LyricFind Logo
LyricFind Logo
Profile image icon
Lyric cover art

Chup Chup

Apple Music logo
Deezer logo
Spotify logo
Lyrics
Yaad

ਓਹ Physically ਨਾਲ ਰਹਿਕੇ ਮਿੰਦ ਚ ਚਲਾਕੀਆਂ
ਵਿਕਦੇ ਆ ਬੰਦੇ ਜਿਵੇੰ ਬੂਟਾਂ ਦੀਆਂ ਕਾਪੀਆਂ
ਓਹ Physically ਨਾਲ ਰਹਿਕੇ ਮਿੰਦ ਚ ਚਲਾਕੀਆਂ
ਬਿਕਦੇ ਆ ਬੰਦੇ ਜਿਵੇੰ ਬੂਟਾਂ ਦੀਆਂ ਕਾਪੀਆਂ
ਰੱਖਿਆ Special ਬਣਾਕੇ ਯਾਰ ਨੇ
ਤਾਲਾ ਕਈਆਂ ਦੇ ਮੁਆਹਾਂ ਤੇ ਵੇਖੀ ਲਾਊਗਾ
ਚੁੱਪ ਚੁੱਪ ਰਹਿੰਦਾ ਅੱਜ ਕਲ ਨੀ
ਲੱਗਦਾ ਖਿਲਾਰੇ ਮੁੰਡਾ ਪਾਊਗਾ
ਚੁੱਪ ਚੁੱਪ ਰਹਿੰਦਾ ਅੱਜ ਕਲ ਨੀ
ਲੱਗਦਾ ਖਿਲਾਰੇ ਮੁੰਡਾ ਪਾਊਗਾ

ਓਹ Negative ਬੰਦੇ ਜ਼ਿੰਦਗੀ ਚੋਂ ਕਢ ਦਿੱਤੇ ਆ
ਕੱਲਾ ਕੱਲਾ ਬਣਦਾ ਕੱਲੇ ਕੱਲੇ ਬੋਲ ਚੇਤੇ ਆ
Negative ਬੰਦੇ ਜ਼ਿੰਦਗੀ ਚੋਂ ਕੱਢ ਦਿੱਤੇ ਆ
ਕੱਲਾ ਕੱਲਾ ਬਣਦਾ ਕੱਲੇ ਕੱਲੇ ਬੋਲ ਚੇਤੇ ਆ
ਬਣ ਬਣ ਭੰਭਡ ਜੋ ਮੱਚਦੇ
ਕੱਲੇ ਕੱਲੇ ਨੂੰ ਐ ਠੰਡਾ ਪਾਊਗਾ
ਚੁੱਪ ਚੁੱਪ ਰਹਿੰਦਾ ਅੱਜ ਕਲ ਨੀ
ਲੱਗਦਾ ਖਿਲਾਰੇ ਮੁੰਡਾ ਪਾਊਗਾ
ਚੁੱਪ ਚੁੱਪ ਰਹਿੰਦਾ ਅੱਜ ਕਲ ਨੀ
ਲੱਗਦਾ ਖਿਲਾਰੇ ਮੁੰਡਾ ਪਾਊਗਾ
ਓਹ Age ਐ 20 ਵੀਸਾ ਵਿਦਿਆਰਥੀ
ਹਾਲੇ ਪੁੱਤ ਗੁਡੀ ਅੰਬਰਨ ਦੇ ਚੜ੍ਹ ਨੀ
ਮੱਚਦੇ ਆ ਜਿਹੜੇ 3 – 4 ਬੱਲੀਏ
ਕੱਲੇ ਕੱਲੇ ਦੀ ਆ ਵੇਖੀ ਹਿੱਕ ਫੜਨੀ
ਹੋ ਯਾਦੀ ਯਾਦੀ ਯਾਦੀ ਤੇਰਾ Down To Earth ਆ
ਯਾਰੀਆਂ ਦੇ ਵਿਚ ਕਦੇ ਮਿੰਦ ਨੀ ਵਰਤਿਆ
ਜਿਥੇ ਤੁਸੀ ਆਖਦੇ ਸੀ ਪਹੁੰਚ ਨਹੀਂ ਹੋਣਾ
ਉਸਤੋਂ ਤੋਂ ਵੀ ਅੱਗੇ ਜਾਣਾ ਇਹੋ ਹੀ Shirt ਆ
ਨੀ ਤੂੰ ਕਾਹਦਾ ਦਿੱਤਾ ਸੀ ਰੈਸਿਗਨ ਮੁੰਡੇ ਨੂੰ
RMG ਨੇ ਕਿੱਤਾ Sign ਮੁੰਡੇ ਨੂੰ
ਪ੍ਰਮਾਤਮਾ ਤੇ ਦੀਪ ਜੰਧੂ ਨਾਲ ਹੋਣਗੇ
ਰੋਜ ਹੁੰਦਾ ਵੇਖੀ ਨੀ ਤੂੰ ਸਹਿਣੇ ਮੁੰਡੇ ਨੂੰ
ਗੋਲੀ ਵੰਗ ਵੱਜਣਾ ਐ ਪੱਥਰ ਚਲਾਯੋ ਨਾ
ਦਿਲਾਂ ਵਿਚ ਖ਼ਾਰ ਤੇਰੇ ਹੱਥ ਭੀ ਮਿਲਾਯੋ ਨਾ
ਗੋਲੀ ਵੰਗ ਵੱਜਣਾ ਐ ਪੱਥਰ ਚਲਾਯੋ ਨਾ
ਦਿਲਾਂ ਵਿਚ ਖ਼ਾਰ ਤੇਰੇ ਹੱਥ ਭੀ ਮਿਲਾਯੋ ਨਾ
ਲੁੱਟਦੇ ਨੂੰ ਵੇਖ ਸੀਗੇ ਹੱਸਦੇ ਥੋੜਾ ਰੁਕ ਜੋ
ਡ੍ਰੀਮਾ ਚ ਸਤੌਗਾ
ਚੁੱਪ ਚੁੱਪ ਰਹਿੰਦਾ ਅੱਜ ਕਲ ਨੀ
ਲੱਗਦਾ ਖਾਲਾਰੇ ਮੁੰਡਾ ਪਾਊਗਾ
ਚੁੱਪ ਚੁੱਪ ਰਹਿੰਦਾ ਅੱਜ ਕਲ ਨੀ
ਲੱਗਦਾ ਖਾਲਾਰੇ ਮੁੰਡਾ ਪਾਊਗਾ
ਬਾਬੇ ਐ ਗੱਲ ਓਹਨਾ ਦੇ ਲਈ ਐ
ਜਿਹੜੇ ਮਾੜਾ Time ਵੇਖ ਕੇ ਪਿੱਛੇ ਹਟ ਗਏ ਸੀ ਨਾ
ਹੁਣ ਚੰਗਾ Time ਵੇਖ ਕੇ ਰਿਸ਼ਤੇਦਾਰੀਆਂ ਨਾ ਕੱਢਦੇਯੋ
ਸਮਝ ਗਏ

WRITERS

Yaad, Arsh lally

PUBLISHERS

Lyrics © IPRS

Share icon and text

Share


See A Problem With Something?

Lyrics

Other