ ਦਾ ਭਾਂਨ ਜਾ
ਚੱਕ ਲਉ ਰਕਾਨੇ ਸਾਰੇ ਦਾਅਵ ਜਾਣਦਾ
ਵੇ ਕਰਦਾ ਏ ਚੰਗੀ ਗੱਲ ਮੈਨੂੰ ਲੱਗਦਾ
ਓ ਫੁਕਰੀ ਚ ਰਹਿਣਾ ਦੱਸ ਕਿਹਨੂੰ ਲੱਗਦਾ
ਨਵੇ ਜੋ ਸ਼ਿਲਾਰੂ ਤੇਰੇ ਬਾਰੇ ਬੋਲਦੇ
ਨੀ ਥੋੜਾ ਟਾਈਮ ਰੁਕ ਵੇਖੀ ਆਉਂਦੇ ਲਾਈਨ ਤੇ
ਓ ਦੇਢ ਨੀ ਦੇਢ ਤੇ ਮੈਂ ਸਾਰੇ ਹੀ ਦੇਢ ਤੇ
ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ
ਦੇਢ ਨੀ ਦੇਢ ਤੇ ਮੈਂ ਸਾਰੇ ਹੀ ਦੇਢ ਤੇ

ਹਾਂ ਮੈਂ ਤੰਗ ਤੇਰੇ ਨਾਲ ਲਾਇਆ ਕਰਕੇ
ਮਿਲਦਾ ਕੀ ਤੈਨੂੰ ਵੇ ਲੜਾਈਆਂ ਕਰਕੇ
ਕਿਹੜੀ ਥਾਂ ਤੇ ਜੱਟ ਕਿੱਥੇ ਸਿਰ ਖੋਲ ਦੇ
ਵੇ ਤੂੰ ਆ ਹੀ ਕੁਝ ਸਿੱਖਿਆ ਪੜ੍ਹਾਈਆਂ ਕਰਕੇ
ਸਿੱਖਿਆ ਬਥੇਰਾ ਕੰਮ ਆਹੀ ਚਲਦੇ
ਤੇਰੇ ਅੱਗੇ ਹੱਥ ਜੋੜੇ ਬੰਦ ਕਰ ਦੇ
ਓ ਡਿੱਗੀ ਵਿਚ ਪਈਆਂ ਤਲਵਾਰਾਂ ਖੁੰਡੀਆਂ
ਵੇ ਟਾਈਮ ਨਾਲ ਆਇਆ ਨੀ ਬੁਲਾਇਆ ਡੇਟ ਤੇ

ਓ ਦੇਢ ਨੀ ਦੇਢ ਤੇ ਮੈਂ ਸਾਰੇ ਹੀ ਦੇਢ ਤੇ
ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ
ਦੇਢ ਨੀ ਦੇਢ ਤੇ ਮੈਂ ਸਾਰੇ ਹੀ ਦੇਢ ਤੇ

ਥਾਂ ਥਾਂ ਤੇ ਸਿੰਘ ਜੇ ਫਸਾਈ ਰੱਖਣਾ
ਵੇ ਤੇਰਾ ਕੰਮ ਹੋ ਗਿਆ ਸਤਾਈ ਰੱਖਣਾ
ਕਿੱਥੇ ਓਹਨਾ ਨੂੰ ਰੱਖਣੇ ਆਉਣੀ ਨੀਂਦ ਜੱਜ ਦੀ
ਤੇਰੇ ਸਾਈਂ ਨੇ ਵੀ ਵੈਰ ਐਸਾ ਪਾਈ ਰੱਖਣਾ

ਮੇਰੇ ਪਿੱਛੇ ਸਾਰੇ ਕੰਮ ਹਾਈਡ ਕਰਦੇ
ਸਾਈਡ ਬਾਇ ਸਾਈਡ ਬਾਇ ਸਾਈਡ ਕਰਦੇ
ਹੋ ਤੈਨੂੰ ਤਾਂ ਰੱਖਣੇ ਹਾਲੇ ਆ ਹੀ ਨਹੀਂ ਪਤਾ
ਕੇ ਚੱਕ ਲੈਣਾ ਜਾਫੀ ਨੀ ਮੈਂ ਪਹਿਲੇ ਹੀ ਡੇਟ ਤੇ

ਓ ਦੇਢ ਨੀ ਦੇਢ ਤੇ ਮੈਂ ਸਾਰੇ ਹੀ ਦੇਢ ਤੇ
ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ
ਦੇਢ ਨੀ ਦੇਢ ਤੇ ਮੈਂ ਸਾਰੇ ਹੀ ਦੇਢ ਤੇ

ਨੀ ਤੇਰਾ ਸਾਹੀ ਤਾ

WRITERS

Watan Sahi

PUBLISHERS

Lyrics © IPRS

Share icon and text

Share


See A Problem With Something?

Lyrics

Other