LyricFind Logo
LyricFind Logo
Profile image icon
Lyric cover art

Tareefan

Apple Music logo
Deezer logo
Spotify logo
Lyrics
Mxrci

ਮਤੇ ਉੱਤੇ ਵਾਲਾਂ ਦੇ ਨੇ ਚਲੇ ਬਣਦੇ
ਕਿ ਦੱਸਾਂ ਕਾਤਿਲ ਨਾ ਕਲੇ ਬਣਦੇ
ਗਲ ਤੇਰੇ ਕੋਕੇ ਤੋ ਪੁੰਜੇਬਾ ਤਕ ਦੀ
ਸਿਰ ਉੱਤੇ ਚੁੰਨੀ ਤੇਰੇ ਸੋਹਣੀ ਲਗਦੀ
ਓਹਟੋਂ ਤਕ ਗਲ ਤੇਰੀ ਕਰਾ ਤੌਰ ਦੀ
ਗਬਰੂ ਦਾ ਜਾਂਦੀ ਜਿਹਦੀ ਦਿਲ ਖੋਰਦੀ
ਰਬ ਨੇ ਤਾਂ ਹੁਸਨ ਹੀ ਦਿੱਤਾ ਜੱਗ ਦਾ
ਕਰਨਾ ਵੀ ਤੇਰਾ ignore ਬਣਦੇ
ਗੋਰੇ ਤੇਰੇ ਹਥ ਗੋਰੇ ਗੋਰੇ ਪੈਰ ਨੇ
ਦੱਸੀ ਕਿਨੇ ਆਸ਼ਿਕ਼ ਬਣਾਤੇ ਸ਼ਹਿਰ ਨੇ
ਗਲੇ ਚ ਟਵੀਤੜੀ ਵੀ ਪਾਈ ਹੁੰਦੀ ਐ
ਕਾਲੇ ਸੂਟ ਵਿਚ ਤਾਂ ਤਭਾਈ ਹੁੰਦੀ ਐ
ਕਾਲੇ ਸੂਟ ਵਿਚ ਤਾਂ ਤਭਾਈ ਹੁੰਦੀ ਐ

ਏਕ ਹਥ ਚੂੜੀਆਂ ਤੇ ਏਕ ਹਥ ਕਡ਼ਾ
ਇੱਕ ਵੰਨੇ ਲਾਦੀਂ ਗਲ ਮਾਰਦੀ ਨਾ ਸ਼ਡਾ
ਹਰ ਪਲ ਮੁੰਡਾ ਤੇਰੀ ਵੇਟ ਕਰਦਾ
ਤੇਰੇ ਉੱਤੇ ਅੱਖ ਨਾ ਕਿਸੇ ਦੀ ਜ਼ਰਦਾ
ਹੱਥਾਂ ਵਿਚ ਚੌਂਦਾ ਤੇਰਾ ਹਥ ਫੜਨਾ
ਅੱਜ ਤੋ ਮੈਂ ਤੇਰੇ ਨਾਮ ਦਿਲ ਕਰਨਾ
ਉਮਰਾਂ ਦੀ ਤੇਰੇ ਨਾਲ ਸਾਂਝ ਜੋੜਨੀ
ਬਾਕੀ ਤੇਰੀ ਮਰਜੀ ਆ ਕੋਯੀ ਜੋਰ ਨੀ
ਬਾਕੀ ਤੇਰੀ ਮਰਜੀ ਆ ਕੋਯੀ ਜੋਰ ਨੀ

ਤੇਰੀਆਂ ਤਰੀਫਾਂ ਨੀ ਮੈਂ ਰੋਜ ਕਰੂੰਗਾ
ਤੇਰੇ ਬਿਨਾ ਪਲ ਨਾ ਸਾਹੀ ਦਾ ਸਰੂਗਾ
ਛੇਤੀ ਛੇਤੀ ਘਰੇ ਖੋਲ ਦੇ ਤੂ ਗਲ ਨੀ
ਆਂ ਕਲੇ ਕਲੇ ਪਲ ਨੂ ਤੂ ਖਾਸ ਕਰ ਨੀ
ਬੇਬੇ ਨਾਲ ਸ੍ਮਭਾਲੀ ਫੇਰ ਸਾਡੇ ਘਰ ਨੂ
ਰੋਜ ਸ਼ਾਮੀ ਜਾਯਾ ਕਰੀਂ ਗੁਰੂ ਘਰ ਨੂ
ਤੇਰੇ ਬਾਰੇ ਗਲਾਂ ਨੀ ਮੈਂ ਬਹੁਤ ਕਰੀਆਂ
ਬੇਬੇ ਦੇ ਆਂ ਦੋ ਪੁੱਤ ਲਬੇ ਪਰੀਆਂ
ਬੇਬੇ ਦੇ ਆਂ ਦੋ ਪੁੱਤ ਲਬੇ ਪਰੀਆਂ

WRITERS

Watan Sahi, Mxrci

PUBLISHERS

Lyrics © Sentric Music

Share icon and text

Share


See A Problem With Something?

Lyrics

Other