ਕਾਤੋ ਡਰਦੀ ਰਕਾਨੇ ਰੱਖ ਹੋਂਸਲਾ ਨੀ ਜਾਣੇ
ਵਾਅਦੇ ਕਰਦੇ ਜਰੂਰ ਨਾਲ਼ੇ ਉਤਾਰ ਦੇ ਪੂਰ
ਕਾਤੋ ਡਰਦੀ ਰਕਾਨੇ ਰੱਖ ਹੋਂਸਲਾ ਨੀ ਜਾਣੇ
ਵਾਅਦੇ ਕਰਦੇ ਜਰੂਰ ਨਾਲ਼ੇ ਉਤਾਰ ਦੇ ਪੂਰ
ਸੀਰ ਉੱਤੋਂ ਪਾਣੀ ਜਦੋਂ ਟੱਪ ਜਾਏ
ਅਸੀਂ ਪਿੱਛੋਂ ਹੀ ਮਚੋਣੇ ਆ ਧਮਾਲ ਨੀ
ਲੈ ਕੇ ਜਾਉ ਗਾ ਜੱਟ ਹਾਲੁਹਾਲ ਨੀ
ਓ ਤੇਰੇ ਹੀ ਨਸ਼ੇ ਦੇ ਵਿਚ ਰਹਿੰਦੀ ਆ
ਮਿੱਤਰਾਂ ਦੀ ਅੱਖ ਬਿੱਲੋ ਲਾਲ ਨੀ
ਲੈ ਕੇ ਜਾਉ ਗਾ ਜੱਟ ਹਾਲੁਹਾਲ ਨੀ
ਚੱਕ ਦੁ ਘੜੇ ਤੋਂ ਕੌਲ਼ਾ ਪਿੰਡ ਪਾਵੇ ਪੈ ਜੇ ਰੌਲਾ
ਤੂੰ ਵੀ ਜੁਬਾਨ ਰੱਖੀ ਤਲੀ ਉੱਤੇ ਜਾਣ ਰੱਖੀ
ਤੂੰ ਵੀ ਜੁਬਾਨ ਰੱਖੀ ਤਲੀ ਉੱਤੇ ਜਾਣ ਰੱਖੀ
ਬਾਕੀ ਸਬ ਰੋਕ ਲੂ ਮੈਂ ਤਾਲ ਨੀ
ਲੈ ਕੇ ਜਾਉ ਗਾ ਜੱਟ ਹਾਲੁਹਾਲ ਨੀ
ਓ ਤੇਰੇ ਹੀ ਨਸ਼ੇ ਦੇ ਵਿਚ ਰਹਿੰਦੀ ਆ
ਮਿੱਤਰਾਂ ਦੀ ਅੱਖ ਬਿੱਲੋ ਲਾਲ ਨੀ
ਲੈ ਕੇ ਜਾਉ ਗਾ ਜੱਟ ਹਾਲੁਹਾਲ ਨੀ
ਮਾਪੇ ਤੂੰ ਮਨਾ ਕੇ ਵੇਖ ਪੈਰੀ ਹੱਥ ਲਾ ਕੇ ਵੇਖ
ਮੰਗੇ ਤਾ ਠੀਕ ਆ ਮੈਂ ਰੱਖ ਤੀ ਤਾਰੀਕ ਆ
ਮਨ ਗੇ ਤਾ ਠੀਕ ਆ ਮੈਂ ਰੱਖ ਤੀ ਤਾਰੀਕ ਆ
ਲੇਖਾਂ ਉੱਤੇ ਗੱਲ ਨਾਇਯੋ ਛੱਡਣੀ
ਫੇਰ ਯਾਰ ਤੇਰਾ ਕਰੂ ਕੋਈ ਕਮਾਲ ਨੀ
ਲੈ ਕੇ ਜਾਉ ਗਾ ਜੱਟ ਹਾਲੁਹਾਲ ਨੀ
ਓ ਤੇਰੇ ਹੀ ਨਸ਼ੇ ਦੇ ਵਿਚ ਰਹਿੰਦੀ ਆ
ਮਿੱਤਰਾਂ ਦੀ ਅੱਖ ਬਿੱਲੋ ਲਾਲ ਨੀ
ਲੈ ਕੇ ਜਾਉ ਗਾ ਜੱਟ ਹਾਲੁਹਾਲ ਨੀ
ਜੱਟ ਕਹਿਣਾਦੇ ਲੋਕੀ ਮੈਨੂੰ ਅੱਤ ਕਹਿੰਦੇ
ਪਹਿਲਾ ਰੱਖ ਦੇ ਨਾ ਬਿੱਲੋ ਫੇਰ ਚੱਕ ਦੇ ਨਾ ਬਿੱਲੋ
ਰੱਖ ਦੇ ਨਾ ਬਿੱਲੋ ਫੇਰ ਚੱਕ ਦੇ ਨਾ ਬਿੱਲੋ
ਕੋਈ ਕਰ ਸਕਦਾ ਨਾ ਬੀਂਗਾ ਬਾਲ ਨੀ
ਲੈ ਕੇ ਜਾਉ ਗਾ ਜੱਟ ਹਾਲੁਹਾਲ ਨੀ
ਓ ਤੇਰੇ ਹੀ ਨਸ਼ੇ ਦੇ ਵਿਚ ਰਹਿੰਦੀ ਆ
ਮਿੱਤਰਾਂ ਦੀ ਅੱਖ ਬਿੱਲੋ ਲਾਲ ਨੀ
ਲੈ ਕੇ ਜਾਉ ਗਾ ਜੱਟ ਹਾਲੁਹਾਲ ਨੀ