ਐਦਾਂ ਨਾ ਤੂੰ ਮਾਰ ਮੈਨੂੰ ਅੱਖ ਸੋਹਣੀਏ
ਨੀ ਤਾਂ ਤੈਨੂੰ ਲੈ ਜਾਣਾ ਮੈਂ ਚੱਕ ਸੋਹਣੀਏ
ਐਦਾਂ ਨਾ ਤੂੰ ਮਾਰ ਮੈਨੂੰ ਅੱਖ ਸੋਹਣੀਏ
ਨੀ ਤਾਂ ਤੈਨੂੰ ਲੈ ਜਾਣਾ ਮੈਂ ਚੱਕ ਸੋਹਣੀਏ
ਨੀ ਅੱਜ ਲੜ ਗਈ ਲੜ ਗਈ ਅੱਖ ਲੜ ਗਈ
ਕਦੇ ਵੇਖੀ ਨੀ ਮੈਂ ਪਹਿਲਾਂ ਤੇਰੇ ਵਰਗੀ
ਕਦੇ ਵੇਖੀ ਨੀ ਮੈਂ ਪਹਿਲਾਂ ਤੇਰੇ ਵਰਗੀ
ਚੰਨ ਤੋਂ ਵੀ ਸੋਹਣਾ ਤੇਰਾ ਮੁਖੜਾ
ਕਰੀ ਜਾਵੇ ਸਾਨੂੰ ਤੰਗ ਤੇਰਾ ਸੁਪਨਾ
ਨੀ ਤੂੰ ਪਹਿਲੀ ਜਿਹਦੇ ਅੱਗੇ ਪਿਆ ਝੁਕਣਾ
ਦਿਲ ਵਾਲੀ ਗੱਲ ਕੈਹਣੋ ਨੀ ਮੈਂ ਲੁਕਣਾ
ਤੇਰੇ ਅੱਗੇ ਹੁਸਨ ਦੀਆਂ ਪਰੀਆਂ ਵੀ
ਤੇਰੇ ਅੱਗੇ ਹੁਸਨ ਦੀਆਂ ਪਰੀਆਂ ਵੀ
ਤੇਰੀ ਨੀਲੀਆਂ ਬਿੱਲੀਆਂ ਅੱਖਾਂ
ਮਾਰੇ ਗੋਲੀ ਮੈਨੂੰ ਜਦੋਂ ਵੀ ਮੈਂ ਤੱਕਾਂ
ਤਾਂ ਵੀ ਵੇਖ ਵੇਖ ਤੈਨੂੰ ਨਾ ਮੈਂ ਥੱਕਾਂ
ਤੇਰੇ ਉੱਤੋਂ ਵਾਰ ਦਵਾਂ ਨੀ ਮੈਂ ਲੱਖਾਂ
ਚੰਨ ਤੋਂ ਵੀ ਸੋਹਣਾ ਤੇਰਾ ਮੁਖੜਾ
ਕਰੀ ਜਾਵੇ ਸਾਨੂੰ ਤੰਗ ਤੇਰਾ ਸੁਪਨਾ
ਨੀ ਤੂੰ ਪਹਿਲੀ ਜਿਹਦੇ ਅੱਗੇ ਪਿਆ ਝੁਕਣਾ
ਦਿਲ ਵਾਲੀ ਗੱਲ ਕੈਹਣੋ ਨੀ ਮੈਂ ਲੁਕਣਾ
ਹੋ ਗਿਆ ਸੀ ਫੈਨ ਤੇਰੀ ਲੁੱਕ ਦਾ
ਜਦ ਨੱਚਦੀ ਫਲੋਰ ਉੱਤੇ ਕੱਡਦੀ ਐ ਜਾਨ
ਨਾਲ ਜਚਦਾ ਪਰਾਂਦਾ ਤੇਰੀ ਗੁੱਤ ਦਾ
ਹੋ ਗਿਆ ਸੀ ਫੈਨ ਤੇਰੀ ਲੁੱਕ ਦਾ
ਜਦ ਨੱਚਦੀ ਫਲੋਰ ਉੱਤੇ ਕੱਡਦੀ ਐ ਜਾਨ
ਨਾਲ ਜਚਦਾ ਪਰਾਂਦਾ ਤੇਰੀ ਗੁੱਤ ਦਾ
ਤੇਰੇ ਲੱਕ ਦੇ ਹੁਲਾਰਿਆਂ ਨੇ ਕੁੜੀਏ
ਯਸ਼ਰਾਜ ਨੂੰ ਨਾ ਲਾਦੀ ਕੋਈ ਲਾਰੇ
ਚੰਨ ਤੋਂ ਵੀ ਸੋਹਣਾ ਤੇਰਾ ਮੁਖੜਾ
ਕਰੀ ਜਾਵੇ ਸਾਨੂੰ ਤੰਗ ਤੇਰਾ ਸੁਪਨਾ
ਨੀ ਤੂੰ ਪਹਿਲੀ ਜਿਹਦੇ ਅੱਗੇ ਪਿਆ ਝੁਕਣਾ
ਦਿਲ ਵਾਲੀ ਗੱਲ ਕੈਹਣੋ ਨੀ ਮੈਂ ਲੁਕਣਾ