LyricFind Logo
LyricFind Logo
Profile image icon
Lyric cover art

Khair nai Lagdi

Apple Music logo
Deezer logo
Spotify logo
Lyrics
ਹੋ ਹੋ ਹੋ
ਆ ਆ ਆ

Nawab Music

ਤੂੰ ਮੈਨੂੰ ਪਹਿਲੇ ਦਿਨ ਤੋਂ ਹੀ ਕੋਈ ਗੈਰ ਨਹੀਂ ਲੱਗਦੀ
ਨੀ ਮੈਨੂੰ ਘੁਟਣ ਜਿਹੀ ਹੋਵੇ ਕੋਈ ਖੈਰ ਨਹੀਂ ਲੱਗਦੀ
ਨੀ ਮੈਨੂੰ ਘੁਟਣ ਜਿਹੀ ਹੋਵੇ ਤੇਰੀ ਖੈਰ ਨਹੀਂ ਲੱਗਦੀ

ਤੂੰ ਮੇਰੇ ਵੱਲ ਆਉਂਦੀ ਆਉਂਦੀ
ਤੂੰ ਮੇਰੇ ਵੱਲ ਆਉਂਦੀ ਆਉਂਦੀ
ਤੂੰ ਮੇਰੇ ਵੱਲ ਆਉਂਦੀ ਆਉਂਦੀ ਕਿਤੇ ਠਹਿਰ ਗਈ ਲੱਗਦੀ
ਮੈਨੂੰ ਨੀਂਦ ਚ ਆ ਕੇ ਜੋ ਝਾਂਝਰ ਤੰਗ ਕਰਦੀ ਏ
ਮੈਨੂੰ ਨੀਂਦ ਚ ਆ ਕੇ ਜੋ ਝਾਂਝਰ ਤੰਗ ਕਰਦੀ ਏ
ਇਹ ਓਹੀ ਟੁੱਟੀ ਜੋ ਤੇਰੇ ਪੈਰ ਦੀ ਲੱਗਦੀ
ਇਹ ਓਹੀ ਟੁੱਟੀ ਜੋ ਤੇਰੇ ਪੈਰ ਦੀ ਲੱਗਦੀ
ਕਿਉਂ ਮੈਨੂੰ ਘੁਟਣ ਜਿਹੀ ਹੋਵੇ ਕੋਈ ਖੈਰ ਨਹੀਂ ਲੱਗਦੀ
ਨੀ ਮੈਨੂੰ ਘੁਟਣ ਜਿਹੀ ਹੋਵੇ ਤੇਰੀ ਖੈਰ ਨਹੀਂ ਲੱਗਦੀ

ਯਾਦਾਂ ਦੇ ਹਨੇਰਿਆਂ ਚ ਕੱਟੀਆਂ ਮੈਂ ਰਾਤਾਂ ਸੀ
ਜਿਨੂੰ ਸੱਚ ਮੰਨ ਬੈਠੇ ਓ ਤੇ ਬਸ ਬਾਤਾਂ ਸੀ
ਬਾਤਾਂ ਸੀ ਜੋ ਮੇਰੇ ਨਾਲ ਕੀਤੀਆਂ ਤੂੰ ਰਾਤਾਂ ਨੂੰ
ਰਾਤਾਂ ਤਾਂ ਮੈਂ ਭੁੱਲ ਜਾਵਾਂ ਭੁੱਲਾਂ ਕਿਵੇਂ ਚਾਹਤਾਂ ਨੂੰ
ਸੀ ਮੈਂ ਖ਼ਵਾਬ ਦੇਖਿਆ ਜੋ ਮੁੜ ਸੋਇਆ ਜਾਵੇ ਨਾ
ਮੈਥੋਂ ਤਰਿਆ ਜਾਵੇ ਨਾ ਏ ਜ਼ਿੰਦਗੀ ਨਹਿਰ ਜਿਹੀ ਲੱਗਦੀ
ਕਿਉਂ ਮੈਨੂੰ ਘੁਟਣ ਜਿਹੀ ਹੋਵੇ ਕੋਈ ਖੈਰ ਨਹੀਂ ਲੱਗਦੀ
ਨੀ ਮੈਨੂੰ ਘੁਟਣ ਜਿਹੀ ਹੋਵੇ ਤੇਰੀ ਖੈਰ ਨਹੀਂ ਲੱਗਦੀ
ਲਾਈ ਯਾਰੀ ਦਾ ਮਤਲਬ ਤੇਰੇ ਪੜ ਨੀ ਹੋਇਆ ਚਿਹਰੇ ਤੋਂ
ਜਿੱਥੇ ਛੱਡ ਕੇ ਤੁਰ ਗਈ ਓਥੋਂ ਵੱਧ ਨੀ ਹੋਇਆ ਮੇਰੇ ਤੋਂ
ਕੋਸਾਂ ਖੁਦ ਨੂੰ ਪਿਆਰ ਦਾ ਕਿਉਂ ਬੈਠਾ ਸੀ ਕਰ ਜ਼ਿਕਰ ਪਿਆ
ਰਹਿੰਦੀ ਜ਼ਿੰਦਗੀ ਕਿਵੇਂ ਲਗਾਵਾਂ ਏਹੀ ਹੁਣ ਬਸ ਫ਼ਿਕਰ ਪਿਆ
ਨੀ ਇਹ ਲੰਘਦੀਆਂ ਪੋਣਾਂ ਤੋਂ ਇਹਸਾਸ ਹੋ ਗਿਆ ਏ
ਤੂੰ ਕਿਤੇ ਦੂਰ ਵੱਸ ਗਈ ਏ ਤੂੰ ਮੇਰੇ ਸ਼ਹਿਰ ਨਹੀਂ ਲੱਗਦੀ
ਕਿਉਂ ਮੈਨੂੰ ਘੁਟਣ ਜਿਹੀ ਹੋਵੇ ਕੋਈ ਖੈਰ ਨਹੀਂ ਲੱਗਦੀ
ਨੀ ਮੈਨੂੰ ਘੁਟਣ ਜਿਹੀ ਹੋਵੇ ਤੇਰੀ ਖੈਰ ਨਹੀਂ ਲੱਗਦੀ

WRITERS

Yanky Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other