LyricFind Logo
LyricFind Logo
Profile image icon
Lyric cover art

Handcuff

Apple Music logo
Deezer logo
Spotify logo
Lyrics
Manna See You
ਸਾਦੇ ਘਰਾ ਦੀਆ ਨਿਹਾ ਗੋਲੀਆ ਨ ਰੱਖੀਆ
ਮਿਲਦੀ ਨਾ ਮੱਤ ਰਾਣੀਆ ਦੇ ਕਿਲੇ ਨਾ
ਜਿੰਨਾ ਨੂ ਸੀ 90 ਵਿਚ ਰਾਂਗ ਦਸਦੇ
ਮੁੰਡੇ ਦਾ ਸਂਬੰਦ ਕਿਹੰਦੇ ਓਸ ਜਿਲੇ ਨਾ
ਤੂ ਜ਼ਿੰਦਗੀ ਚੜ੍ਹਦੀਨ ਨੀ ਲੰਘੂਨਾ ਬੱਲੀਏ
ਜਿਤੇ ਬੰਦਾ ਕਹੰਦੇ ਦਿਤਾ ਏ ਖਿਲਾਰ ਸੁਣੀ ਦਾ
ਛੱਲਾ ਪਾਕੇ ਜੱਟ ਨੀ ਤੂੰ ਰੋਕਦੀ ਅੱਗ
ਹਥਕੜੀ ਸਾਨੇ ਜੋ ਫਰਾਰ ਸੁਨਿ ਦਾ
ਛੱਲਾ ਪਾਕੇ ਜੱਟ ਨੀ ਤੂੰ ਰੋਕਦੀ ਅੱਗ
ਹਥਕੜੀ ਸਾਨੇ ਜੋ ਫਰਾਰ ਸੁਨਿ ਦਾ
ਇਕ ਮਿੰਟ ਵੀ ਨਾ ਆਂਖ ਤੂ ਬ੍ਲਿਂਕ ਕਰਦੀ
ਓਨੀ ਸੰਭਵ ਜੋ ਤੂ ਰਿਹੰਦੀ ਸੋਚ ਕਰਦੀ
ਮੌਤ ਵੀ ਆ ਕੇਹਦੀਨ ਇਕ ਦਿਨ ਰਾਖ ਲਾ
ਜੋੜੀ ਜੋੜੀ ਉਤਟੀ ਫਿਰਦੀ ਏ ਲਿੰਕ ਕਰਦੀ
ਓਨੀ ਸੰਭਵ ਜੋ ਤੂ ਰਿਹੰਦੀ ਸੋਚ ਕਰਦੀ
ਜਦੋਂ ਲੋਡ ਹੋਵ ਰੌਂਦ ਕਦੇ ਮਿਸ ਹੁੰਦਾ ਨੀ
ਸਾਡੇ ਰੋਜ਼ ਡਾਯ ਤੇ ਕਦੇ ਕਿਸ ਡਾਯ ਵੀ ਹੁੰਦਾ ਨੀ
ਜਾੰਦੇ ਵਿਚਾਰੋ ਜੇਡਾ ਹਿੱਕ ਚ ਵਾਜੇ
ਐਵੇ ਸਜਿਆ ਪਿਆਰਾ ਵੀਚ ਹੁੰਦੈ ਨੀ
ਕਿਹੰਦੀ ਕੋਈ ਫਵਰੋਈਤੇ ਸ਼ੌਕ ਦਾਸ ਕਰੋ
ਗੁੰਨਾ ਦਾ ਖੜਕਾ ਤਾੜ ਸੁਣੀ ਦਾ
ਛੱਲਾ ਪਾਕੇ ਜੱਟ ਨੀ ਤੂੰ ਰੋਕਦੀ ਅੱਗ
ਹਥਕੜੀ ਸਾਨੇ ਜੋ ਫਰਾਰ ਸੁਨਿ ਦਾ
ਛੱਲਾ ਪਾਕੇ ਜੱਟ ਨੀ ਤੂੰ ਰੋਕਦੀ ਅੱਗ
ਹਥਕੜੀ ਸਾਨੇ ਜੋ ਫਰਾਰ ਸੁਨਿ ਦਾ
ਨੀ ਮੁੰਡੇ ਦੀ ਏ ਜਿੰਦਗੀ ਤੈਨੂ
ਦਾਸਾ ਕੁਜ ਹੋਰ ਐਸ ਤਰਹਾ
ਉਮਰ ਘਟ ਏ ਤੇ ਮੋਟਰ ਤੇ ਬਿਸਤਾਰਾ
ਹਥਿਆਰ ਫਡਾ ਦੀ ਪਾਵੇ ਦੇਸੀ ਜਾ ਵਿਦੇਸ਼ੀ
ਸਬ ਜਾੰਦੇ ਚਲੋਂ ਹੁੰਦੇ ਕਿਸ ਤਰ੍ਹਾ
ਮਰਨਾ ਏ ਕਾਲੇ ਜਾਦੋ ਕਰਨ ਦੇ ਕਾਫਲੇ
ਲਗ ਜੁਗਾ ਪਤਾ ਤੇਰੇ ਸ਼ਹਿਰ ਹੋਇ ਡਾਖਲੇ
ਚਿੱਟਿਆ ਏ ਕਾਰਾ ਕਾਲੇ ਕੰਮਾ ਵਾਲੇ ਵੀ ਨੀ
ਚੜ੍ਹਦੀ ਆ ਵੈਰੀ ਜੱਦੋਂ ਬੱਸ ਹੋਗੀ ਆਖਰੀ
ਨੀ ਤੂ ਯਾਦੀ ਕੇਹਕੇ ਨਾਮ ਜੋੜ ਦੀ ਅੱਗ
ਕਾਤੋ ਕਛੁ ਉਮਰਾ ਚ ਪੱਕੇ ਰੰਗ ਦੀ
ਜਿਨਾ ਨੂੰ ਪਤਾ ਨੀ ਬਰੈਂਡ ਗੁੰਨਾ ਦੇ
ਨੀ ਤੂ ਓਨਾ ਕੋਲੇ ਸੋਨੀ ਆਲੀ ਵਾਂਗ ਮੰਗਦੀ
ਇਕ ਓਡ ਨਾਲ ਕਿਹੰਦੇ ਹੁੰਦਾ ਪਾਰ੍ਮਾ
ਦੂਜਾ ਸਾਜਿ ਬਾਣੀ ਬਰਾੜ ਸੁਨਿਦਾ
ਛੱਲਾ ਪਾਕੇ ਜੱਟ ਨੀ ਤੂੰ ਰੋਕਦੀ ਅੱਗ
ਹਥਕੜੀ ਸਾਨੇ ਜੋ ਫਰਾਰ ਸੁਨਿ ਦਾ
ਛੱਲਾ ਪਾਕੇ ਜੱਟ ਨੀ ਤੂੰ ਰੋਕਦੀ ਅੱਗ
ਹਥਕੜੀ ਸਾਨੇ ਜੋ ਫਰਾਰ ਸੁਨਿ ਦਾ

WRITERS

Brar

PUBLISHERS

Lyrics © IPRS

Share icon and text

Share


See A Problem With Something?

Lyrics

Other