ਕੰਨਾਂ ਵਿਚ ਵਾਲਿਆਂ ਵਾਲਿਆਂ ਵਾਲਿਆਂ
ਜ਼ੁਲਫ਼ਾਨ ਵੀ ਕਾਲੀਆਂ ਕਾਲੀਆਂ ਕਾਲੀਆਂ
ਸੋਹਣੀ ਕਿੰਨੀ ਲਗੇ ਸੋਹਣੀ ਕਿੰਨੀ ਲਗੇ
ਜੱਦ ਪੰਜਾਬੀ ਚ ਦੇਂਦੀ ਆ ਤੂੰ ਬਿੱਲੋ ਗਾਲੀਆਂ
ਲੈਦਾਂ ਤੈਨੂੰ ਸਾਰੀਆਂ Gucci ਦੀਆਂ ਸਾਰੀਆਂ
ਤੇਰੇ ਕਰ ਕੇ on order ਬਣਵਾ ਲਿਆਂ
ਥੋੜਾ ਜਿਯਾ ਤਾਂ impress ਹੋਜਾ
ਵੇ ਮੈਂ ਐਂਨੀ ਕੇ ਮੇਹਨਤ ਕਿੱਤੀ ਆ
ਬੇਹੱਦ ਆਸ਼ਿਕੀ ਮੇਰੀ ਵੇਖ ਤਾਂ ਸਹੀ
ਕੰਨਾਂ ਵਿਚ ਵਾਲਿਆਂ ਵਾਲਿਆਂ ਵਾਲਿਆਂ
ਜ਼ੁਲਫ਼ਾਨ ਵੀ ਕਾਲੀਆਂ ਕਾਲੀਆਂ ਕਾਲੀਆਂ
ਸੋਹਣੀ ਕਿੰਨੀ ਲਗੇ ਸੋਹਣੀ ਕਿੰਨੀ ਲਗੇ
ਜੱਦ ਪੰਜਾਬੀ ਚ ਦੇਂਦੀ ਆ ਤੂੰ ਬਿੱਲੋ ਗਾਲੀਆਂ
Disco beat ਤੇ ਲੱਕ ਹਿਲਾਉਂਦੀ
ਕਿੰਨੀ ਸੋਨੀ ਨੀਂ ਸੋਨੀ ਸਰਕਾਰੇ
ਸੋਨੀ ਜਿਵੇ ਹੋਂਦੀ ਆ ਰੂਸ ਦੀ ਸੰਤਾਲੀ
ਜੀਬ ਉੱਤੇ ਰੱਖ ਦੀ ਆ french ਚ ਗਾਲੀ
ਸਵੇਰੇ ਉੱਠ ਕਹਿੰਦੀ ਆ ਮੈਨੂੰ ਬੋਨਜੋਰ
ਕਹਿੰਦੀ ਘੁੰਮਣ ਜਾਣਾ ਮੈਨੂੰ ਲੈ ਕੇ ਚੱਲ ਬਾਲੀ
ਬਾਲੀ ਕਿੰਨੀ ਦੂਰ ਇਹ ਤੂੰ ਪਰੀਆਂ ਦੀ ਹੂਰ ਇਹ
ਲੈਕੇ ਚੱਲਾਂ paradise visa ਨੀਂ ਜ਼ਰੂਰ ਇਹ
ਗ਼ਜ਼ਲ ਲਿਖਦਾਂ ਤੇਰੇ ਤੇ ਤੂੰ ਹੋਜਾਣੀ ਮਸ਼ਹੂਰ ਇਹ
ਘਰ ਦੀ ਕੱਢੀ ਲਾਵਾਂਗੇ ਜਿੱਦਾਂ ਨਸ਼ਾ ਨੀਂ ਸੁਰੂਰ ਇਹ
ਦਿਲ ਦੀ ਤੂੰ ਗੱਲ ਸੁਣ ਕੰਨ ਕਰ ਨੀਂ
Alopathy ਬੰਦ ਕਰ ਗੀ ਅਸਰ ਕਰ ਨੀਂ
ਤੀਲੇ ਵਾਂਗੂ ਜਾਨ ਸੁੱਕ ਗਈ ਆ ਡਰ ਡਰ ਨੀਂ
ਤੇਰਾ ਯਾਰ ਡੱਬ ਚੱਲਿਆ ਤੂੰ ਹੱਥ ਫੱੜ ਨੀਂ
ਕੰਨਾਂ ਵਿਚ ਵਾਲਿਆਂ ਵਾਲਿਆਂ ਵਾਲਿਆਂ
ਜ਼ੁਲਫ਼ਾਨ ਵੀ ਕਾਲੀਆਂ ਕਾਲੀਆਂ ਕਾਲੀਆਂ
ਸੋਹਣੀ ਕਿੰਨੀ ਲਗੇ ਸੋਹਣੀ ਕਿੰਨੀ ਲਗੇ
ਜੱਦ ਪੰਜਾਬੀ ਚ ਦੇਂਦੀ ਆ ਤੂੰ ਬਿੱਲੋ ਗਾਲੀਆਂ
ਲੈਦਾਂ ਤੈਨੂੰ ਸਾਰੀਆਂ Gucci ਦੀਆਂ ਸਾਰੀਆਂ
ਤੇਰੇ ਕਰ ਕੇ on order ਬਣਵਾ ਲਿਆਂ
ਝਟਕੋ ਜੋ ਜ਼ੁਲਫ ਕੋ ਖੁਸਬਹੁਯੇਈਂ ਆਜ਼ਾਦ ਕਰਦੋ
ਆਸਮਾਨ ਸੇ ਤਾਰੇ ਆਜੇ ਜੋ ਤੁਮ ਆਵਾਜ਼ ਕਰਦੋ
ਕੰਨਾਂ ਵਿਚ ਵਾਲਿਆਂ ਵਾਲਿਆਂ ਵਾਲਿਆਂ
ਜ਼ੁਲਫ਼ਾਨ ਵੀ ਕਾਲੀਆਂ ਕਾਲੀਆਂ ਕਾਲੀਆਂ
ਸੋਹਣੀ ਕਿੰਨੀ ਲਗੇ , ਸੋਹਣੀ ਕਿੰਨੀ ਲਗੇ
ਜੱਦ ਪੰਜਾਬੀ ਚ ਦੇਂਦੀ ਆ ਤੂੰ ਬਿੱਲੋ ਗਾਲੀਆਂ
ਕੰਨਾਂ ਵਿਚ ਵਾਲਿਆਂ ਵਾਲਿਆਂ ਵਾਲਿਆਂ
ਜ਼ੁਲਫ਼ਾਨ ਵੀ ਕਾਲੀਆਂ ਕਾਲੀਆਂ ਕਾਲੀਆਂ
ਸੋਹਣੀ ਕਿੰਨੀ ਲਗੇ , ਸੋਹਣੀ ਕਿੰਨੀ ਲਗੇ
ਜੱਦ ਪੰਜਾਬੀ ਚ ਦੇਂਦੀ ਆ ਤੂੰ ਬਿੱਲੋ ਗਾਲੀਆਂ