ਹਾਂ ਵੀਰੇ, ਧੋਖਾ ਜਰਾਗੇ ਨਾ ਵੀਰੇ
ਪਿਆਰ ਨਾਲ ਜੇ ਬੋਲਾਂਗੇ, respect ਕਰਾਂਗੇ ਤਾਂ ਵੀਰੇ
ਤੇਰੇ ਸਿਰ ਉੱਤੇ ਵਾਲ ਮਿੱਠੀਆਂ
ਉਹਨ ਕੇਸ ਮਿੱਤਰਾਂ ਦੇ ਸਿਰ ਬੋਲ ਦੇ
ਤੇਰੇ ਸਿਰ ਉੱਤੇ ਵਾਲ ਮਿੱਠੀਆਂ
ਉਹਨ ਕੇਸ ਮਿੱਤਰਾਂ ਦੇ ਸਿਰ ਬੋਲ ਦੇ
ਕਹਿੰਦਾ Trudeau ਵੱਡੇ ਤੱਤੇ ਚੱਲਦੇ
ਅੱਖ ਦਾ Trump ਕੰਮ ਨਪ ਜਾਂਦੇ
Visa ਵਾਲੀ ਬਹੁਤ ਗੱਲ ਵੱਡੀ ਨਾ
ਪੈਦਲ ਹੀ border ਟੱਪ ਜਾਂਦੇ ਆ
ਕਹਿੰਦਾ Trudeau ਵੱਡੇ ਤੱਤੇ ਚੱਲਦੇ
ਅੱਖ ਦਾ Trump ਕੰਮ ਨਪ ਜਾਂਦੇ
Visa ਵਾਲੀ ਬਹੁਤ ਗੱਲ ਵੱਡੀ ਨਾ
ਪੈਦਲ ਹੀ border ਟੱਪ ਜਾਂਦੇ ਆ
ਤੇਰੇ ਸਿਰ ਉੱਤੇ ਵਾਲ ਮਿੱਠੀਆਂ
ਉਹਨ ਕੇਸ ਮਿੱਤਰਾਂ ਦੇ ਸਿਰ ਬੋਲ ਦੇ
ਤੇਰੇ ਸਿਰ ਉੱਤੇ ਵਾਲ ਮਿੱਠੀਆਂ
ਉਹਨ ਕੇਸ ਮਿੱਤਰਾਂ ਦੇ ਸਿਰ ਬੋਲ ਦੇ
ਹੁਣ ਜਿਨ੍ਹਾਂ ਵੀ Rattandi ਦੇ ਯਾਰ ਬੱਲੇ ਆ
ਅੰਦਰ ਨੇ ਕਾਈ, ਹੈ ਕੇ ਬਾਹਰ ਬੱਲੇ ਆ
ਮਿਲਣਾ ਜੇ ਲੈ ਲਈ ਤੂੰ appointment
ਜਿਨ੍ਹਾਂ ਵੀ Rattandi ਦੇ ਯਾਰ ਬੱਲੇ ਆ
ਅੰਦਰ ਨੇ ਕਾਈ, ਹੈ ਕੇ ਬਾਹਰ ਬੱਲੇ ਆ
ਮਿਲਣਾ ਜੇ ਲੈ ਲਈ ਤੂੰ appointment
ਤੇਰੇ ਸਿਰ ਉੱਤੇ ਵਾਲ ਮਿੱਠੀਆਂ
ਉਹਨ ਕੇਸ ਮਿੱਤਰਾਂ ਦੇ ਸਿਰ ਬੋਲ ਦੇ
ਜਿਨ੍ਹਾਂ ਤੇਰੇ ਸਿਰ ਉੱਤੇ ਵਾਲ ਮਿੱਠੀਆਂ
ਉਹਨ ਕੇਸ ਮਿੱਤਰਾਂ ਦੇ ਸਿਰ ਬੋਲ ਦੇ
ਠੰਡੇ ਜੇ mind ਨਾਲ think ਕਰਲਾ
ਇਕ ਵਾਰ check ਸਾਡੀ link ਕਰਲਾ
ਪੀ ਕੇ ਛੱਡ ਦਿਤੀ ਸਾਲ ਪਹਿਲੇ ਦੀ
ਹੁਣ ਮਾਣ ਜੇਡੀ ਹੁਣ ਫਿਰੇ ਤੂੰ drink ਕਰਦਾ
ਠੰਡੇ ਜੇ mind ਨਾਲ think ਕਰਲਾ
ਇਕ ਬਾਰੀ check ਸਾਡੀ link ਕਰਲਾ
ਪੀ ਕੇ ਛੱਡ ਦਿਤੀ ਸਾਲ ਪਹਿਲੇ ਦੀ
ਹੁਣ ਮਾਣ ਜੇਡੀ ਹੁਣ ਫਿਰੇ ਤੂੰ drink ਕਰਦਾ
ਕੱਲ੍ਹ ਦਾ ਜਵਾਕਾ ਨਾ ਤੂੰ ਜਾਨੀ
ਯਾਰ ਨੂੰ ਤੇਰੇ ਪਿੰਡ ਆਕੇ ਵੇਖੀ
ਤੇਰੇ ਸਿਰ ਉੱਤੇ ਵਾਲ ਮਿੱਠੀਆਂ
ਉਹਨ ਕੇਸ ਮਿੱਤਰਾਂ ਦੇ ਸਿਰ ਬੋਲ ਦੇ
ਜਿਨ੍ਹਾਂ ਤੇਰੇ ਸਿਰ ਉੱਤੇ ਵਾਲ ਮਿੱਠੀਆਂ
ਉਹਨ ਕੇਸ ਮਿੱਤਰਾਂ ਦੇ ਸਿਰ ਬੋਲ ਦੇ
Amul – Parmy Music – Teji bains