LyricFind Logo
LyricFind Logo
Profile image icon
Lyric cover art

Aaja Aaja

Apple Music logo
Deezer logo
Spotify logo
Lyrics
ਸਜਨਾ ਕਯੂ ਦੂਰ ਮੈਥੋ ਦੱਸ ਦਈ ਜ਼ਰੂਰ ਮੈਨੂੰ
ਤੇਰੇ ਬਿਨਾ ਨੀ ਲਗਣਾ ਮੇਰਾ ਦਿਲ
ਇੱਕ ਦਿਨ ਆਣਾ ਤੈਨੂੰ ਮੇਰੇ ਕੋਲ ਸੋਣੀਏ ਨੀ
ਦੁਨੀਆ ਚ ਟੁੱਟ ਜਾਣਾ ਤੇਰਾ ਏ ਦਿਲ
ਮੇਰੀ ਅਖੀਆਂ ਵਿੱਚ ਵਸਦੀ ਤੂੰ ਏ
ਓਹ ਦਿਲ ਦਿਆਂ ਸਾਰੀ ਗੱਲਾਂ ਚ ਤੂੰ
ਮੈਂ ਤਾ ਸੁਪਨੇ ਵੇਖਦਾ ਦੋਨਾਂ ਬਾਰੇ ਪਰ ਅਸਲ ਚ ਕਯੂ
ਯਾਰਾ ਮੁਝਸੇ ਤੂੰ ਦੂਰ ਆਜਾ ਆਜਾ ਨਾ ਆਜਾ ਆਜਾ ਨਾ
ਤੇਰੇ ਤੋਂ ਬਗੈਰ ਨਈ ਲੱਗਦਾ ਹਾਏ ਯੇਹ ਦਿਲ
ਆਜਾ ਆਜਾ ਨਾ ਆਜਾ ਆਜਾ ਨਾ ਤੇਰੇ ਤੋਂ ਬਗੈਰ ਨਈ ਲੱਗਦਾ ਹਾਏ ਯੇਹ ਦਿਲ
ਆਜਾ ਆਜਾ ਨਾ ਆਜਾ ਆਜਾ ਨਾ ਆਜਾ ਆਜਾ ਨਾ ਆਜਾ ਆਜਾ ਨਾ
ਆਜਾ ਆਜਾ ਨਾ ਆਜਾ ਆਜਾ ਨਾ ਆਜਾ ਆਜਾ ਨਾ ਆਜਾ ਆਜਾ ਨਾ
ਕਿੰਨੀ ਮੈਂ ਬਦਲਿਆ ਘੜੀਆਂ ਯੇਹ ਮੇਰੀ ਪਰ ਵਕਤ ਨੀ ਔਂਦਾ
ਤੇਰੇ ਆਉਣ ਦਾ ਸਬਰ ਕਿੰਨਾ ਕਰਦਾ ਮੈਂ ਤੇਰੇ ਲਈ ਯਾਰਾ ਪਰ ਪੜ੍ਹ ਦਾ ਅਸਰ ਨਾ
ਮੇਰਾ ਪਿਆਰ ਦਾ ਹੋ ਗਏ ਕਿੰਨੇ ਸਾਲ ਕਦੇ ਪੁੱਛ ਲੇ ਤਾ ਹਾਲ
ਤੇਰੇ ਸਿਵਾ ਨਾ ਕੋਈ ਐਥੇ ਮੇਰਾ ਏ ਯਾਰ ਸੁੰਦੀ ਨਹੀਂ ਕੁੱਛ ਕਹਿੰਦੀ ਨਈ ਮੈਨੂੰ ਲੱਗਦਾ ਨਾ
ਤੈਨੂੰ ਹੋਇਆ ਮੇਰਾ ਨਾਲ ਪਿਆਰ ਮੈਂ ਤਾਰੇ ਗਿਣਦਾ
ਹਾਏ ਤੇਰੇ ਇੰਤਜ਼ਾਰ ਚ ਕਿੰਨੀਆਂ ਰਾਤਾਂ ਲੰਘ ਗਈਆਂ ਨੇ ਮੈਨੂੰ ਪਤਾ ਨਾ ਲੱਗਾ
ਹਾਏ ਤੇਰੇ ਇੰਤਜ਼ਾਰ ਚ ਉਮਰਾਂ ਵੀ ਵਧ ਗਈ ਆ
ਆਪਣੀਆਂ ਵੇ ਆਜਾ ਆਜਾ ਨਾ ਆਜਾ ਆਜਾ ਨਾ
ਤੇਰੇ ਤੋਂ ਬਗੈਰ ਨਈਓ ਲੱਗਦਾ ਹਾਏ ਯੇਹ ਦਿਲ ਆਜਾ ਆਜਾ ਨਾ ਆਜਾ ਆਜਾ ਨਾ
ਤੇਰੇ ਤੋਂ ਬਗੈਰ ਨਈਓ ਲੱਗਦਾ ਹਾਏ ਯੇਹ ਦਿਲ ਆਜਾ ਆਜਾ ਨਾ ਆਜਾ ਆਜਾ ਨਾ
ਤੇਰੇ ਤੋਂ ਬਗੈਰ ਨਈਓ ਲੱਗਦਾ ਹਾਏ ਯੇਹ ਦਿਲ ਆਜਾ ਆਜਾ ਨਾ ਆਜਾ ਆਜਾ ਨਾ
ਤੇਰੇ ਤੋਂ ਬਗੈਰ ਨਈਓ ਲੱਗਦਾ ਹਾਏ ਯੇਹ ਦਿਲ

WRITERS

Shri Ji

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

From This Artist