LyricFind Logo
LyricFind Logo
Profile image icon
Lyric cover art

Lifetime

Apple Music logo
Deezer logo
Spotify logo
Lyrics
Yaad!
Jay Trak !
ਵੇ shy shy ਰਹਿਣ ਵਾਲੀ ਤੂੰ ਪਤਲੀ
ਜੱਟਾ ਮੈਂ ਤੇਰੇ ਉਤੇ ਹੁਣ hope ਰਾਖਲੀ
ਵੇ ਹੁਣ ਮੈਨੂੰ ਦੱਸਦਾ ਇਹੁ busy busy ਤੂੰ
ਜੱਟੀ ਨੂੰ ਕਾਹਤੋਂ ਲਯੀ ਜਣਾ easy easy ਤੂੰ
ਵੇ ਐਂਵੇ ਕੀਤੇ ਕੰਮ ਤਾਂ ਨੀ ਕਾਲੇ ਕਰਦਾ
ਗੱਡੀ ਵੀ ਚੱਕੀ ਫਿਰਦਾ ਇਹੁ ਕਾਲੇ ਰੰਗ ਦੀ
ਮੈਂ ਛੱਡਤੇ friend ਸਬ ਤੇਰੇ ਕਰ ਕੇ
ਜੱਟਾ ਵੇ ਲਿਫੇਟੀਮੇ ਦਾ plan ਮੰਗਦੀ
ਮੈਂ ਛੱਡਤੇ friend ਸਬ ਤੇਰੇ ਕਰ ਕੇ
ਜੱਟਾ ਵੇ life time ਦਾ plan ਮੰਗਦੀ

ਜਿੰਨਾ ਦੇ ਨਾਲ ਚੱਲਦੇ ਸੀ ਵੈਰ ਤੇਰੇ ਵੇ
ਉਹ ਦੱਸਦੇ ਸੀ ਅੱਪ ਮੈਨੂੰ ਹੱਦ ਬੀਤੀਆਂ
ਤੂੰ ਫਿਰਦਾ black ਲਿਸਟਾਂ ਚ ਸੋਹਣਿਆਂ
ਮੈਂ ਕਿੰਨੀ ਆ ਨੇ ਗੱਲਾਂ ignore ਕੀਤੀਆਂ
ਹੋਰਾਂ ਵਾਂਗ ਚੋਰੀ ਨਾ ਮੈਂ ਯਾਰ ਕੋਈ ਰੱਖੇ
ਇਹੋ ਜਿਹੀ ਕੰਮਾਂ ਤੋਂ ਮੈਂ ਦੂਰ ਲੱਗਦੀ
ਮੈਂ ਛੱਡਤੇ friend ਸਬ ਤੇਰੇ ਕਰ ਕੇ
ਜੱਟਾ ਵੇ lifetime ਦਾ plan ਮੰਗਦੀ
ਮੈਂ ਛੱਡਤੇ friend ਸਬ ਤੇਰੇ ਕਰ ਕੇ
ਜੱਟਾ ਵੇ life time ਦਾ plan ਮੰਗਦੀ

ਵੇ ਅੰਖਾਂ ਵਿਚ ਅੰਖਾਂ ਪਾ ਕੇ ਮੈਨੂੰ ਦੱਸਦੇ
ਕੀ ਸ਼ਕਦਾ ਨੀ ਕਾਲਾ ਕਾਲਾ ਕਹਿੰਦੇ ਮਾਲ ਤੂੰ
ਲੱਭਣੀ ਕੋਈ ਲੋਯਾਲ ਨੀ ਮੇਰੇ ਵਰਗੀ
ਕਰਦਾ block unknown call ਨੂੰ
ਵੇ ਲੈਜਾ ਕਲਾਂਨੌਰ ਮੈਂ Toronto ਛੱਡਤਾ
ਵੇ ਯਾਦ ਤੇਰੇ ਬਿਨਾਂ ਨਾਈਓਂ ਰਹਿ ਸਕਦੀ
ਮੈਂ ਛੱਡਤੇ friend ਸਬ ਤੇਰੇ ਕਰ ਕੇ
ਜੱਟਾ ਵੇ life time ਦਾ plan ਮੰਗਦੀ
ਮੈਂ ਛੱਡਤੇ friend ਸਬ ਤੇਰੇ ਕਰ ਕੇ
ਜੱਟਾ ਵੇ lifetime ਦਾ plan ਮੰਗਦੀ

ਨੀ ਸਚੀ ਦੱਸਾਂ show ਤੈਨੂੰ
ਉਹ ਕਦੇ ਨਾਈਓਂ ਕਰਦਾ
ਉੱਦਾ ਯਾਦ ਪੁਰੇਵਾਲ care ਬੜੀ ਕਰਦਾ
ਨੀ ਪੱਕਾ ਸਾਡੇ ਪਿੰਡ ਤੇਰਾ ਉਹ ਕਰਲੂ ਟੱਬਦਲਾ
ਨੀ ਕਦੇ ਕਦੇ ਪੈੱਗ ਲਾਉਂਦਾ ਉਹ ਮਾਪਿਆ ਦਾ ਲਾਦਲਾਂ
ਤੇਰੀ ਐ cream ਸਾਡੀ ਫੀਮ ਨਾਲ ਯਾਰੀ ਨੀ
ਖਾਂਦੇ ਬੱਸ ਘਾਟੇ ਉਹ ਜਿਨਾਂ ਜੱਟ ਨਾ ਵਿਗਾੜੀ ਨੀ

ਮੈਂ ਛੱਡਤੇ friend ਸਬ ਤੇਰੇ ਕਰ ਕੇ
ਜੱਟਾ ਵੇ life time ਦਾ plan ਮੰਗਦੀ
ਮੈਂ ਛੱਡਤੇ friend ਸਬ ਤੇਰੇ ਕਰ ਕੇ
ਜੱਟਾ ਵੇ lifetime ਦਾ plan ਮੰਗਦੀ

WRITERS

Yaad, Jay Trak

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other