ਖੜ੍ਹਜਾ ਰੁਕਜਾ ਥੰਮ੍ਹਜਾ ਦੋ ਪਲ
ਖੜ੍ਹਜਾ ਰੁਕਜਾ ਥੰਮ੍ਹਜਾ ਦੋ ਪਲ
ਮੱਥੇ ਤੋਂ ਚੱਕ ਜ਼ੁਲਫ਼ਾਂ ਚਾਰੇ ਪਾਸੇ ਚਾਨਣ ਕਰਦੇ ਤੂੰ
ਮੇਰੀ ਕਿਹੜੀ ਗੱਲੋਂ ਹੋ ਗਈ ਰੁੱਸਣ ਨਾ ਕਿਤੇ ਕਰਦੇ ਕਿਉਂ
ਚੱਲ ਸੱਜਣਾ ਹੁਣ ਗਲ਼ ਮਿਲਦੇ ਆਂ
ਸੋਚੀਂ ਨਾ ਕਰ ਨਾਂ ਕਹਿ ਗਈ ਵੇ
ਖੜ੍ਹਜਾ ਰੁਕਜਾ ਥੰਮ੍ਹਜਾ ਦੋ ਪਲ
ਛੱਡ ਜਾ ਮੇਰੇ ਕੋਲ ਆਪਣੀ ਝਾਂਜਰ ਜਾਂ ਕੋਈ ਸ਼ੈਅ ਅੜੀਏ
ਇੰਨਾ ਕੁ ਤਾਂ ਰੱਖ ਭਰੋਸਾ ਸੱਜਣਾ ਦੀ ਨਾ ਅੱਖ ਪੜ੍ਹੀਏ
ਕੱਲ੍ਹ ਤੱਕ ਖੌਰੇ ਮੈਂ ਨਾ ਹੋਵਾਂ
ਖੜ੍ਹਜਾ ਰੁਕਜਾ ਥੰਮ੍ਹਜਾ ਦੋ ਪਲ
ਖੜ੍ਹਜਾ ਰੁਕਜਾ ਥੰਮ੍ਹਜਾ ਦੋ ਪਲ
ਨਵੇਂ-ਨਵੇਂ ਦਿਨ ਨਵੇਂ-ਨਵੇਂ ਨਿੱਤ ਖ਼ਵਾਬ ਸਜਾਵਾਂ ਤੇਰੇ ਲਈ
ਸੱਜਣਾ ਚਿਹਰਾ ਦੇਖ ਅੱਲੜ ਦਾ ਸਭ ਛੱਡ ਆਵਾਂ ਤੇਰੇ ਲਈ
ਧੁੱਪਾਂ ਓਹਲਾ ਕਰ ਗਈਆਂ ਸੱਜਣਾ
ਖੜ੍ਹਜਾ ਰੁਕਜਾ ਥੰਮ੍ਹਜਾ ਦੋ ਪਲ