ਹੱਥੀਂ ਅਸਲੇ ਆ ਫੜ੍ਹੇ ਮਹਿੰਗੇ ਮੁੱਲ ਦੇ ਰਕਾਨੇ
ਕਰੇ ਮਸਲੇ ਆ ਹੱਲ ਜੱਗ ਕੁੱਲ ਦੇ ਰਕਾਨੇ
ਨਹਿਓ ਬਦਲੇ ਵਤੀਰੇ ਦਿਨ ਬਦਲੇ ਆ ਹੀਰੇ
ਨਾ ਹੀ ਦੱਬਦੇ ਨਾ ਦੂਜਾ ਛੇਤੀ ਡੁੱਲ੍ਹਦੇ ਰਕਾਨੇ
ਕੰਨ ਗੂੰਜਦੇ ਵੈਰੀ ਦੇ 32 ਬੋਰ ਦਾ ਖੜਾਕ
ਸਾਰੇ ਹੂੰਝਤੇ ਰਕਾਨੇ ਸੀ ਜੋ ਭੋਰ ਦੇ ਜਵਾਕ
ਤੇਰਾ ਸਾਥ ਮੰਗੇ ਮੁੰਡਾ ਕੱਲਾ ਲੈਂਦਾ ਨੀ ਸਵਾਦ
ਤੇਰੇ ਬਾਦ ਨਾ ਕੋਈ ਨੀ ਜਾਨੀ ਪੱਕੀ ਜੱਟ ਦੀ ਜ਼ੁਬਾਨ
ਤੂੰ ਖੜੀ ਏ ਜੇ ਹੱਕ ਵਿੱਚ ਦੁਨੀਆ ਨੂੰ ਗੌਲਦਾ ਵੀ ਨਹੀਂ
ਵਹਿਮ ਕੱਢਣੇ ਆ ਕੰਮ ਹੋਰ ਮਿਤਰਾਂ ਨੂੰ ਔਡ਼ ਦਾ ਵੀ ਨਹੀਂ
ਤੂੰ ਨਾ ਜਾਣੇ ਤੇਰੇ ਭੋਲੇ ਚੇਹਰੇ
ਕਾਂਡ ਨੀ ਕਰਾਏ ਕਿਨੇ ਵੈਰ ਨੀ ਪਵਾਏ ਕਿਨੇ
ਤੂੰ ਨਾ ਜਾਣੇ ਜੇਹੜੇ ਤੇਰੇ ਮੇਰੇ
ਵਿੱਚ ਆਉਣੂ ਫਿਰਦੇ ਸੀ ਬੰਦੇ ਮਰਵਾਏ ਕਿਨੇ ਸੋਹਣੀਏ ਨੀ
ਤੇਰੇ ਬਾਰੇ ਕਰੇ ਟਿੱਪਣੀ ਕੋਈ ਮਸਲਾ ਇਹ ਚੌੜ ਦਾ ਵੀ ਨਹੀਂ
ਭੌਂਕੇ ਨੇਟ ਉੱਤੇ ਘਰ ਅੱਗੇ ਖੜ੍ਹੇ ਵੈਰੀ ਬਹੁੜ ਦਾ ਈ ਨਹੀਂ
ਤੂੰ ਖੜੀ ਏ ਜੇ ਹੱਕ ਵਿੱਚ ਦੁਨੀਆ ਨੂੰ ਗੌਲਦਾ ਵੀ ਨਹੀਂ
ਵਹਿਮ ਕੱਢਣੇ ਆ ਕੰਮ ਹੋਰ ਮਿਤਰਾਂ ਨੂੰ ਔਡ਼ ਵੀ ਨਹੀਂ
ਅਹਾ ਲਾਈਵ ਲਵ ਹੋਕੇ ਨਾ ਭੁਗਾਈ ਕਦੇ ਮਰੀ
ਲਾਲੀ ਅੱਖ ਚ ਨੀ ਤੜਕੇ ਦਵਾਈ ਐਸੀ ਖਾਲੀ
ਭਾਲਿ ਜੱਗ ਤੇ ਤੇ ਅਦਾ ਨਾ ਥਿਆਈ ਤੇਰੇ ਆਲੀ
ਟੋਟਾ ਦਿਲ ਦਾ ਨਿਸ਼ਾਨੀ ਨਾ ਗਵਾਇੰ ਮੇਰੇ ਆਲੀ
ਮੋਟਾ ਕਾਰੋਬਾਰ ਅਸਲਾ ਨਜਾਇਜ਼ ਤੇ ਵਿਦੇਸ਼ੀ
ਮੇਰੇ ਸਾਰੇ ਯਾਰ ਪੇਂਡੂ ਜੱਟਵੈਦ ਤੇ ਕਲੇਸ਼ੀ
ਖੇਤ ਛੱਡੇ ਹੋਏ ਏ ਫਾਰਮਟਰੈਕ ਨਾਲੇ ਮੈਸੀ
ਜਿੱਤੀ ਜੱਗ ਬੈਠੇ ਖੰਦੇ ਸੀ ਨਲੈਕ ਨਾਲੇ ਦੇਸੀ
ਜਾ ਤਾ ਅੜ੍ਹਦੇ ਨਹੀਂ ਅੜ੍ਹਗੀ ਗਰਾਰੀ ਜੱਟ ਦੌੜ ਦਾ ਵੀ ਨਹੀਂ
ਕਾਹਦੇ ਕੰਮ ਦੀ ਜਵਾਨੀ ਜਿਹੜਾ ਖੂਨ ਸਾਲਾ ਖੌਲ ਦਾ ਈ ਨਹੀਂ
ਤੂੰ ਨਾ ਜਾਣੇ ਤੇਰੇ ਭੋਲੇ ਚੇਹਰੇ
ਕਾਂਡ ਨੀ ਕਰਾਏ ਕਿਨੇ ਵੈਰ ਨੀ ਪਵਾਏ ਕਿਨੇ
ਤੂੰ ਨਾ ਜਾਣੇ ਜੇਹੜੇ ਤੇਰੇ ਮੇਰੇ
ਵਿੱਚ ਆਉਣੂ ਫਿਰਦੇ ਸੀ ਬੰਦੇ ਮਰਵਾਏ ਕਿਨੇ ਸੋਹਣੀਏ ਨੀ
ਤੇਰੇ ਬਾਰੇ ਕਰੇ ਟਿੱਪਣੀ ਕੋਈ ਮਸਲਾ ਇਹ ਚੌੜ ਦਾ ਵੀ ਨਹੀਂ
ਭੌਂਕੇ ਨੇਟ ਉੱਤੇ ਘਰਾਂ ਅੱਗੇ ਖੜ੍ਹੇ ਵੈਰੀ ਬਹੁੜ ਦਾ ਈ ਨਹੀਂ
ਤੂੰ ਖੜੀ ਏ ਜੇ ਹੱਕ ਵਿੱਚ ਦੁਨੀਆ ਨੂੰ ਗੌਲਦਾ ਵੀ ਨਹੀਂ
ਵਹਿਮ ਕੱਢਣੇ ਆ ਕੰਮ ਹੋਰ ਮਿਤਰਾਂ ਨੂੰ ਔਡ਼ ਵੀ ਨਹੀਂ