ਜਿੱਥੋਂ ਤਾਈਂ ਆਏ ਆ ਏ ਆ ਕੱਲੇ
ਜਿੱਥੋਂ ਤਾਈਂ ਆਏ ਆ ਏ ਆ ਕੱਲੇ
ਹਲੇ ਨੀ ਜਣਾ ਮੈਂ ਲੋਕੀਂ ਨੇ ਡੀਕ ਤੇ
ਹੱਥ ਮਿਲਾਵਾਂ ਨਾ ਬੰਦੇ ਜੋ ਚੀਪ ਨੇ
ਅੱਖ ਮਿਲਾਵਾਂ ਤਾ ਸਮਝੀਂ ਠੀਕ ਨੇ
ਚਿਰਾਂ ਦੇ ਭੁੱਖੇ ਜੋ ਮੰਗਦੇ ਬੀਫ ਨੇ
ਦੁਕੀਆ ਤਿਕੀਆ ਜੱਟ ਤਾ ਚੀਫ਼ ਨੇ
ਸੁਧ ਨਾ ਬੁਧ ਕੋਈ ਮਾਰੇ ਆ ਕੀਫ ਦੇ
ਜੁੱਤੀ ਤੋਂ ਝਾੜਾਂ ਮੈਂ ਦਸਦੇ ਨੀਫ਼ ਨੇ
ਜਿੱਥੋਂ ਤਾਈਂ ਆਏ ਆ ਏ ਆ ਕੱਲੇ
ਜਿੱਥੋਂ ਤਾਈਂ ਆਏ ਆ ਏ ਆ ਕੱਲੇ
ਰਾਖਾ ਮੈਂ ਲੱਖਾਂ ਨੀ ਕੈਸ਼ ਤੇ ਐਸ਼ ਏ
ਜੱਟਾ ਦੀ ਹੱਥਾਂ ਦੀ ਕਿਰਤ ਏ ਕਿਰਚ ਏ
ਪਿੱਛੇ ਪੈ ਜਿੱਥੇ ਵੀ ਆਉਣਾ ਤੇ ਪਾਉਣਾ ਜੇ
ਟਾਈਮ ਤੂੰ ਕਾਇਮ ਤੂੰ ਹੋਕੇ ਐ ਸੋਕੇ ਐ
ਚੱਕਦੂ ਨੀਂਦ ਮੈਂ ਬੰਦਾ ਨੀ ਠੀਕ
ਥੋੜਾ ਮੈਂ ਮੀਨ ਤੇ ਥੋੜਾ ਰੰਗੀਨ
ਭੁੱਲਾ ਨਾ ਰੱਬ ਨੂੰ ਸ਼ੁਕਰ ਅਮੀਨ
ਜਿੱਥੋਂ ਤਾਈਂ ਆਏ ਆ ਏ ਆ ਕੱਲੇ
ਜਿੱਥੋਂ ਤਾਈਂ ਆਏ ਆ ਏ ਆ ਕੱਲੇ
Or whatever it is, we just need to forget about everything
And just have a good time here tonight. It's really that simple