ਵਾਅਦੇ ਉਮਰਾ ਦੇ ਕਰਦੇ couple ਵੇਖੇ month ਬਾਅਦ ਟੁੱਟ ਜਾਂਦੀ ਆ
ਚਾਅ ਲੈ ਜਾਂਦਾ ਚਾਰ ਕ ਦਿਨਾਂ ਵਾਲਾ ਫੀਲਿੰਗ ਹੀ ਮੁੱਕ ਜਾਂਦੀ ਆ
ਤੇਨੂੰ ਜਿੰਨੀ ਵਾਰੀ ਵੇਖਦਾ ਮੈਂ ਸੋਹਣੀਏ
ਨੀ ਫੈਨ ਹੁੰਦਾ ਉਨ੍ਹਾਂ ਵਾਰ ਨੀ
ਸ਼ੌਕ ਤੇ ਸਰਾਰਤਾ ਚਲਦੀ ਆ ਰਹਿੰਦੀ ਆ ਨੇ
ਦਿਲਾਂ 'ਚ ਪਿਆਰ ਹੋਣਾ ਚਾਹੀਦਾ
ਪਿਆਰ ਤੇਰੇ ਲਈ ਪੂਰਾ respect ਵੀ ਪੂਰੀ
ਦਿਲ ਲਾ ਕੇ ਕਦੇ ਦਿਲ ਨੀ ਦੁਖਾਇਦਾ
Same to same ਪਏ ਸਾਰੇ ਜਜ਼ਬਾਤ ਜਿਵੇਂ ਕੀਤਾ ਇਜ਼ਹਾਰ ਸੀ
ਪਹਿਲੇ ਦਿਨ ਤੋਂ decision ਆ ਮੇਰਾ ਸੋਹਣੀਏ
ਨੀ ਸਾਰੀ ਜ਼ਿੰਦਗੀ ਮੈਂ ਤੇਰੇ ਨਾਲ ਬਿਤਾਉਣੀ ਆ
ਸੰਨੀ ਖੇਪਰ ਨਾ ਕਹਿ ਕੇ ਗੱਲ ਕਦੇ ਪਿੱਛੇ ਹੱਟੇ
ਜਿਹੜੀ ਕਹਿ ਦਈ ਹੋ ਰਾਜ ਨਹੀਂ ਭੁਲਾਉਣੀ ਆ
ਦਿਲ ਚਾਹੁੰਦਾ ਤੈਨੂੰ ਵੇਖ ਵੇਖ ਸੋਹਣੀਏ
ਨੀ ਲਵਾ ਸਾਰੀ ਜ਼ਿੰਦਗੀ ਗੁਜ਼ਾਰ ਨੀ