Tell em where you from man
ਹਿੱਕਾ ਤਣੀਆਂ ਪਹਿਰਾਵੇ ਕਾਲੇ ਦਿੱਤਾ ਖੜੀਆਂ ਸੁਰੰਗਾਂ ਤੋਂ ਆ ਕੇ
ਜੋ ਖਾਏ ਮੇਰੇ ਨਾਲ ਤੇ ਗਏ ਪਏਓਏ ਓਏ ਓਏ ਓਏ
ਕਹਿਣ ਬਾਗੀਆਂ ਓ ਕਿੰਨੀ ਮੌਤ ਕੀਤੀ
ਖੜੇ ਹੱਕਾਂ ਨਾਲ ਮੱਥਾ ਲਾ ਜਿੱਤ ਹੋਈ
ਮੇਰੇ ਨਾ ਯਾਰਾਣੇ ਨਾ ਤੂੰ ਵੈਰ ਪਾਲਾ
ਮੈਂ ਕੱਢਣੀ ਨਹੀਂ ਹਾਂ ਨੀ ਤੂੰ ਜ਼ਹਿਰ ਖਾ ਲਾ
ਇੱਕੋ ਮੇਰੀ ਨਾਰ ਮੌਤ ਜਾਂ ਹੋਰ ਕੋਈ ਨਹੀਂ
ਕੋਈ ਨਹੀਂ ਕੋਈ ਨਹੀਂ ਕੋਈ ਨਹੀਂ
ਮੰਨ ਜਿੱਤੇ ਜਗ ਨੇ ਮੈਦਾਨ ਜਿੱਤੇ
ਤੰਗ ਅੱਗੇ ਲਾਲ ਨਾ ਬੰਦਾ ਨੇ ਚਿੱਟੇ
Biggie Moose Pac ਵਾਂਗੂ ਵੱਜਣ ਮੇਰੇ ਗੋਲੀ
ਹੋਵਾਂ ਨਾ ਅਟੈਂਡ ਮੈਂ ਤਰੀਕਾਂ ਵਾਰੀ
Wazir ਨਾਮ ਗੂੰਜੇ America ਸਾਰੀ
ਵਿੱਖੇ ਨਹੀਂਓ ਮੁੰਡਾ ਕਦੇ sold out ਹੋਈ
ਨਾ ਵੈਰ ਮੇਰੇ ਨਾਲ ਤੈਥੋਂ ਮੌਤ ਹੱਸੂ
ਮੇਰਾ ਰੁਤਬਾ ਆ ਤੈਨੂੰ ਲੋਕ ਦੱਸੂ
ਮਾਲਿਕ ਦਾ ਹੱਥ ਸਿਰ ਉੱਤੇ ਓ ਵੀ ਪਈ ਓਏ
ਲੱਗੇ 10-12 ਸਾਲ ਹੁਣ ਚੱਲੂ ਲੰਬੇ
Brown ਮੁੰਡਾ ਸੁਣਦਾ ਐ Bombay
ਮੈਂ ਹੱਟਦਾ ਨਹੀਂ ਗਾਉਣੋ T-Series ਲੈ ਆਉ 200ਈ
ਨੀ ਮਾਡਿਆਂ ਨੂੰ ਰਾਸ ਨਹੀਂ ਬਾਤ ਕੰਮਾ
Wazir ਰਹਿੰਦਾ hood ਸ਼ੇਰ ਨਾਲ ਹਕਮਾ
Record ਕਰੇ Rule ਜਿਵੇਂ Suge Death Rowਈ
Cash G-Wagon Drake ਆਣ ਨੇ ਮੰਨੇ ਮੈਨੂੰ
ਮਿਲ ਜਾਂਦੇ fan photo pain ਨਾਲ Yoyi
Ghetto life so high ਸੱਚ ਕਹਾਂ
ਚੱਕਰਾਂ ਦੇ ਵਿੱਚ ਨਹੀਂ ਥਚ ਪਵਾਂ
Brother from another ਮਾਵਾਂ ਤੋਂ ਮੇਰੇ bro ਈ
ਹਿੱਕਾ ਤਣੀਆਂ ਪਹਿਰਾਵੇ ਕਾਲੇ ਦਿੱਤਾ ਖੜੀਆਂ ਸੁਰੰਗਾਂ ਤੋਂ ਆ ਕੇ
ਜੋ ਖਾਏ ਮੇਰੇ ਨਾਲ ਤੇ ਗਏ ਪਏਓਏ ਓਏ ਓਏ ਓਏ
Tell em where you from man