LyricFind Logo
LyricFind Logo
Profile image icon
Lyric cover art

Mexico Perfectly slowed

Apple Music logo
Deezer logo
Spotify logo
Lyrics
ਵੇਲੇ ਹੋਏ ਨੇ ਜੱਟ ਤਰੀਕੋਂ, ਕਹਿੰਦੇ ਜਾਣਾ ਐ Mexico
ਹੋ ਚੱਲੂ ਮੌਜ ਬਿਲੋ
ਹੋ ਗੱਡੀ ਜੱਟ ਦੀ ਮੇਲਦੀ ਜਾਵੇ, ਸੜਕਾਂ 'ਤੇ ਝੂਮਰਾਂ ਪਾਵੇ
ਓ ਪਾਵੇ ਰੋਜ ਬਿਲੋ
ਹੋ ਗਬਰੂ ਕੱਢਦੇ ਟੌਰ ਆ ਪੂਰੀ, ਰਹਿੰਦੇ ਸਾਰੇ ਜਚਕੇ ਨੀ
ਨੀਵੀਆਂ ਨੀਵੀਆਂ ਗੱਡੀਆਂ ਵਾਲੇ, ਰਹਿੰਦੇ ਸਾਥੋਂ ਬਚਕੇ ਨੀ
ਦਾਖਾਂ ਵਰਗੇ ਮੁੰਡਿਆਂ ਨੂੰ ਹਾਏ ਕਾਜੂ ਵਰਗੀਆਂ ਤਾੜਦੀਆਂ
ਬਾਰ ਬਾਰ ਓ ਆਣਕੇ ਸਾਡੇ ਮਗਰ ਗੇੜੀਆਂ ਮਾਰਦੀਆਂ
ਮਾਰਦੀਆਂ ਪ੍ਰੋਪੋਜ਼ ਬਿਲੋ
ਗੱਡੀ ਜੱਟ ਦੀ ਮੇਲਦੀ ਜਾਵੇ, ਹਾਂ
ਸੜਕਾਂ 'ਤੇ ਝੂਮਰਾਂ ਪਾਵੇ, ਪਾਵੇ ਰੋਜ਼ ਬਿਲੋ
ਗੱਡੀ ਜੱਟ ਦੀ ਮੇਲਦੀ ਜਾਵੇ, ਹਾਂ
ਸੜਕਾਂ 'ਤੇ ਝੂਮਰਾਂ ਪਾਵੇ, ਪਾਵੇ ਰੋਜ਼ ਬਿਲੋ
ਆ ਆ, ਦੱਸਦੇ ਜੇ ਕੋਈ ਟੈਂਸ਼ਨ ਪਤਲੋ, ਕਰ ਦੁਗਾ ਜੱਟ ਹੀਲਾ ਨੀ
ਦਿਨੇ ਚੱਲੇ ਮਨਮੋਹਨ ਵਾਰਿਸ, ਰਾਤੀ ਚੱਲੇ ਚਮਕੀਲਾ ਨੀ
ਕਾਲੀ ਕਾਲੀ ਕਾਲੀ ਕਾਲੀ
ਖਾ ਲੈਂਦੇ ਆ ਤੜਕੇ ਨੀ, ਕਈਆਂ ਨੂੰ ਮੇਰੀ ਗੱਡੀ ਰੜਕੇ
ਕਈਆਂ ਨੂੰ ਜੱਟ ਰੜਕੇ ਨੀ, ਨਾਲੇ ਰੜਕੇ ਯਾਰਾਂ ਦੀ ਫੌਜ ਬਿਲੋ
ਗੱਡੀ ਜੱਟ ਦੀ ਮੇਲਦੀ ਜਾਵੇ, ਹਾਂ
ਸੜਕਾਂ 'ਤੇ ਝੂਮਰਾਂ ਪਾਵੇ, ਪਾਵੇ ਰੋਜ਼ ਬਿਲੋ
ਗੱਡੀ ਜੱਟ ਦੀ ਮੇਲਦੀ ਜਾਵੇ, ਹਾਂ
ਸੜਕਾਂ 'ਤੇ ਝੂਮਰਾਂ ਪਾਵੇ, ਪਾਵੇ ਰੋਜ਼ ਬਿਲੋ

Shaan music

ਗੱਡੀ ਜੱਟ ਦੀ ਮੇਲਦੀ ਜਾਵੇ
ਸੜਕਾਂ 'ਤੇ ਝੂਮਰਾਂ ਪਾਵੇ, ਪਾਵੇ ਰੋਜ਼ ਬਿਲੋ

ਮੰਗਦਾ ਸ਼ਹਿਰ ਆ ਖੈਰ ਸਾਡੀ, ਤੇ ਮੰਗਣ ਨਾਰਾਂ snap ਬਿਲੋ
ਰਈਸ ਹੋਣੀ ਬਡੇ ਕੱਬੇ ਨੇ ਕਰਦੇ ਨਾ follow back ਬਿਲੋ
ਓਦਾਂ ਘਟ ਬੋਲੀਦਾ ਜੱਟੀਏ ਬੋਲੇ ਸਾਡਾ ਦੌਰ ਨੀ
ਸੱਜੀ ਬਾਂਹ 'ਤੇ ਕੜਾ ਤੇ ਸੱਜੇ ਪੱਟ 'ਤੇ ਨਚਦੀ ਮੋਰ ਨਹੀਂ
ਖਿੜੇਆ ਚਿੱਤ ਰਹਿੰਦਾ ਹਰ ਰੋਜ਼ ਬਿਲੋ
ਗੱਡੀ ਜੱਟ ਦੀ ਮੇਲਦੀ ਜਾਵੇ, ਹਾਂ
ਸੜਕਾਂ 'ਤੇ ਝੂਮਰਾਂ ਪਾਵੇ, ਪਾਵੇ ਰੋਜ਼ ਬਿਲੋ
ਗੱਡੀ ਜੱਟ ਦੀ ਮੇਲਦੀ ਜਾਵੇ, ਹਾਂ
ਸੜਕਾਂ 'ਤੇ ਝੂਮਰਾਂ ਪਾਵੇ, ਪਾਵੇ ਰੋਜ਼ ਬਿਲੋ

WRITERS

BALWINDER SINGH, INCONNU COMPOSITEUR AUTEUR

PUBLISHERS

Lyrics © EMPIRE PUBLISHING

Share icon and text

Share


See A Problem With Something?

Lyrics

Other