ਜਿਹਦੇ ਗੱਲ੍ਹਾਂ ਹੋਵੇ ਲਾਲ ਲਾਲ
ਦਿਲਾਦੂੰ ਤੇ ਮੈਂ ਲਾਲ ਗੱਡੀਆਂ
ਦਿਲਾਦੂੰ ਤੇ ਮੈਂ ਲਾਲ ਗੱਡੀਆਂ
ਜਿਹਦੇ ਗੱਲ੍ਹਾਂ ਹੋਵੇ ਲਾਲ ਲਾਲ
ਦਿਲਾਦੂੰ ਤੇ ਮੈਂ ਲਾਲ ਗੱਡੀਆਂ
ਦਿਲਾਦੂੰ ਤੇ ਮੈਂ ਲਾਲ ਗੱਡੀਆਂ
ਕਾਲੇ ਚਸ਼ਮੇ ਗਾਡੀ ਲਾਲ ਲੇਕੇ ਨਿਕਲੇ ਜੋ ਸਵਾਰੀ ਅਪਨੀ
ਤੂ ਵੋ ਸ਼ਿਕਾਰ ਜੋ ਕਰੇਗੀ ਯੇ ਸ਼ਿਕਾਰੀ ਜ਼ਖ਼ਮੀ
ਪੈਰ ਘਿਸੇ ਤਬੀ ਕਾਮਯਾਬੀ ਮੂੰਹ-ਜ਼ੁਬਾਨੀ ਚੱਖਣੀ
Bar ਲਿਖਤੇ ਲਿਖਤੇ ਲੜਕੇ ਲੇਕੇ ਆ ਗਏ ਬਾਰੀ ਅਪਨੀ
ਨਾ ਪੀਛੇ Line ਕੇ ਨਾ ਲੜਕੇ ਖੀਂਚੇ Line ਯੇ
ਤੂ ਹੋਗੀ Hotstar ਪਰ ਅਪਨਾ ਭੀ ਚਲ ਰਿਹਾ Prime ਯੇ
Top ਪੇ ਖੜਾ ਨੀਛੇ ਨਹੀਂ ਦੇਖਣੇ ਕੇ Time ਯੇ
She started from the bottom and I feel so fine yeahhh
ਤੇਰੀ Security ਮੇਂ ਖੜੇ ਕਰ ਰੱਖੇ ਬੰਦੇ ਚਾਰ
ਅਬ ਤੋ ਗਿਣਤੀ ਨਹੀਂ ਪਰ ਥੀ ਪਹਿਲੀ ਕਮਾਈ ਢਾਈ ਹਜ਼ਾਰ
ਲੜਕੇ Dollars ਮੇਂ ਕਮਾਕੇ Converting in INR ਹਾਂ
Desi ਲੜਕਾ ਬੱਸ ਵਿਦੇਸ਼ੀ ਰੱਖੀਂ ਗੱਡੀਆਂ
Ohh honey ਯੇ ਹੈ ਮੇਰੀ Desi ਕਲਾਕਾਰੀਆਂ
ਕਹਿੰਦੀ ਪੰਜਾਬੀ 'ਚ ਔਜਲਾ ਬਹੁਤ ਪਸੰਦ ਆਜਾ
ਚੁੰਨੀ ਤੇਰੀ ਰੰਗ ਦੂਂ ਮੈਂ ਬਣਕੇ ਲਲਾਰੀਆਂ
ਰੱਖਤਾ ਨਹੀਂ Fake clout ਪਰ ਕਰਤਾ Stand out
ਆਖ਼ਿਰੀ Level ਪੇ ਮੈਂ ਤੂਨੇ ਖੇਲਾ ਬੱਸ ਏਕ Round
I am the face ਤੂ ਹੈ Crowd ਮੇਂ In background
Yes I have made it I see my mom's face proud
ਜੈਪੁਰ ਸੇ ਬੰਦੀ Pick ਫਿਰ ਗਾਡੀ ਭਾਗੇ ਦਿੱਲੀ ਤਕ
ਮੈਂ ਤੇਰਾ Hero ਔਰ Life ਜੀਏਂਗੇ Filmy ਅਬ
ਨਾ ਦੇਖੇ Trend ਲੜਕਾ ਬਚਪਨ ਸੇ ਹੀ Classic
I am so hungry for success ਕਿ My haters gonna wish me luck
ਜਿਹਦੇ ਗੱਲ੍ਹਾਂ ਹੋਵੇ ਲਾਲ ਲਾਲ
ਦਿਲਾਦੂੰ ਤੇ ਮੈਂ ਲਾਲ ਗੱਡੀਆਂ
ਦਿਲਾਦੂੰ ਤੇ ਮੈਂ ਲਾਲ ਗੱਡੀਆਂ
ਜਿਹਦੇ ਗੱਲ੍ਹਾਂ ਹੋਵੇ ਲਾਲ ਲਾਲ
ਦਿਲਾਦੂੰ ਤੇ ਮੈਂ ਲਾਲ ਗੱਡੀਆਂ
ਦਿਲਾਦੂੰ ਤੇ ਮੈਂ ਲਾਲ ਗੱਡੀਆਂ